ਅਪ੍ਰੈਲ ਫਲੋਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਪ੍ਰੈਲ ਫਲੋਰਸ
April Flores at AVN Adult Entertainment Expo 2009.jpg
ਅਪ੍ਰੈਲ ਫਲੋਰਸ ਏਵੀਐਨ ਅਡਲਟ ਇੰਟਰਟੇਨਮੈਂਟ ਐਕਸਪੋ 9 ਜਨਵਰੀ, 2009 ਵਿੱਚ
ਜਨਮ (1976-04-30) ਅਪ੍ਰੈਲ 30, 1976 (ਉਮਰ 46)[1]
ਲਾਸ ਐਂਜਲਸ ਕਾਉਂਟੀ, ਕੈਲੀਫ਼ੋਰਨਿਆ, ਸੰਯੁਕਤ Staਰਾਜtes[2]
ਹੋਰ ਨਾਂਮਫੈਟੀ ਡੀ[3][4]
ਕੱਦ5 ਫ਼ੁੱਟ 2 ਇੰਚ (1.57 ਮੀ)
ਭਾਰ160 lb (73 kg)
ਜੀਵਨ ਸਾਥੀਕਾਰਲੋਸ ਬੈਟਸ(2003 (2003)—2013 (2013); (his death)[5]
ਵੈੱਬਸਾਈਟhttp://www.fattyd.com
No. of adult films44 (per IAFD as of November 2015)[6]

ਅਪ੍ਰੈਲ ਫਲੋਰਸ (ਜਨਮ ਅਪ੍ਰੈਲ 30, 1976 ਵਿੱਚ ਲਾਸ ਐਂਜਲਸ ਕਾਉਂਟੀ, ਕੈਲੀਫੋਰਨੀਆ), ਨੂੰ ਫ਼ੈਟੀ ਡਲੀਸ਼ੀਅਸ,[7] ਜਾਂ ਫ਼ੈਟੀ ਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਿਰਦੇਸ਼ਕ, ਲੇਖਕ, ਫੋਟੋਗ੍ਰਾਫਰ, ਬਣਤਰ ਕਲਾਕਾਰ, ਅਤੇ ਪਲੱਸ-ਸਾਇਜ਼ ਮਾਡਲ ਹੈ।[8]

ਸ਼ੁਰੂਆਤੀ ਜੀਵਨ[ਸੋਧੋ]

ਫਲੋਰਸ ਧਰਮ ਦੀ ਬਹੁਤ ਪਾਬੰਦ ਇੱਕ ਪਰਿਵਾਰ ਤੋਂ ਸੀ। ਇਹ ਆਪਣੇ ਪਿਤਾ ਵਲੋਂ ਇੱਕ ਇਕੋਡੋਰਿਅਨ ਹੈ। ਅਤੇ ਆਪਣੀ ਮਾਤਾ ਵਲੋਂ ਮੈਕਸੀਕਨ ਹੈ ਅਤੇ ਇਹ ਆਪਣੇ ਆਪ ਨੂੰ “ਮੈਕਸੋਡੋਰੀਅਨ” ਕਹਿੰਦੀ ਹੈ।[9]

ਨਿੱਜੀ ਜੀਵਨ[ਸੋਧੋ]

ਫਲੋਰਸ ਨੇ ਕਾਰਲੋਸ ਬੈਟਸ ਨਾਲ ਵਿਆਹ ਕਰਵਾਇਆ ਅਤੇ ਉਸ ਨਾਲ ਇਹ 10 ਸਾਲ ਰਹੀ ਜਦੋਂ ਤੱਕ 22 ਅਕਤੂਬਰ, 2013 ਨੂੰ ਬੈਟਸ ਦੀ ਮੌਤ ਨਹੀਂ ਹੋ ਗਈ।[5]

ਅਡਲਟ ਫ਼ਿਲਮਾਂ[ਸੋਧੋ]

2007: "ਅਲਰਟ ਈਗੋ"[10]

2007: "ਵੋਲੁਪਟੋਆਸ ਲਾਇਫ਼"[11]

2008: "ਕਿਸ ਅਟੈਕ"[12][13]

2008: "ਵੋਲੁਪਟੋਆਸ ਬਾਇਕਰ ਬੇਬਸ"[14]

2009: ਬਿਹਾਇੰਡ ਦ ਰੈਡ ਡੋਰ[15]

2009: "ਗਲਾਮਾਜ਼ੋਨਸ"[16]

2010: "ਆਰਟਕੋਰ"[17]

2010: "ਡੇਂਜਰਸ ਕਰਵਸ"[18]

2011: "ਸੋਲਾ"[19]

2012: "ਅਪ੍ਰੈਲ ਫਲੋਰਸ ਵਰਲਡ"[20]

ਇਹ ਵੀ ਵੇਖੋ[ਸੋਧੋ]

 • Belladonna
 • Jiz Lee
 • Shine Louise Houston
 • Queer Pornography

ਹਵਾਲੇ[ਸੋਧੋ]

 1. April Flores DVDs, VOD, Blu-Ray Videos at Adult Film Database. Retrieved December 6, 2011.
 2. April Flores | Cover Girls | Bizarre Girls | Bizarre Magazine UK Archived 2014-07-22 at the Wayback Machine.. December 7, 2011.
 3. Fatty D » About Archived 2011-12-20 at the Wayback Machine.. Retrieved December 7, 2011.
 4. April Flores Sex Toy! | Latest News | Weird News | Bizarre Magazine UK. Retrieved December 7, 2011.
 5. 5.0 5.1 Dan Miller (2013-10-23). "Carlos Batts Passes Away". XBIZ. Retrieved 2013-10-27. 
 6. April Flores ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 7. Tristan, Taormino,; Parreñas, Shimizu, Celine; Constance, Penley,; Mireille, Miller-Young, (2013). "The Feminist Porn Book" (English): 279–283. 
 8. Staff (September 2013). "crossover report". Adult Video News: 22. 
 9. AVN - Big Is Beautiful (and Profitable) for the Adult Marketplace.
 10. "Buy Alter Ego on DVD | TLA Cult". www.tlavideo.com (ਅੰਗਰੇਜ਼ੀ). Retrieved 2017-04-29. 
 11. "Voluptuous Life (2007) - Carlos Batts | Synopsis, Characteristics, Moods, Themes and Related | AllMovie". AllMovie. Retrieved 2017-04-29. 
 12. AVN, David Sullivan,. "Carlos Batts Takes 'Kiss Attack' to San Diego Comic-Con | AVN". AVN. Retrieved 2017-04-29. 
 13. Grey, Sasha; Flores, April; Rossi, Claudia; Vandella, Sarah (2000-01-01), Kiss Attack, http://www.imdb.com/title/tt1268234/, retrieved on 29 ਅਪਰੈਲ 2017 
 14. Cholita, La; Cruz, Bunny De La; Divine, Desiree; Flores, April (2000-01-01), Voluptuous Biker Babes, http://www.imdb.com/title/tt1321502/, retrieved on 29 ਅਪਰੈਲ 2017 
 15. "Behind The Red Door". www.hotmovies.com (ਅੰਗਰੇਜ਼ੀ). Retrieved 2017-04-29. 
 16. "Glamazons :: Good Releasing". goodreleasing.com (ਅੰਗਰੇਜ਼ੀ). Archived from the original on 2017-07-17. Retrieved 2017-04-29.  horizontal tab character in |title= at position 10 (help)
 17. "Artcore". www.hotmovies.com (ਅੰਗਰੇਜ਼ੀ). Retrieved 2017-04-29. 
 18. "Dangerous Curves DVD". www.cduniverse.com. Retrieved 2017-04-29. 
 19. "Buy Sola on DVD | TLA Cult". www.tlavideo.com (ਅੰਗਰੇਜ਼ੀ). Retrieved 2017-04-29. 
 20. "April Flores World". www.hotmovies.com (ਅੰਗਰੇਜ਼ੀ). Retrieved 2017-04-29. 

External links[ਸੋਧੋ]