ਸਮੱਗਰੀ 'ਤੇ ਜਾਓ

ਅਵਾਮੀ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੰਗਲਾਦੇਸ਼ ਅਵਾਮੀ ਲੀਗ
বাংলাদেশ আওয়ামী লীগ
ਪ੍ਰਧਾਨਸ਼ੇਖ ਹਸੀਨਾ
ਸਥਾਪਨਾ23 ਜੂਨ 1949 (75 ਸਾਲ ਪਹਿਲਾਂ) (1949-06-23)
ਤੋਂ ਟੁੱਟੀਮੁਸਲਿਮ ਲੀਗ
ਇਸਤੋਂ ਪਹਿਲਾਂਕੁੱਲ-ਪਾਕਿਸਤਾਨ ਅਵਾਮੀ ਮੁਸਲਿਮ ਲੀਗ
ਮੁੱਖ ਦਫ਼ਤਰਢਾਕਾ
ਅਖ਼ਬਾਰਉੱਤਰਨ
ਵਿਦਿਆਰਥੀ ਵਿੰਗਛਾਤਰ ਲੀਗ
ਨੌਜਵਾਨ ਵਿੰਗਜੁਬੋ ਲੀਗ
ਵਿਚਾਰਧਾਰਾਬੰਗਾਲੀ ਰਾਸ਼ਟਰਵਾਦ
ਧਰਮ-ਨਿਰਪੱਖਤਾ[1]
ਸਮਾਜਵਾਦ[2]
ਪਾਰਟੀ ਝੰਡਾ
ਵੈੱਬਸਾਈਟ
albd.org

ਬੰਗਲਾਦੇਸ਼ ਅਵਾਮੀ ਲੀਗ (ਬੰਗਾਲੀ : বাংলাদেশ আওয়ামী লীগ) ਬੰਗਲਾਦੇਸ਼ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਹੈ। ਅਵਾਮੀ ਲੀਗ 2014 ਦੀਆਂ ਰਾਸ਼ਟਰੀ ਚੋਣਾਂ ਵਿੱਚ ਜੇਤੂ ਰਹੀ ਸੀ।[3]

ਕੁੱਲ-ਪਾਕਿਸਤਾਨ ਅਵਾਮੀ ਲੀਗ ਦਾ ਮੁੱਢ 1949 ਵਿੱਚ ਢਾਕਾ ਵਿੱਚ ਬੰਗਾਲੀ ਰਾਸ਼ਟਰਵਾਦੀ ਆਗੂਆਂ ਨੇ ਬੰਨ੍ਹਿਆ ਸੀ। ਪੂਰਬੀ ਬੰਗਾਲ, ਜਿਸਨੂੰ ਪੂਰਬੀ ਪਾਕਿਸਤਾਨ ਦਾ ਨਾਂਅ ਦਿੱਤਾ ਗਿਆ ਸੀ, ਵਿੱਚ ਇਹ ਬਹੁਤ ਹਰਮਨਪਿਆਰੀ ਸੀ ਅਤੇ ਪਾਕਿਸਤਾਨ ਦੇ ਫ਼ੌਜੀ ਅਤੇ ਸਿਆਸੀ ਗ਼ਲਬੇ ਵਿਰੁੱਧ ਖੜ੍ਹੀ ਹੋਣ ਵਾਲੀ ਜਮਾਤ ਸੀ।

ਸ਼ੇਖ਼ ਮੁਜੀਬੁਰ ਰਹਿਮਾਨ ਦੀ ਕਮਾਨ ਹੇਠ ਇਸ ਪਾਰਟੀ ਨੇ ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ।

ਹਵਾਲੇ

[ਸੋਧੋ]
  1. [1]
  2. The Constitution of The Bangladesh Awami League
  3. {{cite news}}: Empty citation (help)