ਅੰਕ ਗਣਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਨੇ ਵਿੱਚ ਆਰੀਆਭੱਟ ਦੀ ਮੂਰਤੀ (476–550)

ਗਿਣਤੀ ਜਾਂ ਅੰਕ ਗਣਿਤ ਹਿਸਾਬ ਦੀ ਇੱਕ ਸ਼ਾਖਾ ਹੈ ਜੋ ਕਿ ਪੂਰਨ ਅੰਕਾਂ, ਜਾਂ ਮੋਟੇ ਤੌਰ ਤੇ, ਅੰਕਾਂ ਦੀ ਗਿਣਤੀ ਨਾਲ ਸੰਬੰਧ ਰੱਖਦੀ ਹੈ। ਅੰਕ ਗਣਿਤ ਅਮਲਾਂ ਵਿੱਚ ਜਮ੍ਹਾਂ, ਤਕਸੀਮ, ਗੁਣਾ ਤੇ ਘਟਾਅ ਵਗੈਰਾ ਸ਼ਾਮਿਲ ਹੁੰਦੇ ਹਨ।[1]

ਹਿਸਾਬ ਦੀ ਉਹ ਸ਼ਾਖਾ ਜੋ ਕਿ ਅੰਕਾਂ ਦੇ ਹਿਸਾਬੀ ਕਾਨੂੰਨਾਂ ਨਾਲ ਸੰਬੰਧ ਰੱਖਦੀ ਹੈ, ਉਸਨੂੰ ਅੰਕ ਗਣਿਤ ਵੀ ਆਖਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. 1.0 1.1 "MathWorld - Definition of Arithmetic". Retrieved 2011-07-19.