ਸਮੱਗਰੀ 'ਤੇ ਜਾਓ

ਅਨੀਤਾ ਗੋਇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨੀਤਾ ਗੋਯਲ
ਜਨਮ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰ[[ਹਾਰਵਰਡ ਯੂਨੀਵਰਸਿਟੀ]]
[[ਐਮਆਈਟੀ]]
[[ਸਟੈਨਫੋਰਡ ਯੂਨੀਵਰਸਿਟੀ]]
ਲਈ ਪ੍ਰਸਿੱਧMolecular motors
Nanobiophysics
Nanotechnology
ਵਿਗਿਆਨਕ ਕਰੀਅਰ
ਖੇਤਰਭੌਤਿਕੀ, ਭੌਤਿਕ ਵਿਗਿਆਨੀ
ਅਦਾਰੇਹਾਰਵਰਡ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰ[[ਡੂਡਲੀ ਰੋਬਰਟ ਹਰਸ਼ਬੈਕ ]]

ਅਨੀਤਾ ਗੋਯਲ  (ਹਿੰਦੀ: ਅਨੀਤਾ ਗੋਯਲ), ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਭੌਤਿਕ ਵਿਗਿਆਨੀ ਅਤੇ ਡਾਕਟਰ ਹਨ। ਉਹਨਾਂ ਨੂੰ ਨੈਨੋ- ਬਾਇਓਫਿਜ਼ਿਕ੍ਸ ਵਿੱਚ ਮੋਹਰੀ ਖੋਜ ਲਈ ਗਲੋਬਲ ਮਾਨਤਾ ਪ੍ਰਾਪਤ ਹੈ, ਖਾਸ ਤੌਰ 'ਤੇ ਡੀਐਨਏ ਦੇ ਪੜ੍ਹਨ ਅਤੇ ਲਿਖਣ ਪਿੱਛੇ ਅਣੂ ਮਕੈਨਿਕ ਅਧਿਐਨ ਕਰਨ ਲਈ।

ਸਿੱਖਿਆ

[ਸੋਧੋ]

ਗੋਯਲ ਨੇ ਹਾਰਵਰਡ ਯੂਨੀਵਰਸਿਟੀ ਤੋਂ ਭੌਤਿਕ ਵਿੱਚ ਪੀ ਐੱਚ ਡੀ ਕੀਤੀ, ਜਿੱਥੇ ਉਸ ਦੇ ਨਿਰਦੇਸ਼ਕ ਨੋਬਲ ਪੁਰਸਕਾਰ ਜੇਤੂ ਡੁੱਡਲੀ ਆਰ ਹਰਸ਼ਬੈਕ ਸਨ। ਉਹਨਾਂ ਦੀ ਖੋਜ ਦਾ ਵਿਸ਼ਾ ਸੀ ਸਿੰਗਲ ਮਾਲੀਕ੍ਯੁਲ ਡਾਈਨੈਮਿਕਸ ਆਫ ਐਨਜ਼ਾਇਮ੍ਸ ਅਲੋੰਗ ਡੀਐਨਏ। ਉਸ ਨੇ ਬੀ ਐਸ ਫਿਜ਼ਿਕਸ ਵਿੱਚ, ਸਟੈਨਫੋਰਡ ਯੂਨੀਵਰਸਿਟੀ ਤੋਂ ਕੀਤੀ ਜਿੱਥੇ ਉਸ ਦੇ ਗੁਰੂ ਸਨ, ਨੋਬਲ ਪੁਰਸਕਾਰ ਜੇਤੂ ਸਟੀਵਨ ਚੂ। ਉਸ ਨੇ ਐਮ. ਡੀ. ਹਾਰਵਰਡ–ਐਮਆਈਟੀ ਸੰਯੁਕਤ ਡਵੀਜ਼ਨ - ਸਿਹਤ ਵਿਗਿਆਨ ਅਤੇ ਤਕਨਾਲੋਜੀ (ਐਚਐਸਟੀ) ਤੋਂ ਕੀਤੀ।[1][2][3]

ਸੂਚਨਾ

[ਸੋਧੋ]
  1. "Archived copy". Archived from the original on 2014-09-04. Retrieved 2014-09-03. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  2. "2005 Young Innovators Under 35". Technology Review. 2005. Retrieved August 15, 2011.
  3. "Dr. Anita Goel - Studying DNA Using Physics". Archived from the original on 2006-03-26. Retrieved 2017-03-28. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]