ਅਲ ਜਜ਼ੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਬੀ ਵਿੱਚ ਅਲ ਜਜ਼ੀਰਾ
ਅਲ ਜਜ਼ੀਰਾ
ਕਿਸਮਉਪਗ੍ਰਹਿ ਟੈਲੀਵੀਜ਼ਨ ਨੈੱਟਵਰਕ
ਦੇਸ਼ਕਤਰ
ਉਪਲਬਧਤਾਵਿਸ਼ਵਵਿਆਪੀ
ਮਾਲਕਅਲ ਜਜ਼ੀਰਾ ਮੀਡੀਆ ਨੈੱਟਵਰਕ
ਮੁੱਖ ਲੋਕਸ਼ੇਖ਼ ਹਮਦ ਬਿਨ ਤਮਰ ਅਲ ਤਾਨੀ, ਸਦਰChairman
ਸ਼ੇਖ਼ ਅਹਿਮਦ ਬਿਨ ਅਲ-ਤਾਨੀ,[1]
ਅਲਜਜ਼ੀਰਾ ਸੈਟੇਲਾਈਟ ਚੈਨਲ
ਲਾਂਚ ਕੀਤਾ ਗਿਆ1 ਨਵੰਬਰ 1996
ਮਾਲਕਅਲ ਜਜ਼ੀਰਾ ਮੀਡੀਆ ਨੈੱਟਵਰਕ
ਦੇਸ਼ਕਤਰ
ਬਰਾਡਕਾਸਟ ਇਲਾਕਾਕਤਰ
ਸਦਰ ਮੁਕਾਮਦੋਹਾ, ਕਤਰ
ਮੁਯੱਸਰਤਾ
ਭੂ-ਮੰਡਲੀ
ਹਿੰਦਸੀ45 (UHF) DVB-T2
ਉਪਗ੍ਰਿਹੀ
ਟੈਲਕਾਮ-110902 V - 29900 - 3/4
ਕੇਬਲ
ਵਰਜਿਨ ਮੀਡੀਆ (ਯੂਕੇ)ਚੈਨਲ 831
ਮੋਜ਼ੇਕ TV+ (ਕਤਰ)100
Streaming media
aljazeera.netਮੁਫ਼ਤ

'ਅਲ ਜਜ਼ੀਰਾ (ਅਰਬੀ: الجزيرة IPA: [æl dʒæˈziːrɐ], ਲਫ਼ਜ਼ੀ ਅਰਥ "ਟਾਪੂ", ਅਰਬੀ ਪਰਾਇਦੀਪ ਦਾ ਛੋਟਾ ਰੂਪ"), ਜਿਹਨੂੰ ਅਲਜਜ਼ੀਰਾ ਅਤੇ ਜੇ ਐੱਸ ਸੀ (ਜਜ਼ੀਰਾ ਸੈਟੇਲਾਈਟ ਚੈਨਲ) ਵੀ ਆਖਿਆ ਜਾਂਦਾ ਹੈ ਇੱਕ ਬਰਾਡਕਾਸਟਰ ਹੈ ਜੋ ਨਿੱਜੀ ਮਲਕੀਅਤ ਅਲ ਜਜ਼ੀਰਾ ਮੀਡੀਆ ਨੈੱਟਵਰਕ ਦਾ ਹਿੱਸਾ ਹੈ ਅਤੇ ਜਿਹਦਾ ਸਦਰ ਮੁਕਾਮ ਦੋਹਾ, ਕਤਰ ਵਿਖੇ ਹੈ।[2]

ਹਵਾਲੇ[ਸੋਧੋ]

  1. Listening Post. "Aljazeera Online Magazine Page". [ਮੁਰਦਾ ਕੜੀ]
  2. Habib Toumi (13 July 2011). "Al Jazeera turning into private media organisation". Gulf News. Retrieved 8 January 2013.