ਅੰਗਦ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਗਦ ਸਿੰਘ
ਪੰਜਾਬ ਵਿਧਾਨ ਸਭਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2017
ਸਾਬਕਾ ਗੁਰਇਕਬਾਲ ਕੌਰ
ਹਲਕਾ ਨਵਾਂਸ਼ਹਿਰ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਕੌਮੀਅਤ Indian
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਕੰਮ-ਕਾਰ ਸਿਆਸਤਦਾਨ

ਅੰਗਦ ਸਿੰਘ ਨਵਾਂਸ਼ਹਿਰ[1]  ਇੱਕ ਉਹ ਭਾਰਤੀ ਕਾਰੋਬਾਰੀ ਅਤੇ ਸਿਆਸਤਦਾਨ ਹੈ ਜੋ ਕਿ 2017 ਵਿਚ ਪੰਜਾਬ ਦੇ ਨਵਾਂਸ਼ਹਿਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਲ 26 ਸਾਲ ਦੀ ਛੋਟੀ ਉਮਰ[2] ਵਿੱਚ ਚੁਣਿਆ ਗਿਆ।

ਉਹ ਸਰਦਾਰ ਪ੍ਰਕਾਸ਼ ਸਿੰਘ ਅਤੇ ਸ੍ਰੀਮਤੀ ਗੁਰਇਕਬਾਲ ਕੌਰ ਦੇ ਚਾਰ ਬੱਚਿਆਂ ਚੋਂ ਸਭ ਤੋਂ ਛੋਟਾ ਹੈ।

ਜਨਤਕ ਸੇਵਾ, ਉਸ ਨੂੰ ਜਾਂ ਉਸ ਦੇ ਪਰਿਵਾਰ ਲਈ ਨਵੀਂ ਗੱਲ ਨਹੀਂ ਹੈ। ਉਸ ਦੇ ਦਾਦਾ ਸਰਦਾਰ ਦਿਲਬਾਗ ਸਿੰਘ ਨੇ ਸ.ਬੇਅੰਤ ਸਿੰਘ[3] ਦੀ ਸਰਕਾਰ ਦੌਰਾਨ ਇੱਕ ਕੈਬਨਿਟ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ। ਬਾਅਦ ਚ ਉਸ ਦੇ ਮਾਤਾ-ਪਿਤਾ ਦੋਨੋ ਹੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ। 

ਛੋਟੀ ਉਮਰ ਚ ਹੀ ਉਸਨੂੰ ਹਿਮਾਚਲ ਪ੍ਰਦੇਸ਼ ਦੀਆ ਵਾਦੀਆਂ ਚ ਚੱਲਦੇ ਬਿਸ਼ਪ ਕੌਟਨ ਸਕੂਲ (ਸ਼ਿਮਲਾ) ਦੇ ਬੋਰਡਿੰਗ ਸਕੂਲ ਦੇ ਵਿੱਚ ਭੇਜ ਦਿਤਾ ਸੀ। ਪਰ, ਉਸ ਦੇ ਪਿਤਾ ਦੀ ਸਿਹਤ ਲਗਾਤਾਰ ਖਰਾਬ ਰਹਿਣ ਕਾਰਨ ਉਸਨੇ ਪਿਛਲੇ ਸਾਲਾਂ ਦੀ ਸਕੂਲੀ ਸਿੱਖਿਆ ਪੰਜਾਬ ਵਿਚ ਪੂਰਾ ਕੀਤਾ ਸੀ।

2016 ਵਿਚ ਉਸ ਨੇ ਕਾਰੋਬਾਰ ਪ੍ਰਸ਼ਾਸਨ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ। ਉਹ ਇਸ ਵੇਲੇ ਜਨਤਕ ਪ੍ਰਸ਼ਾਸਨ ਵਿਚ ਮਾਸਟਰ ਦੀ ਡਿਗਰੀ ਦੀ ਪ੍ਰਕਿਰਿਆ ਵਿੱਚ ਹੈ।

ਉਹ ਪੜ੍ਹਿਆ-ਲਿਖਿਆ ਤਾਂ ਹੈ ਪਰ ਜ਼ਿੰਦਗੀ ਦੇ ਅਸਲੀ ਸਬਕ ਪਿਤਾ ਦੀ ਕੈਂਸਰ ਨਾਲ ਲੜਾ ਦੇ ਆਖਰੀ ਸਾਲਾਂ ਦੌਰਾਨ ਸਿੱਖੇ।

ਸਿਆਸੀ ਖੇਤਰ ਵਿਚ ੳਹ 17 ਸਾਲ ਦੀ ਉਮਰ ਤੋਂ ਹੀ ਇੱਕ ਜ਼ਮੀਨੀ ਪੱਧਰ ਦੇ ਆਗੂ ਦੇ ਤੌਰ 'ਤੇ ਮੰਨਿਆ ਗਿਆ ਹੈ। ਉਸਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ 'ਤੇ ਵੀ ਸੇਵਾ ਕੀਤੀ ਸੀ।

ਹਵਾਲੇ[ਸੋਧੋ]

  1. "Angad Singh Nawanshahr". www.angadsinghnsr.com (in ਅੰਗਰੇਜ਼ੀ). Retrieved 2017-06-26. 
  2. "Meet Angad Singh Saini: Youngest Congress candidate in Punjab polls 2017". www.hindustantimes.com/ (in ਅੰਗਰੇਜ਼ੀ). 2017-01-07. Retrieved 2017-06-26. 
  3. "Beant Singh (chief minister) - Wikipedia". en.m.wikipedia.org (in ਅੰਗਰੇਜ਼ੀ). Retrieved 2017-06-27.