ਅਸਮਾ ਮਹਿਫ਼ੂਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸਮਾ ਮਹਿਫ਼ੂਜ਼
Asmaa Mahfouz.jpg
ਜਨਮ (1985-02-01) 1 ਫਰਵਰੀ 1985 (ਉਮਰ 37)
ਕਾਹਿਰਾ, ਮਿਸਰ
ਰਿਹਾਇਸ਼ਕਾਹਿਰਾ, ਮਿਸਰ
ਰਾਸ਼ਟਰੀਅਤਾਮਿਸਰੀ
ਅਲਮਾ ਮਾਤਰਕਾਹਿਰਾ ਯੂਨੀਵਰਸਿਟੀ
ਪ੍ਰਸਿੱਧੀ 2011 ਮਿਸਰ ਇਨਕਲਾਬ

ਅਸਮਾ ਮਹਿਫ਼ੂਜ਼ (ਅਰਬੀ: أسماء محفوظ, ਜਨਮ 1 ਫਰਵਰੀ 1985) ਇੱਕ ਮਿਸਰੀ ਕਾਰਕੁਨ ਅਤੇ 6 ਅਪਰੈਲ ਯੂਥ ਲਹਿਰ ਦੀ ਇੱਕ ਬਾਣੀ ਹੈ।[1] ਇਸ ਨੂੰ ਪੱਤਰਕਾਰ ਮੋਨਾ ਐਲਟਾਹਾਵੀ ਅਤੇ ਹੋਰਾਂ ਵੱਲੋਂ 2011 ਵਿੱਚ ਮਿਸਰ ਦੇ ਇਨਕਲਾਬ ਤੋਂ ਇੱਕ ਹਫ਼ਤਾ ਪਹਿਲਾਂ ਪਾਈ ਗਈ ਇਸ ਦੀ ਵੀਡੀਓ ਬਲਾਗ ਪੋਸਟ ਲਈ ਸਰਹਾਇਆ ਗਿਆ ਹੈ ਜਿਸ ਮਦਦ ਨਾਲ ਇੱਕ ਜਨਤਕ ਬਗ਼ਾਵਤ ਸ਼ੁਰੂ ਹੋਈ।[2][3] ਇਹ ਮਿਸਰ ਦੀ ਇਨਕਲਾਬੀ ਨੌਜਵਾਨ ਸਭਾ ਦੀ ਪ੍ਰਮੁੱਖ ਮੈਂਬਰ ਹੈ ਅਤੇ ਮਿਸਰ ਦੇ ਇਨਕਲਾਬ ਦੇ ਆਗੂਆਂ ਵਿੱਚੋਂ ਇੱਕ ਹੈ।[4]

ਜੀਵਨ[ਸੋਧੋ]

ਇਸਦਾ ਜਨਮ 1 ਫਰਵਰੀ 1985 ਨੂੰ ਮਿਸਰ ਵਿੱਚ ਹੋਇਆ ਅਤੇ ਇਸਨੇ ਕਾਰੋਬਾਰ ਪ੍ਰਸ਼ਾਸਨ ਵਿੱਚ ਬੀ.ਏ. ਦੀ ਪੜ੍ਹਾਈ ਕਾਇਰੋ ਯੂਨੀਵਰਸਿਟੀ ਤੋਂ ਕੀਤੀ।[5] ਉਸ ਨੂੰ ਬਾਅਦ ਇਸਨੇ ਕਈ ਹੋਰ ਨੌਜਵਾਨਾਂ ਨਾਲ ਮਿਲ ਕੇ ਮਿਸਰ ਵਿੱਚ 6 ਅਪਰੈਲ ਯੂਥ ਲਹਿਰ ਦੀ ਸਥਾਪਨਾ ਕੀਤੀ।[6] ਇਹ ਇਸ ਵੇਲੇ ਇੱਕ ਕੰਪਿਊਟਰ ਕੰਪਨੀ ਲਈ ਕੰਮ ਕਰਦੀ ਹੈ।[7]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. El-Naggar, Mona (1 February 2011). "Equal rights takes to the barricades". The New York Times. Archived from the original on 7 September 2011. Retrieved 6 February 2011. 
  2. "Women play vital role in Egypt's uprising" (transcript). National Public Radio. 4 February 2011. Archived from the original on 5 February 2011. Retrieved 6 February 2011. 
  3. "Revolutionary blogger Asma threatened". Gulf News. 5 February 2011. Archived from the original on 22 February 2011. Retrieved 6 February 2011. 
  4. Fahmy, Heba (1 March 2011). "Youth Coalition says army agrees to remove cabinet and other demands". Daily News Egypt / International Herald Tribune. Archived from the original on 7 March 2011. Retrieved 4 March 2011. 
  5. Fadl, Essam (7 February 2011). "A talk with Egyptian activist Asmaa Mahfouz". Asharq Al-Awsat. Archived from the original on 1 March 2011. Retrieved 7 February 2011. 
  6. "The April 6 Youth Movement". Carnegie Endowment for International Peace. 22 September 2010. Archived from the original on 7 March 2011. Retrieved 27 February 2011. 
  7. "Thousands Fill the Streets in Egypt Protests". Illume. Archived from the original on 3 ਜਨਵਰੀ 2013. Retrieved 3 February 2011.  Check date values in: |archive-date= (help)

ਬਾਹਰੀ ਲਿੰਕ[ਸੋਧੋ]