ਅਹਿੰਸਾ (ਮੂਰਤੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਹਿੰਸਾ
Non-Violence

ਮਾਲਮੋ, ਸਵੀਡਨ ਵਿੱਚ ਮੂਰਤੀ
ਕਲਾਕਾਰ ਕਾਰਲ ਫਰੈਦਰੀਕ ਰੁਏਤਰਸਵਾਰਦ
ਸਾਲ 1985 (1985)
ਟਾਈਪ ਮੂਰਤੀ
ਜਗ੍ਹਾ ਮਾਲਮੋ

ਅਹਿੰਸਾ (ਫਰਾਂਸੀਸੀ ਜਾਂ ਅੰਗਰੇਜ਼ੀ : Non-Violence) ਕਾਰਲ ਫਰੈਦਰੀਕ ਰੁਏਤਰਸਵਾਰਦ ਦੁਆਰਾ ਬਣਾਈ ਇੱਕ ਮੂਰਤੀ ਹੈ। ਕਾਰਲ ਨੇ ਇਹ ਮੂਰਤੀ ਜਾਨ ਲੈਨਨ ਦੇ ਕਤਲ ਹੋਣ ਤੋਂ ਬਾਅਦ ਉਸਦੀ ਯਾਦ ਵਿੱਚ ਬਣਾਈ।[੧]

ਹਵਾਲੇ[ਸੋਧੋ]