ਅਨਿਲ ਅੰਬਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨਿਲ ਅੰਬਾਨੀ
Anil Ambani Reliance.jpg
ਅਨਿਮ ਧੀਰੂਭਾਈ ਅੰਬਾਨੀ
ਜਨਮ (1959-06-04) ਜੂਨ 4, 1959 (ਉਮਰ 61)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਨਿਲ ਧੀਰੂਭਾਈ ਅੰਬਾਨੀ ਗਰੁੱਪ ਦਾ ਚੇਅਰਮੈਨ
ਕਮਾਈ ਵਾਧਾ US$3.4 billion (ਜੁਲਾਈ 2015)[1]
ਸਾਥੀਟੀਨਾ ਅੰਬਾਨੀ
ਬੱਚੇਦੋ ਬੇਟੇ
ਮਾਤਾ-ਪਿਤਾਧੀਰੂਭਾਈ ਅੰਬਾਨੀ
ਕੋਕਲਾਬੇਨ ਅੰਬਾਨੀ
ਸੰਬੰਧੀਮੁਕੇਸ਼ ਅੰਬਾਨੀ (ਭਰਾ)
ਵੈੱਬਸਾਈਟAnil Ambani

ਅਨਿਲ ਧੀਰੂਭਾਈ ਅੰਬਾਨੀ ਭਾਰਤ ਦਾ ਬਿਜਨਸਮੈਂਨ ਹੈ। ਉਹ ਰਿਲਾਇੰਸ ਗਰੁੱਪ,[2] ਰਿਲਾਇੰਸ ਇਨਫਰਾਸਟਰਕਚਰ,[3] ਰਿਲਾਇੰਸ ਪਾਵਰ ਅਤੇ ਰਿਲਾਇੰਸ ਕਮਿਉਨੀਕੇਸ਼ਨ[4] ਦਾ ਚੇਅਰਮੈਨ ਹੈ। ਉਹਨਾਂ ਦੀ ਕੁੱਲ ਆਮਦਨ $5.9 ਬਿਲੀਅਨ ਅਮਰੀਕੀ ਡਾਲਰ ਹੈ। ਉਹਨਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਿਲਾਇੰਸ ਗਰੁੱਪ ਦੀ ਵਾਂਗਡੋਰ ਸੰਭਾਲੀ ਸੀ।

ਨਿਜੀ ਜੀਵਨ[ਸੋਧੋ]

ਅਨਿਲ ਅੰਬਾਨੀ ਦਾ ਜਨਮ 4 ਜੂਨ 1959, ਨੂੰ ਮੁੰਬਈ ਵਿਖੇ ਹੋਇਆ। ਆਪ ਧੀਰੂਭਾਈ ਅੰਬਾਨੀ ਦੇ ਛੋਟੇ ਬੇਟੇ ਹਨ। ਆਪ ਨੇ ਕੇ ਸੀ ਕਾਲਜ ਤੇ ਆਪਣੀ ਬੀ.ਐਸਸੀ ਅਤੇ ਵਾਰਟਨ ਸਕੂਲ ਆਫ ਪੈੱਨਸਿਲਵੇਨੀਆ ਤੋਂ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. Anil Ambani Forbes.com. Retrieved April 2013.
  2. "Reliance Capital". Reliance Capital. 17 April 2014. Retrieved 18 April 2014. 
  3. "Reliance Infra". Reliance Infra. 17 April 2014. Retrieved 17 April 2014. 
  4. "Reliance Communication". Reliance Communication. 17 April 2014. Retrieved 17 April 2014.