ਸਮੱਗਰੀ 'ਤੇ ਜਾਓ

ਅਭਿਜੀਤ ਤੋਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਭਿਜੀਤ ਤੋਮਰ
ਨਿੱਜੀ ਜਾਣਕਾਰੀ
ਜਨਮਫਰਮਾ:ਜਨਮ ਮਿਤੀ ਅਤੇ ਉਮਰ
ਜੈਪੂਰ, ਰਾਜਸਥਾਨ, ਭਾਰਤ
ਸਰੋਤ: Cricinfo, 8 January 2018

ਅਭਿਜੀਤ ਤੋਮਰ (ਜਨਮ 14 ਮਾਰਚ 1995) ਇੱਕ ਭਾਰਤੀ ਕ੍ਰਿਕਟਰ ਹੈ।[1] ਉਸਨੇ 8 ਜਨਵਰੀ 2018 ਨੂੰ 2017-18 ਜ਼ੋਨਲ ਟੀ-20 ਲੀਗ ਵਿੱਚ ਰਾਜਸਥਾਨ ਲਈ ਆਪਣਾ ਟੀ-20 ਡੈਬਿਊ ਕੀਤਾ।[2] ਉਸਨੇ 1 ਅਕਤੂਬਰ 2018 ਨੂੰ 2018-19 ਵਿਜੇ ਹਜ਼ਾਰੇ ਟਰਾਫੀ ਵਿੱਚ ਰਾਜਸਥਾਨ ਲਈ ਆਪਣਾ ਲਿਸਟ ਏ ਡੈਬਿਊ ਕੀਤਾ।[3] 8 ਦਸੰਬਰ 2021 ਨੂੰ, 2021-22 ਵਿਜੇ ਹਜ਼ਾਰੇ ਟਰਾਫੀ ਦੇ ਪਹਿਲੇ ਦਿਨ, ਤੋਮਰ ਨੇ ਲਿਸਟ ਏ ਕ੍ਰਿਕਟ ਵਿੱਚ ਆਪਣਾ ਪਹਿਲਾ ਸੈਂਕੜਾ ਨਾਬਾਦ 104 ਦੌੜਾਂ ਨਾਲ ਬਣਾਇਆ।[4] ਫਰਵਰੀ 2022 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 2022 ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਲਈ ਨਿਲਾਮੀ ਵਿੱਚ ਖਰੀਦਿਆ ਸੀ।[5]

ਹਵਾਲੇ

[ਸੋਧੋ]
  1. "Abhijeet Tomar". ESPN Cricinfo. Retrieved 7 January 2018.
  2. "Central Zone, Inter State Twenty-20 Tournament at Raipur, Jan 8 2018". ESPN Cricinfo. Retrieved 8 January 2018.
  3. "Elite, Group C, Vijay Hazare Trophy at Chennai, Oct 1 2018". ESPN Cricinfo. Retrieved 1 October 2018.
  4. "Vijay Hazare Trophy 2021-22: Khaleel Ahmed, Abhijeet Tomar Star as Rajasthan Beat Punjab". News18. Retrieved 8 December 2021.
  5. "IPL 2022 auction: The list of sold and unsold players". ESPN Cricinfo. Retrieved 13 February 2022.