ਅਰਵਿੰਦ ਅਡਿਗ
ਦਿੱਖ
(ਅਰਵਿੰਦ ਅਡੀਗਾ ਤੋਂ ਮੋੜਿਆ ਗਿਆ)
ਅਰਵਿੰਦ ਅਡਿਗਾ | |
|---|---|
| ਜਨਮ | 23 ਅਕਤੂਬਰ 1974 ਚੇਨਈ (ਮਦਰਾਸ), ਤਾਮਿਲਨਾਡੂ, ਭਾਰਤ |
| ਕਿੱਤਾ | ਲੇਖਕ |
| ਨਾਗਰਿਕਤਾ | ਭਾਰਤੀ ਆਸਟਰੇਲੀਆਈ |
| ਅਲਮਾ ਮਾਤਰ | ਕੋਲੰਬੀਆ ਯੂਨੀਵਰਸਿਟੀ ਮਗਦਾਲੇਨ ਕਾਲਜ, ਆਕਸਫੋਰਡ |
| ਪ੍ਰਮੁੱਖ ਕੰਮ | ਦ ਵਾਈਟ ਟਾਈਗਰ |
| ਪ੍ਰਮੁੱਖ ਅਵਾਰਡ | 2008 ਮੈਨ ਬੁੱਕਰ ਪ੍ਰਾਈਜ਼ (''ਦ ਵਾਈਟ ਟਾਈਗਰ'' ਲਈ) |
| ਵੈੱਬਸਾਈਟ | |
| http://www.aravindadiga.com/ | |
Literature portal | |
ਅਰਵਿੰਦ ਅਡਿਗਾ (ਜਨਮ 23 ਅਕਤੂਬਰ 1974[1][2]) ਅੰਗਰੇਜ਼ੀ ਵਿੱਚ ਲਿਖਣ ਵਾਲਾ ਭਾਰਤੀ ਲੇਖਕ ਅਤੇ ਪੱਤਰਕਾਰ ਹੈ। ਉਸ ਦੇ 2008 ਵਿੱਚ ਪ੍ਰਕਾਸ਼ਿਤ ਪਲੇਠੇ ਨਾਵਲ ਦ ਵਾਈਟ ਟਾਈਗਰ ਨੇ ਉਸੇ ਸਾਲ ਮੈਨ ਬੁੱਕਰ ਇਨਾਮ ਜਿੱਤਿਆ ਸੀ।[3]
ਹਵਾਲੇ
[ਸੋਧੋ]- ↑ Adiga, Aravind (18 October 2008). "'Provocation is one of the legitimate goals of literature'" (Interview). Interviewed by Vijay Rana.
{{cite interview}}:|access-date=requires|url=(help); External link in(help); Unknown parameter|subjectlink=|program=ignored (help); Unknown parameter|subjectlink=ignored (|subject-link=suggested) (help) - ↑ Indian Australian novelist Aravind Adiga wins Booker prize - Express India Archived 2008-12-05 at the Wayback Machine. ਫਰਮਾ:WebCite
- ↑ "Indian novelist Aravind Adiga wins Booker prize". Agencies. Expressindia. 15 October 2008. Archived from the original on 2010-01-17. Retrieved 2008-10-16.
{{cite news}}: Unknown parameter|deadurl=ignored (|url-status=suggested) (help)