ਅਬੀਜਾਨ
ਦਿੱਖ
ਅਬੀਜਾਨ | |
|---|---|
![]() | |
| Interactive map of ਅਬੀਜਾਨ | |
| ਸਮਾਂ ਖੇਤਰ | ਯੂਟੀਸੀ+0 |
ਅਬੀਜਾਨ ਦੰਦ ਖੰਡ ਤਟ ਦੀ ਆਰਥਕ ਅਤੇ ਪੂਰਵਲੀ ਅਧਿਕਾਰਕ ਰਾਜਧਾਨੀ ਹੈ ਜਦਕਿ ਵਰਤਮਾਨ ਰਾਜਧਾਨੀ ਯਾਮੂਸੂਕਰੋ ਹੈ। 2011 ਤੱਕ ਇਹ ਦੇਸ਼ ਵਿਚਲਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੈਰਿਸ ਉੱਤੇ ਕਿਨਸ਼ਾਸਾ ਮਗਰੋਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਫ਼ਰਾਂਸੀਸੀ-ਭਾਸ਼ੀਆ ਸ਼ਹਿਰ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 5,068,858 ਹੈ ਜਦਕਿ ਨਗਰਪਾਲਿਕਾ ਦੀ ਅਬਾਦੀ 3,796,677 ਹੈ।
