ਅਲ ਓਰਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲ ਓਰਟਰ
Al oerter roma 1960.jpg
ਅਲ ਓਰਟਰ
ਨਿੱਜੀ ਜਾਣਕਾਰੀ
ਪੂਰਾ ਨਾਮ ਅਲ ਓਰਟਰ
ਰਾਸ਼ਟਰੀਅਤਾ ਅਮਰੀਕਾ
ਜਨਮ 19 ਸਤੰਬਰ, 1936
ਮੌਤ 1 ਅਕਤੂਬਰ, 2007
Residence  ਸੰਯੁਕਤ ਰਾਜ
ਕੱਦ 1.91ਮੀਟਰ
ਭਾਰ 81ਕਿਲੋਗਰਾਮ
ਖੇਡ
ਦੇਸ਼  ਸੰਯੁਕਤ ਰਾਜ
ਖੇਡ ਅਥਲੈਟਿਕਸ
ਈਵੈਂਟ ਡਿਸਕਸ ਥਰੋ

ਅਲ ਓਰਟਰ (19 ਸਤੰਬਰ, 1936 – 1 ਅਕਤੂਬਰ, 2007) ਦਾ ਜਨਮ ਨਿਉਯਾਰਕ ਵਿਖੇ ਹੋਇਆ। ਅਮਰੀਕਾ ਦੇ ਇਸ ਅਥਲੀਟ ਦਾ 1956 ਤੋਂ ਲੈ ਕੇ 1968 ਤੱਕ ਓਲੰਪਿਕ ਖੇਡਾਂ ਵਿੱਚ ਕੋਈ ਸਾਨੀ ਨਹੀਂ ਸੀ। ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਡਿਸਕਸ ਸੁੱਟਣ ਦਾ ਸੋਨ ਤਗਮਾ ਇਹਨੇ ਆਪਣੇ ਨਾਂਅ ਲਿਵਾਇਆ। 1959 ਦੀਆਂ ਸ਼ਿਕਾਗੋ ਦੀਆਂ ਪੇਨ ਅਮਰੀਕਨ ਖੇਡਾਂ ਦਾ ਸੋਨ ਤਗਮਾ ਜਿੱਤਣ ਤੋਂ ਇਲਾਵਾ 1980 ਦੀਆਂ ਉਲੰਪਿਕ ਬਾਈਕਾਟ ਖੇਡਾਂ ਵਿੱਚ ਵੀ ਦੂਸਰੇ ਸਥਾਨ ਉੱਤੇ ਰਹੇ।[1]

Records
ਪਿਛਲਾ
 ਸੰਯੁਕਤ ਰਾਜ ਜੈ ਸਿਲਵਾਰਟਰ
ਡਿਸਕਸ ਥਰੋ ਵਰਲਡ ਰਿਕਾਰਡ
ਮਈ 18– 4 ਜੂਨ, 1962
ਅਗਲਾ
 ਰੂਸ ਵਲਾਦੀਮੀਰ ਟਰੂਸੇਨਵ
ਪਿਛਲਾ
 ਰੂਸ ਵਲਾਦੀਮੀਰ ਟਰੂਸੇਨਵ
ਡਿਸਕਸ ਥਰੋ ਵਰਲਡ ਰਿਕਾਰਡ
1 ਜੁਲਾਈ, 1962– 2 ਅਗਸਤ, 1964
ਅਗਲਾ
 ਚੈੱਕ ਗਣਰਾਜ ਲੁਦਵਿਕ ਡਾਨੇਕ

ਹਵਾਲੇ[ਸੋਧੋ]

  1. "Olympic discus great Al Oerter dies at 71". Webcitation.org. Retrieved 2013-10-23.