ਦੋਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੋਹਾ
ਸਮਾਂ ਖੇਤਰਯੂਟੀਸੀ+3
ਦੋਹਾ ਦਾ ਉਪਗ੍ਰਿਹੀ ਦ੍ਰਿਸ਼

ਦੋਹਾ (Arabic: الدوحة, ad-Dawḥa ਜਾਂ ad-Dōḥa, ਅੱਖਰੀ ਅਰਥ: "ਵੱਡਾ ਰੁੱਖ") ਕਤਰ ਦੀ ਰਾਜਧਾਨੀ ਹੈ ਜੋ ਫ਼ਾਰਸੀ ਖਾੜੀ ਦੇ ਤਟ ਉੱਤੇ ਸਥਿਤ ਹੈ ਅਤੇ ਜਿਸਦੀ ਅਬਾਦੀ 2008 ਵਿੱਚ 998,651 ਸੀ।[1] ਇਹ ਕਤਰ ਦੀਆਂ ਨਗਰਪਾਲਿਕਾਵਾਂ ਵਿੱਚੋਂ ਵੀ ਇੱਕ ਹੈ ਅਤੇ ਦੇਸ਼ ਦਾ ਆਰਥਕ ਕੇਂਦਰ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਵਿੱਚ ਜਾਂ ਜਿਸਦੇ ਉਪਨਗਰਾਂ ਵਿੱਚ ਦੇਸ਼ ਦੀ 60% ਤੋਂ ਵੱਧ ਅਬਾਦੀ ਰਹਿੰਦੀ ਹੈ।

ਇਹ ਸ਼ਹਿਰ ਕਤਰ ਯੂਨੀਵਰਸਿਟੀ ਦਾ ਘਰ ਹੈ ਅਤੇ HEC ਪੈਰਿਸ ਬਿਜ਼ਨਸ ਸਕੂਲ ਦਾ ਕੈਂਪਸ ਹੈ।

ਹਵਾਲੇ[ਸੋਧੋ]

  1. "Doha 2016 Summer Olympics Bid". Gamesbids.com. Retrieved 2010-06-27.