ਅਨਾਸਤਾਸੀਆ ਮਾਇਕਲਡੋਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨਾਸਤਾਸੀਆ ਮਾਇਕਲਡੋਟਰ
ਜਨਮ (1996-09-12) ਸਤੰਬਰ 12, 1996 (ਉਮਰ 23)
ਵੇਤਲੈਂਡ, ਸਵੀਡਨ.
ਰਾਸ਼ਟਰੀਅਤਾਸਵੀਡਿਸ਼
ਪੇਸ਼ਾਮਾਡਲ, ਸਿਰਜਣਾਤਮਕ ਨਿਰਦੇਸ਼ਕ, ਕਾਰਕੁੰਨ, ਅਦਾਕਾਰਾ, ਮੈਕਅਪ ਆਰਟਿਸਟ
ਮਾਡਲਿੰਗ ਜਾਣਕਾਰੀ
ਕੱਦ5 ਫੁੱਟ 11 ਇੰਚ
ਵਾਲਾਂ ਦਾ ਰੰਗਕਾਲਾ
ਅੱਖਾਂ ਦਾ ਰੰਗਨੀਲਾ
Managerਇਲਾਇਟ ਮਾਡਲ, ਮਾਡਲ ਇੰਟਰਨੈਸ਼ਨਲ ਮੈਨੇਜਮੈਂਟ, ਯੂ.ਐਨ.ਓ.ਮਾਡਲ, ਦੇਸ ਮਾਡਲ, ਸਿਟੀ ਮਾਡਲ, ਐਪਲ ਮਾਡਲ ਮੈਨੇਜਮੈਂਟ, ਕਬਾਨੀ ਬੁਕਕਿੰਗ ਮਾਡਲ ਏਜੇਂਸੀ, .[1][2]

ਅਨਾਸਤਾਸੀਆ ਮਾਇਕਲਡੋਟਰ (ਜਨਮ 12 ਸਤੰਬਰ 1996, ਸਵੀਡਨ ਵਿਚ) ਇਕ ਸਾਬਕਾ ਮਾਡਲ, ਅਦਾਕਾਰਾ ਅਤੇ ਸਿਰਜਨਾਤਮਕ ਨਿਰਦੇਸ਼ਕ ਹੈ। ਮਾਇਕਲਡੋਟਰ ਜਦੋਂ 17 ਸਾਲ ਦੀ ਸੀ ਤਾਂ ਉਸਨੇ ਡੇਸੀਗੁਲ, ਅਮੇਰਿਕਨ ਆਇਪਰਲ, ਐਚ.ਐਮ., ਜਿਹੇ ਬਰਾਂਡਾਂ ਅਤੇ ਬਨਾਨਾ ਰਿਪਬਲਿਕ ਲਈ ਮਾਡਲਿੰਗ ਕੀਤੀ। 2018 ਵਿਚ ਜਰਮਨ ਅਤੇ ਫਰਾਂਸੀਸੀ ਟੀ.ਵੀ. ਨੈੱਟਵਰਕ ਆਰਤੇ ਨੇ ਉਸਦੇ ਕੈਰੀਅਰ ਅਤੇ ਉਸਦੇ ਇਕ ਟਰਾਂਸਜੈਂਡਰ ਹੋਣ ਵਜੋਂ ਉਸਦੇ ਜੀਵਨ 'ਤੇ ਇਕ ਦਸਤਾਵੇਜ਼ੀ ਤਿਆਰ ਕੀਤੀ ਸੀ।[3][4]

ਹਵਾਲੇ[ਸੋਧੋ]

  1. http://www.applemodels.com/website/talent/2116/stasia-m/
  2. https://www.cabanibooking.com/profile/233233
  3. "Anastasia kom ut som fjortonåring". Jönköpings-Posten. 
  4. "Jag föddes i fel kropp, inte fel kön". nyheter24.se.