ਅਮੋਲਕ ਸਿੰਘ ਜੰਮੂ
ਦਿੱਖ
ਅਮੋਲਕ ਸਿੰਘ ਜੰਮੂ (14 ਜੁਲਾਈ, 1955 - 20 ਅਪਰੈਲ 2021[1]) ਪੰਜਾਬੀ ਪੱਤਰਕਾਰ ਅਤੇ ਸੰਪਾਦਕ ਸੀ। ਉਹ ਪੰਜਾਬ ਟਾਈਮਜ਼ ਦਾ ਸੰਪਾਦਕ ਸੀ।[2][3][4]
ਜਨਮ ਅਤੇ ਸਿੱਖਿਆ
[ਸੋਧੋ]ਅਮੋਲਕ ਸਿੰਘ ਦਾ ਜਨਮ 14 ਜੁਲਾਈ, 1955 ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕੁੱਤਾਵੱਢ ਪਿੰਡ ਵਿੱਚ ਹੋਇਆ।[5] ਉਸ ਦੇ ਪਿਤਾ ਦਾ ਨਾਂ ਸ੍ਰੀ ਦਲੀਪ ਸਿੰਘ ਸੀ।[6] ਉਹ ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਅਤੇ ਪੱਤਰਕਾਰੀ ਵਿੱਚ ਪੋਸਟ ਗਰੈਜੂਏਟ ਸੀ।[7]
ਕੈਰੀਅਰ
[ਸੋਧੋ]ਅਮੋਲਕ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ‘ਪੰਜਾਬੀ ਟ੍ਰਿਬਿਊਨ’ ਤੋਂ 1979 ਵਿੱਚ ਕੀਤੀ[8] ਅਤੇ 1995 ਵਿਚ ਉਹ ਅਮਰੀਕਾ ਚਲਾ ਗਿਆ ਸੀ। 2000 ਵਿੱਚ, ਉਸਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਇੱਕ ਹਫ਼ਤਾਵਾਰ ਅਖਬਾਰ 'ਪੰਜਾਬ ਟਾਈਮਜ਼' ਦੀ ਸ਼ੁਰੂਆਤ ਕੀਤੀ।[5]
ਹਵਾਲੇ
[ਸੋਧੋ]- ↑ Crematory, Davenport Family Funeral Homes and. "Obituary for Amolak Jammu | Davenport Family Funeral Homes and Crematory". Obituary for Amolak Jammu | Davenport Family Funeral Homes and Crematory (in ਅੰਗਰੇਜ਼ੀ). Retrieved 2021-07-16.
- ↑ ਜਸਵੀਰ ਸਮਰ, Tribune News. "ਹੱਡੀਂ ਰਚਿਆ ਅਖ਼ਬਾਰ". Tribuneindia News Service. Retrieved 2021-07-16.
- ↑ Hamdard, Daily. "ਪੱਤਰਕਾਰ ਅਮੋਲਕ ਸਿੰਘ ਜੰਮੂ ਦਾ ਦੇਹਾਂਤ | Daily Hamdard" (in ਅੰਗਰੇਜ਼ੀ (ਅਮਰੀਕੀ)). Retrieved 2021-07-16.
- ↑ admin. "'ਪੰਜਾਬ ਟਾਈਮਜ਼' ਦੇ ਸੰਪਾਦਕ ਅਮੋਲਕ ਸਿੰਘ ਜੰਮੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2021-07-16. Retrieved 2021-07-16.
- ↑ 5.0 5.1 "'Punjab Times' editor Amolak Singh Jammu passes away". www.babushahi.com. Retrieved 2021-07-16.
- ↑ Service, Tribune News. "ਪੱਤਰਕਾਰ ਭਰਾਵਾਂ ਨੂੰ ਸਦਮਾ". Tribuneindia News Service. Archived from the original on 2021-07-16. Retrieved 2021-07-16.
- ↑ ਡਾ. ਗੁਰਬਖ਼ਸ਼ ਸਿੰਘ ਭੰਡਾਲ. "ਸਟੀਫ਼ਨ ਹਾਕਿੰਗ ਦਾ ਸਿਰਨਾਵੀਆਂ – ਅਮੋਲਕ ਸਿੰਘ ਜੰਮੂ – Parvasi Newspaper" (in ਅੰਗਰੇਜ਼ੀ (ਅਮਰੀਕੀ)). Retrieved 2021-07-16.
- ↑ Admin (2021-04-21). "ਪੰਜਾਬੀ ਟਾਈਮਜ਼ ਦੇ ਮੁੱਖ ਸੰਪਾਦਕ ਅਮੋਲਕ ਸਿੰਘ ਜੰਮੂ ਨਹੀਂ ਰਹੇ". Punjab Mail USA (in ਅੰਗਰੇਜ਼ੀ). Archived from the original on 2021-07-16. Retrieved 2021-07-16.