ਸਮੱਗਰੀ 'ਤੇ ਜਾਓ

ਅਨੁਰਾਧਾ ਬਿਸਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨੁਰਾਧਾ ਬਿਸਵਾਲ
ਨਿੱਜੀ ਜਾਣਕਾਰੀ
ਪੂਰਾ ਨਾਮਅਨੁਰਾਧਾ ਬਿਸਵਾਲ
ਰਾਸ਼ਟਰੀਅਤਾ ਭਾਰਤ
ਜਨਮ (1975-01-01) ਜਨਵਰੀ 1, 1975 (ਉਮਰ 49)
ਉਡ਼ੀਸਾ, ਭਾਰਤ
ਖੇਡ
ਦੇਸ਼ਭਾਰਤ
ਖੇਡਦੌੜਾਂ
ਈਵੈਂਟ100 ਮੀਟਰ ਹਰਡਲਜ਼

ਅਨੁਰਾਧਾ ਬਿਸਵਾਲ (ਜਨਮ 1 ਜਨਵਰੀ 1975) ਇੱਕ ਭਾਰਤੀ ਮਹਿਲਾ, ਟਰੈਕ ਅਤੇ ਫੀਲਡ ਅਥਲੀਟ ਹੈ ਜੋ ਕਿ ਖਾਸ ਤੌਰ 'ਤੇ 100 ਮੀਟਰ ਹਰਡਲਜ਼ ਵਿੱਚ ਨਿਪੁੰਨ ਹੈ। ਅਨੁਰਾਧਾ ਨੇ 100 ਮੀਟਰ ਹਰਡਲਜ਼ ਵਿੱਚ ਕੌਮੀ ਪੱਧਰ ਤੇ 13.38 ਸੈਕਿੰਡ ਦਾ ਰਿਕਾਰਡ ਆਪਣੇ ਨਾਮ ਕੀਤਾ ਹੋਇਆ ਹੈ।[1] ਅਨੁਰਾਧਾ ਬਿਸਵਾਲ ਨੇ ਇਹ ਰਿਕਾਰਡ 26 ਅਗਸਤ 2002 ਨੂੰ ਡੀ ਡੀ ਏ ਦੌਰਾਨ ਜਵਾਹਰਲਾਲ ਨਹਿਰੂ ਸਟੇਡੀਅਮ, ਦਿੱਲੀ ਵਿਖੇ ਆਪਣੇ ਨਾਮ ਕੀਤਾ।[2] ਉਸਨੇ ਇਹ ਰਿਕਾਰਡ ਆਪਣੇ ਹੀ ਰਿਕਾਰਡ 13.40 ਸੈਕਿੰਡ ਜੋ ਕਿ ਉਸਨੇ 2000 ਏਸ਼ੀਅਨ ਚੈਂਪੀਅਨਸ਼ਿਪ, ਜਕਾਰਤਾ ਵਿੱਚ 30 ਜੁਲਾ 2000 ਨੂੰ ਬਣਾਇਆ ਸੀ, ਨੂੰ ਤੋਡ਼ ਕੇ ਆਪਣੇ ਨਾਮ ਕੀਤਾ।[3] ਜਕਾਰਤਾ ਵਿੱਚ ਇਸ ਰਿਕਾਰਡ ਲ ਉਸਨੂੰ ਕਾਂਸੀ ਦਾ ਤਮਗਾ ਮਿਲਿਆ ਸੀ।[4] ਅਨੁਰਾਧਾ ਰਾਸ਼ਟਰੀ ਐਲੂਮੀਨੀਅਮ ਕੰਪਨੀ ਵਿੱਚ ਭੁਵਨੇਸ਼ਵਰ, ਉਡ਼ੀਸਾ ਵਿਖੇ ਕੰਮ ਕਰਦੀ ਹੈ।

ਹਵਾਲੇ

[ਸੋਧੋ]
  1. "Official Website of Athletics Federation of India: NATIONAL RECORDS as on 21.3.2009". Athletics Federation of INDIA. Archived from the original on 2009-08-05. Retrieved 2009-10-16. {{cite web}}: Unknown parameter |dead-url= ignored (|url-status= suggested) (help)
  2. "Anuradha sets National mark". The Hindu. 2002-08-26. Archived from the original on 2018-12-24. Retrieved 2009-10-16. {{cite news}}: Unknown parameter |dead-url= ignored (|url-status= suggested) (help)
  3. "Rachita Mistry, Anuradha Biswal corner day's honours". The Hindu. 2000-07-31. Archived from the original on 2009-11-25. Retrieved 2009-10-16. {{cite news}}: Unknown parameter |deadurl= ignored (|url-status= suggested) (help)
  4. "Asian Championships". gbrathletics.com. Retrieved 2009-10-16.