ਅਬੇਬੇ ਬਿਕਿਲਾ
ਦਿੱਖ
ਅਬੇਬੇ ਬਿਕਿਲਾ | |
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | ਅਬੇਬੇ ਬਿਕਿਲਾ |
| ਰਾਸ਼ਟਰੀਅਤਾ | ਫਰਮਾ:Country data ਇਥੋਪੀਆ |
| ਜਨਮ | 7 ਅਗਸਤ 1932 ਇਥੋਪੀਆ ਦੇ ਛੋਟੇ ਜਿਹੇ ਇਲਾਕੇ ਜਾਤੋ |
| ਮੌਤ | ਅਕਤੂਬਰ 25, 1973 (ਉਮਰ 41) ਅਡੀਸ ਅਬਾਬਾ ਇਥੋਪੀਆ |
| ਕੱਦ | 5 ft 10 in (1.78 m) |
| ਭਾਰ | 157 lb (71 kg) |
| ਖੇਡ | |
| ਖੇਡ | ਟਰੈਕ ਅਤੇ ਫੀਲਡ ਅਥਲੈਟਿਕ |
| ਈਵੈਂਟ | ਮੈਰਾਥਨ ਦੌੜ |
ਅਬੇਬੇ ਬਿਕਿਲਾ ਦਾ ਜਨਮ ਇਥੋਪੀਆ ਦੇ ਛੋਟੇ ਜਿਹੇ ਇਲਾਕੇ ਜਾਤੋ ਵਿਖੇ ਹੋਇਆ। ਆਪ ਨੇ ਲਗਾਤਾਰ ਦੋ ਓਲੰਪਿਕ ਖੇਡਾਂ (1960 ਅਤੇ 1964) ਦੌਰਾਨ ਮੈਰਾਥਨ ਦੌੜ ਨਵੇਂ ਵਿਸ਼ਵ ਰਿਕਾਰਡ ਸਹਿਤ ਜਿੱਤੀ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |