ਅਮਜਦ ਇਸਲਾਮ ਅਮਜਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਜਦ ਇਸਲਾਮ ਅਮਜਦ
امجد اسلام امجد
ਜਨਮ (1944-08-04) 4 ਅਗਸਤ 1944 (ਉਮਰ 78)
ਲਾਹੌਰ, ਪੰਜਾਬ, ਬਰਤਾਨਵੀ ਭਾਰਤ
ਰਿਹਾਇਸ਼ਲਾਹੌਰ, ਪੰਜਾਬ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਅਲਮਾ ਮਾਤਰਸਰਕਾਰੀ ਇਸਲਾਮੀਆ ਕਾਲਜ ਸਿਵਲ ਲਾਈਨਜ਼, ਲਾਹੌਰ
ਪੇਸ਼ਾਕਵੀ, ਗੀਤਕਾਰ
ਪ੍ਰਸਿੱਧੀ ਕਵਿਤਾ, ਡਰਾਮਾ ਲੇਖਣ, ਸੰਪਾਦਕੀ ਲੇਖਣ
ਜੀਵਨ ਸਾਥੀਫ਼ਿਰਦੌਸ ਅਮਜਦ
ਬੱਚੇਅਲੀ ਜੀਸ਼ਾਨ ਅਮਜਦ
ਪੁਰਸਕਾਰਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼
ਵੈੱਬਸਾਈਟwww.amjadislamamjad.net

ਅਮਜਦ ਇਸਲਾਮ ਅਮਜਦ, ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ (ਉਰਦੂ: امجد اسلام امجد) (ਜਨਮ 4 ਅਗਸਤ 1944) ਪਾਕਿਸਤਾਨ ਤੋਂ ਉਰਦੂ ਕਵੀ, ਡਰਾਮਾਕਾਰ ਅਤੇ ਗੀਤਕਾਰ ਹੈ।[1][1][2][3]ਪ੍ਰਾਈਡ ਆਫ਼ ਪ੍ਰਫ਼ਾਰਮੈਂਸ, ਸਿਤਾਰਾ-ਏ-ਇਮਤਿਆਜ਼ ਸਮੇਤ ਉਸਨੇ ਆਪਣੀ ਲੇਖਣੀ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਹਨ।[1]

ਜੀਵਨੀ[ਸੋਧੋ]

ਅਮਜਦ ਦਾ ਜਨਮ ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਦੇ ਸ਼ਹਿਰ ਲਾਹੌਰ ਵਿੱਚ ਹੋਇਆ ਸੀ,[1] ਉਸ ਦਾ ਪਰਿਵਾਰ ਅਸਲ ਵਿੱਚ ਸਿਆਲਕੋਟ ਨਾਲ ਸਬੰਧਤ ਸੀ।

ਹਵਾਲੇ[ਸੋਧੋ]

  1. 1.0 1.1 1.2 1.3 "Candid chat with Amjad Islam Amjad". Pakistan Today.com.pk. 11 August 2011. 
  2. "ھولینڈ کی خبریں". Daily Dharti.com. 
  3. "Amjad Islam Amjad". Karachi Literature Festival.Org. Archived from the original on 2012-04-26. Retrieved 2014-02-21.  Archived 2012-04-26 at the Wayback Machine.