ਯਾਮੂਸੂਕਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਾਮੂਸੂਕਰੋ

ਯਾਮੂਸੂਕਰੋ ਦਾ ਜ਼ਿਲ੍ਹਾ /ˌjɑːməˈskr/ ਦੰਦ ਖੰਡ ਤਟ ਦੀ ਅਧਿਕਾਰਕ ਰਾਜਨੀਤਕ ਅਤੇ ਪ੍ਰਸ਼ਾਸਕੀ ਰਾਜਧਾਨੀ ਹੈ ਜਦਕਿ ਦੇਸ਼ ਦੀ ਆਰਥਕ ਰਾਜਧਾਨੀ ਅਬੀਜਾਨ ਹੈ। 2010 ਦੇ ਅੰਦਾਜ਼ ਮੁਤਾਬਕ ਇਸ ਦੀ ਅਬਾਦੀ 242,744 ਸੀ। ਇਹ ਅਬੀਜਾਨ ਤੋਂ 240 ਕਿ.ਮੀ. ਉੱਤਰ-ਪੱਛਮ ਵੱਲ ਰਲ਼ਵੇਂ ਪਹਾੜਾਂ ਅਤੇ ਮੈਦਾਨਾਂ ਉੱਤੇ ਨਗਰਪਾਲਿਕਾ ਦੇ 3500 ਵਰਗ ਕਿ.ਮੀ. ਦੇ ਖੇਤਰਫਲ ਵਿੱਚ ਸਥਿੱਤ ਹੈ।

ਹਵਾਲੇ[ਸੋਧੋ]