ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖੱਬਿਓ ਸੱਜੇ) ਸ਼ਾਹ ਰੁਖ ਖ਼ਾਨ, ਜੂਹੀ ਚਾਵਲਾ ਅਤੇ ਜੈ ਮਹਿਤਾ 2012 ਵਿੱਚ
ਕੋਲਕਾਤਾ ਨਾਇਟ ਰਾਈਡੱਰਜ਼ (KKR ਵੀ ਕਿਹਾ ਜਾਂਦਾ ਹੈ) ਇੱਕ ਕ੍ਰਿਕਟ ਟੀਮ ਹੈ, ਜੋ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਸ਼ਹਿਰ ਲਈ ਖੇਡਦੀ ਹੈ। ਇਸ ਫ਼ਰੈਂਚੈਜੀ ਦੀ ਮਲਕੀਅਤ ਬਾਲੀਵੁੱਡ ਅਦਾਕਾਰ ਸ਼ਾਹ ਰੁਖ ਖ਼ਾਨ, ਅਦਾਕਾਰਾ ਜੂਹੀ ਚਾਵਲਾ ਅਤੇ ਜੈ ਮਹਿਤਾ ਕੋਲ ਹੈ। ਟੀਮ ਦਾ ਕਪਤਾਨ ਦਿਨੇਸ਼ ਕਾਰਤਿਕ ਅਤੇ ਟੀਮ ਦਾ ਕੋਚ ਜੈਕਸ ਕਾਲੀਸ ਹੈ। ਟੀਮ ਦਾ ਘਰੇਲੂ ਮੈਦਾਨ ਈਡਨ ਗਾਰਡਨਸ ਹੈ, ਜੋ ਕਿ ਭਾਰਤ ਜਾ ਸਭ ਤੋਂ ਵੱਡਾ ਅਤੇ ਦਰਸ਼ਕਾਂ ਦੇ ਬੈਠਣ ਪੱਖੋਂ ਵਿਸ਼ਵ ਦਾ ਦੂਜਾ ਵੱਡਾ ਕ੍ਰਿਕਟ ਮੈਦਾਨ ਹੈ।[2]
ਸਾਲ
|
ਇੰਡੀਅਨ ਪ੍ਰੀਮੀਅਰ ਲੀਗ
|
2008
|
ਲੀਗ ਪੱਧਰ
|
2009
|
ਲੀਗ ਪੱਧਰ
|
2010
|
ਲੀਗ ਪੱਧਰ
|
2011
|
ਪਲੇਔਫ਼
|
2012
|
ਚੈਂਪੀਅਨਜ਼
|
2013
|
ਲੀਗ ਪੱਧਰ
|
2014
|
ਚੈਂਪੀਅਨਜ਼
|
2015
|
ਲੀਗ ਪੱਧਰ
|
2016
|
ਪਲੇਔਫ਼
|
2017
|
ਸੈਮੀ-ਫ਼ਾਈਨਲ
|
ਪ੍ਰਦਰਸ਼ਨ[ਸੋਧੋ]
ਆਈਪੀਐੱਲ ਨਤੀਜਿਆਂ ਦੀ ਜਾਣਕਾਰੀ
ਸਾਲ
|
ਖੇਡੇ
|
ਜਿੱਤ
|
ਹਾਰ
|
ਟਾਈ
|
ਕੋਈ ਨਤੀਜਾ ਨਹੀਂ
|
ਜਿੱਤ %
|
ਸਥਿਤੀ
|
2008
|
14 |
6 |
7 |
0 |
1 |
46.16 |
6/8
|
2009
|
14 |
3 |
9 |
1 |
1 |
23.07 |
8/8
|
2010
|
14 |
7 |
7 |
0 |
0 |
50.00 |
6/8
|
2011
|
15 |
8 |
7 |
0 |
0 |
53.33 |
4/10
|
2012
|
18 |
12 |
5 |
0 |
1 |
70.58 |
1/9
|
2013
|
16 |
6 |
10 |
0 |
0 |
37.50 |
7/9
|
2014
|
16 |
11 |
4 |
1 |
0 |
68.75 |
1/8
|
2015
|
14 |
7 |
6 |
0 |
1 |
53.84 |
5/8
|
2016
|
15 |
8 |
7 |
0 |
0 |
53.33 |
4/8
|
2017
|
16 |
9 |
7 |
0 |
0 |
57.14 |
3/8
|
ਕੁੱਲ
|
152 |
77 |
69 |
2 |
4 |
50.65
|
ਬਾਹਰੀ ਕੜੀਆਂ[ਸੋਧੋ]