ਅਮਜਦ ਇਸਲਾਮ ਅਮਜਦ
ਦਿੱਖ
(ਅਮਜਦ ਇਸਲਾਮ ਅਮਜਦ ਤੋਂ ਮੋੜਿਆ ਗਿਆ)
ਅਮਜਦ ਇਸਲਾਮ ਅਮਜਦ امجد اسلام امجد | |
---|---|
ਜਨਮ | |
ਮੌਤ | 10 ਫਰਵਰੀ 2023 | (ਉਮਰ 78)
ਰਾਸ਼ਟਰੀਅਤਾ | ਪਾਕਿਸਤਾਨੀ |
ਅਲਮਾ ਮਾਤਰ | ਸਰਕਾਰੀ ਇਸਲਾਮੀਆ ਕਾਲਜ ਸਿਵਲ ਲਾਈਨਜ਼, ਲਾਹੌਰ |
ਪੇਸ਼ਾ | ਕਵੀ, ਗੀਤਕਾਰ |
ਲਈ ਪ੍ਰਸਿੱਧ | ਕਵਿਤਾ, ਡਰਾਮਾ ਲੇਖਣ, ਸੰਪਾਦਕੀ ਲੇਖਣ |
ਜੀਵਨ ਸਾਥੀ | ਫ਼ਿਰਦੌਸ ਅਮਜਦ |
ਬੱਚੇ | ਅਲੀ ਜੀਸ਼ਾਨ ਅਮਜਦ |
ਪੁਰਸਕਾਰ | ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ |
ਵੈੱਬਸਾਈਟ | www |
ਅਮਜਦ ਇਸਲਾਮ ਅਮਜਦ, ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ (ਉਰਦੂ: امجد اسلام امجد) (4 ਅਗਸਤ 1944 - 10 ਫਰਵਰੀ 2023) ਪਾਕਿਸਤਾਨ ਤੋਂ ਉਰਦੂ ਕਵੀ, ਡਰਾਮਾਕਾਰ ਅਤੇ ਗੀਤਕਾਰ ਹੈ।[1][1][2][3]ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ ਸਮੇਤ ਉਸਨੇ ਆਪਣੀ ਲੇਖਣੀ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਹਨ।[1]
ਜੀਵਨੀ
[ਸੋਧੋ]ਅਮਜਦ ਦਾ ਜਨਮ ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਦੇ ਸ਼ਹਿਰ ਲਾਹੌਰ ਵਿੱਚ ਹੋਇਆ ਸੀ,[1] ਉਸ ਦਾ ਪਰਿਵਾਰ ਅਸਲ ਵਿੱਚ ਸਿਆਲਕੋਟ ਨਾਲ ਸਬੰਧਤ ਸੀ।
ਹਵਾਲੇ
[ਸੋਧੋ]- ↑ 1.0 1.1 1.2 1.3 "Candid chat with Amjad Islam Amjad". Pakistan Today.com.pk. 11 August 2011.
{{cite news}}
: Cite has empty unknown parameter:|1=
(help) - ↑ "ھولینڈ کی خبریں". Daily Dharti.com.
- ↑ "Amjad Islam Amjad". Karachi Literature Festival.Org. Archived from the original on 2012-04-26. Retrieved 2014-02-21.
{{cite web}}
: Unknown parameter|dead-url=
ignored (|url-status=
suggested) (help) Archived 2012-04-26 at the Wayback Machine.