ਅਮੀਲੀਆ ਕਲਾਰਕ
ਦਿੱਖ
ਅਮੀਲੀਆ ਕਲਾਰਕ | |
---|---|
![]() 2013 ਦੇ ਸੈਨ ਡੀਏਗੋ ਕਾਮਿਕ ਕਾਨ ਵਿਖੇ ਅਮੀਲੀਆ | |
ਜਨਮ | 1 ਮਈ 1987 (27 ਵਰ੍ਹੇ) |
ਰਾਸ਼ਟਰੀਅਤਾ | ਬਰਤਾਨਵੀ |
ਸਿੱਖਿਆ | ਡਰਾਮਾ ਕੇਂਦਰ ਲੰਡਨ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2007–ਹੁਣ ਤੱਕ |
ਅਮੀਲੀਆ ਕਲਾਰਕ (ਜਨਮ 1 ਮਈ 1987)[1] ਇੱਕ ਅੰਗਰੇਜ਼ੀ ਅਦਾਕਾਰਾ ਹੈ ਜਿਹਨੂੰ ਐੱਚ.ਬੀ.ਓ. ਦੇ ਲੜੀਵਾਰ ਗੇਮ ਆਫ਼ ਥਰੋਨਜ਼ ਵਿੱਚ ਡੀਨੈਰਿਸ ਟਾਰਗੇਰੀਅਨ ਦੇ ਰੋਲ ਕਰ ਕੇ ਸਭ ਤੋਂ ਵੱਧ ਜਾਣਿਆ ਜਾਂਦਾ ਹੈ[2] ਅਤੇ ਜਿਸ ਭੂਮਿਕਾ ਕਰ ਕੇ ਇਹਨੂੰ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।