ਸ਼ੇਖ ਹਸੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੇਖ ਹਸੀਨਾ
শেখ হাসিনা
Sheikh Hasina (1) (cropped).jpg
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
6 ਜਨਵਰੀ 2009
ਪਰਧਾਨ ਇਅਜੁਦੀਨ ਅਹਿਮਦ
ਜ਼ਿੱੱਲੁਰ ਰਹਿਮਾਨ
ਅਬਦੁਲ ਹਮੀਦ
ਸਾਬਕਾ ਫਖਰੂਦੀਨ ਅਹਿਮਦ (ਐਕਟਿੰਗ)
ਦਫ਼ਤਰ ਵਿੱਚ
23 ਜੂਨ 1996 – 15 ਜੁਲਾਈ 2001
ਪਰਧਾਨ ਅਬਦੁਰ ਰਹਿਮਾਨ ਬਿਸਵਾਸ
ਸ਼ਹਾਬੁਦੀਨ ਅਹਿਮਦ
ਸਾਬਕਾ ਮੁਹੰਮਦ ਹਬੀਬੁਰ ਰਹਿਮਾਨ (ਐਕਟਿੰਗ)
ਉੱਤਰਾਧਿਕਾਰੀ ਲਤੀਫਉਰ ਰਹਿਮਾਨ (ਐਕਟਿੰਗ)
ਵਿਰੋਧੀ ਧਿਰ ਦੀ ਆਗੂ
ਦਫ਼ਤਰ ਵਿੱਚ
10 ਅਕਤੂਬਰ 2001 – 29 ਅਕਤੂਬਰ 2006
ਸਾਬਕਾ ਖ਼ਾਲਿਦਾ ਜ਼ੀਆ
ਉੱਤਰਾਧਿਕਾਰੀ ਖ਼ਾਲਿਦਾ ਜ਼ੀਆ
ਦਫ਼ਤਰ ਵਿੱਚ
20 ਮਾਰਚ 1991 – 30 ਮਾਰਚ 1996
ਸਾਬਕਾ ਏ ਐਸ ਐੱਮ ਅਬਦੁਰ ਰਬ
ਉੱਤਰਾਧਿਕਾਰੀ ਖ਼ਾਲਿਦਾ ਜ਼ੀਆ
ਆਗੂ ਬੰਗਲਾਦੇਸ਼ ਅਵਾਮੀ ਲੀਗ
ਮੌਜੂਦਾ
ਦਫ਼ਤਰ ਸਾਂਭਿਆ
17 ਮਈ 1981
ਸਾਬਕਾ ਅਸਦਉਜ਼ਮਾਨ ਖਾਨ
ਨਿੱਜੀ ਜਾਣਕਾਰੀ
ਜਨਮ (1949-09-28) 28 ਸਤੰਬਰ 1949 (ਉਮਰ 69)
ਟੁੰਗੀਪਾਰਾ, ਪੂਰਬੀ ਬੰਗਾਲ, ਪਾਕਿਸਤਾਨ ਡੋਮੀਨੀਅਨ
(ਹੁਣ ਬੰਗਲਾਦੇਸ਼)
ਸਿਆਸੀ ਪਾਰਟੀ ਅਵਾਮੀ ਲੀਗ
ਹੋਰ ਸਿਆਸੀ ਮਹਾਂ ਗਠਜੋੜ (2008–ਹੁਣ)
ਪਤੀ/ਪਤਨੀ ਵਾਜ਼ੇਦ ਮੀਆ (1968–2009)
ਸੰਤਾਨ ਸਜੀਬ ਵਾਜ਼ੇਦ
ਸਾਇਮਾ ਵਾਜ਼ੇਦ
ਅਲਮਾ ਮਾਤਰ ਈਡਨ ਗਰਲਜ਼' ਕਾਲਜ
ਢਾਕਾ ਯੂਨੀਵਰਸਿਟੀ
ਬੋਸਟਨ ਯੂਨੀਵਰਸਿਟੀ[1]

ਸ਼ੇਖ ਹਸੀਨਾ (ਬੰਗਾਲੀ: শেখ হাসিনা; ਅੰਗਰੇਜ਼ੀ /ˈʃx həˈsnə/, SHAYKH hə-SEE-nə; ਜਨਮ: 28 ਸਤੰਬਰ 1947) ਬੰਗਲਾਦੇਸ਼ ਦੀ ਵਰਤਮਾਨ ਪ੍ਰਧਾਨ ਮੰਤਰੀ ਹਨ। ਉਹ ਬੰਗਲਾਦੇਸ਼ ਦੀ 9ਵੀਂ ਰਾਸ਼ਟਰੀ ਸੰਸਦ ਦੇ ਸਰਕਾਰੀ ਪੱਖ ਦੀ ਪ੍ਰਧਾਨ ਅਤੇ ਬੰਗਲਾਦੇਸ਼ ਅਵਾਮੀ ਲੀਗ ਦੀ ਨੇਤਾ ਹੈ। ਉਹ ਬੰਗਲਾਦੇਸ਼ ਦੇ ਮਹਾਨ ਸਵਾਧੀਨਤਾ ਲੜਾਈ ਦੇ ਪ੍ਰਮੁੱਖ ਨੇਤਾ ਅਤੇ ਬੰਗਲਾਦੇਸ਼ ਸਰਕਾਰ ਦੇ ਪਹਿਲੇ ਰਾਸ਼ਟਰਪਤੀ ਰਾਸ਼ਟਰੀ ਜਨਕ ਬੰਗਬੰਧੂ ਸ਼ੇਖ ਮੁਜੀਬੁੱਰਹਮਾਨ ਦੀ ਪੁਤਰੀ ਹੈ।

ਹਵਾਲੇ[ਸੋਧੋ]