ਅਰੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੂਬਾ
ਝੰਡਾ ਮੋਹਰ
ਨਆਰਾ: "One Happy Island"
"ਇੱਕ ਖ਼ੁਸ਼ਹਾਲ ਟਾਪੂ"
ਐਨਥਮ: Aruba Dushi Tera
ਅਰੂਬਾ, ਪਿਆਰੇ ਦੇਸ਼
Location of  ਅਰੂਬਾ  (ਲਾਲ ਚੱਕਰ ਵਿੱਚ) in ਕੈਰੀਬਿਅਨ  (ਹਲਕਾ ਪੀਲਾ)
Location of  ਅਰੂਬਾ  (ਲਾਲ ਚੱਕਰ ਵਿੱਚ)

in ਕੈਰੀਬਿਅਨ  (ਹਲਕਾ ਪੀਲਾ)

ਰਾਜਧਾਨੀ
and largest city
ਅਰਾਂਜਸਤਾਦ
12°31′N 70°2′W / 12.517°N 70.033°W / 12.517; -70.033
ਐਲਾਨ ਬੋਲੀਆਂ ਡੱਚ
ਪਾਪੀਆਮੈਂਤੋ[1]
ਧਰਮ 81% ਰੋਮਨ ਕੈਥੋਲਿਕ
ਡੇਮਾਨਿਮ ਅਰੂਬੀ
ਸਰਕਾਰ ਸੰਵਿਧਾਨਕ ਰਾਜਸ਼ਾਹੀ
 •  ਮਹਾਰਾਣੀ ਰਾਣੀ ਬੀਟਰੀਕਸ
 •  ਗਵਰਨਰ ਜਨਰਲ ਫ਼ਰੈਦਿਸ ਰੇਫ਼ੁਨਜੋਲ
 •  ਪ੍ਰਧਾਨ ਮੰਤਰੀ ਮਾਈਕ ਈਮੈਨ
ਕਾਇਦਾ ਸਾਜ਼ ਢਾਂਚਾ ਅਰੂਬਾ ਦੀਆਂ ਰਿਆਸਤਾਂ
ਖ਼ੁਦਮੁਖਤਿਆਰੀ (ਨੀਦਰਲੈਂਡੀ ਐਂਟੀਲਜ਼ ਤੋਂ)
 •  ਮਿਤੀ 1 ਜਨਵਰੀ 1986 
ਰਕਬਾ
 •  ਕੁੱਲ 178.91 km2
69 sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  ਸਤੰਬਰ 2010 ਮਰਦਮਸ਼ੁਮਾਰੀ 101,484
 •  ਗਾੜ੍ਹ 567/km2
1,470/sq mi
GDP (PPP) 2007 ਅੰਦਾਜ਼ਾ
 •  ਕੁੱਲ $2.400 ਬਿਲੀਅਨ (182ਵਾਂ)
 •  ਫ਼ੀ ਸ਼ਖ਼ਸ $23,831 (32ਵਾਂ)
ਕਰੰਸੀ ਅਰੂਬੀ ਫ਼ਲਾਰਿਨ (AWG)
ਟਾਈਮ ਜ਼ੋਨ ਅੰਧ ਮਿਆਰੀ ਸਮਾਂ (UTC−4)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +297
ਇੰਟਰਨੈਟ TLD .aw

ਅਰੂਬਾ ਦੱਖਣੀ ਕੈਰੀਬਿਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਦਾ ਇੱਕ 33-ਕਿਲੋਮੀਟਰ ਲੰਮਾ ਟਾਪੂ ਹੈ ਜੋ ਕਿ ਵੈਨੇਜ਼ੁਏਲਾ ਦੇ ਤਟ ਤੋਂ 27 ਕਿ.ਮੀ. ਉੱਤਰ ਵੱਲ ਅਤੇ ਗੁਆਹੀਰਾ ਪਰਾਇਦੀਪ, ਕੋਲੰਬੀਆ ਤੋਂ ਲਗਭਗ 130 ਕਿ.ਮੀ. ਪੂਰਬ ਵੱਲ ਸਥਿਤ ਹੈ। ਬੋਨੇਅਰ ਅਤੇ ਕੁਰਾਸਾਓ ਸਮੇਤ ਇਸ ਟਾਪੂ-ਸਮੂਹ ਨੂੰ ਲੀਵਾਰਡ ਐਂਟੀਲਜ਼, ਜੋ ਕਿ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ, ਦੇ ਏ.ਬੀ.ਸੀ। ਟਾਪੂ ਕਿਹਾ ਜਾਂਦਾ ਹੈ। ਸਮੂਹਕ ਤੌਰ ਉੱਤੇ ਅਰੂਬਾ ਅਤੇ ਐਂਟੀਲਜ਼ ਦੇ ਹੋਰ ਨੀਦਰਲੈਂਡੀ ਟਾਪੂਆਂ ਨੂੰ ਨੀਦਰਲੈਂਡੀ ਜਾਂ ਡੱਚ ਐਂਟੀਲਜ਼ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Migge, Bettina; Léglise, Isabelle; Bartens, Angela (2010). Creoles in Education: An Appraisal of Current Programs and Projects. Amsterdam: John Benjamins Publishing Company. p. 268. ISBN 978-90-272-5258-6.