ਅਲ-ਕਿੰਦੀ
Jump to navigation
Jump to search
ਅਲ-ਕਿੰਦੀ | |
---|---|
ਜਨਮ |
c. 801 ਬਸਰਾ, Abbasid Caliphate |
ਮੌਤ |
ਅੰ. 873 (ਉਮਰ ਲੱਗਪੱਗ 72) ਬਗਦਾਦ, Abbasid Caliphate |
ਕਾਲ | ਮੱਧਕਾਲੀਨ ਯੁੱਗ (ਇਸਲਾਮੀ ਗੋਲਡਨ ਏਜ) |
ਇਲਾਕਾ | ਮਿਡਲ ਈਸਟ, ਅਰਬ ਜਗਤ, ਇਸਲਾਮੀ ਦੁਨੀਆ |
ਸਕੂਲ | ਇਸਲਾਮੀ ਧਰਮ ਸ਼ਾਸਤਰ, ਫ਼ਲਸਫ਼ਾ |
ਮੁੱਖ ਰੁਚੀਆਂ | ਫ਼ਲਸਫ਼ਾ, ਤਰਕ, ਨੈਤਿਕਤਾ, ਗਣਿਤ, ਫਿਜ਼ਿਕਸ, ਕੈਮਿਸਟਰੀ, ਮਨੋਵਿਗਿਆਨ, ਔਸ਼ਧੀ ਸ਼ਾਸਤਰ, ਦਵਾਈ, ਮੈਟਾਫਿਜ਼ਿਕਸ, ਬ੍ਰਹਿਮੰਡ ਵਿਗਿਆਨ, ਜੋਤਸ਼, ਸੰਗੀਤ ਥਿਊਰੀ, ਇਸਲਾਮੀ ਧਰਮ ਸ਼ਾਸਤਰ (ਕਲਾਮ) |
ਪ੍ਰਭਾਵਿਤ ਕਰਨ ਵਾਲੇ
| |
ਯਾਕੂਬ ਇਬਨ ਇਸਹਾਕ ਅਲ-ਕਿੰਦੀ ਪੂਰਾ ਨਾਂ ਅਬੂ ਯੂਸੁਫ਼ ਯਾਕੂਬ ਇਬਨ ਇਸਹਾਕ ਅਲ-ਕਿੰਦੀ Abu Yūsuf Yaʻqūb ibn ʼIsḥāq aṣ-Ṣabbāḥ al-Kindī (ਅਰਬੀ: أبو يوسف يعقوب بن إسحاق الصبّاح الكندي, ਲਾਤੀਨੀ: Alkindus) (ਅੰ. 801–873 ਈ) ਗਣਿਤਵਿਦ, ਖਗੋਲ-ਵਿਗਿਆਨੀ ਅਤੇ ਅਰਬ ਜਗਤ ਦਾ ਫ਼ਿਲਾਸਫ਼ਰ ਸੀ। ਇਸ ਦੇ ਇਲਾਵਾ ਇਨ੍ਹਾਂ ਨੂੰ ਤਿੱਬ ਅਤੇ ਸੰਗੀਤ ਵਿੱਚ ਵੀ ਮਹਾਰਤ ਹਾਸਲ ਸੀ। ਅਲ-ਕਿੰਦੀ ਦੇ ਕਾਰਨਾਮਿਆਂ ਵਿੱਚ ਇਕ ਕਾਰਨਾਮਾ ਇਸਲਾਮੀ ਦੁਨੀਆਂ ਨੂੰ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੇ ਖ਼ਿਆਲਾਂ ਤੋਂ ਜਾਣੂੰ ਕਰਵਾਉਣਾ ਵੀ ਸੀ।
ਹਵਾਲੇ[ਸੋਧੋ]
- ↑ Adamson, pp.12–13