ਅੰਡੇ ਦੇ ਵੇਫਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Egg waffle
HK Lower Wong Tai Sin Eatate Tung Tau Tsuen Road n Ching Tak Street 雞蛋仔.JPG
Small ball-shaped egg waffle and large European-style waffles at a street food stand
ਸਰੋਤ
ਹੋਰ ਨਾਂEgg puff, egg waffle, puffe, gai daan jai
ਸੰਬੰਧਿਤ ਦੇਸ਼Hong Kong
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾHot
ਮੁੱਖ ਸਮੱਗਰੀEggs, sugar, flour, evaporated milk
ਅੰਡੇ ਦੇ ਵੇਫਲ
Eggette in Hong Kong 4.JPG
ਰਵਾਇਤੀ ਚੀਨੀ 雞蛋仔
ਸਧਾਰਨ ਚੀਨੀ 鸡蛋仔
Cantonese JyutpingGai1 daan6 zai2
Literal meaningChicken egg + [diminutive suffix]
Egg batter is poured over a special waffle pan before being heated on a charcoal stove

ਅੰਡੇ ਦਾ ਵੇਫਲ ਗੋਲ ਆਕਾਰ ਦੇ ਅੰਡੇ ਦੇ ਬਣੇ ਹੋਏ ਵਾਫ਼ਲ ਹੁੰਦੇ ਹਨ ਜੋ ਕੀ ਹਾਂਗ ਕਾਂਗ ਅਤੇ ਮਾਕਾਉ ਵਿੱਚ ਮਸ਼ਹੂਰ ਹਨ।[1][2] ਇੰਨਾਂ ਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਸਾਧਾ ਖਾਇਆ ਜਾਂਦਾ ਹੈ। ਇੰਨਾਂ ਨੂੰ ਫ਼ਲਾਂ ਨਾਲ ਖਿਆ ਜਾ ਸਕਦਾ ਹੈ ਜਿਂਵੇ ਕੀ ਸਟਰਾਬਰੀ, ਨਾਰੀਅਲ ਜਾਂ ਚਾਕਲੇਟ। ਇਹ ਇਸ ਦੇ ਅਸਲੀ ਕਾਂਤੋਨੀ ਨਾਮ, "ਗਾਈ ਦਾਨ ਜੈ" (鷄蛋仔) ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਅੰਗਰੇਜ਼ੀ ਨਾਮ ਕਿੰਵੇ ਕੀ "ਐਗ ਪਫ਼" (egg puff), ਬਬਲ ਵਾਫ਼ਲ (bubble waffle), ਐਗੇਟ (eggette), ਅਤੇ ਪਫ਼ਲ (puffle) ਆਦਿ। ਐੱਗ ਵਾਫ਼ਲ ਹੋੰਗ ਕੋੰਗ ਦੇ " ਗਲੀ ਸਨੈਕਸ " ਦੇ ਤੌਰ 'ਤੇ ਵਧੇਰੇ ਪ੍ਰਸਿੱਧ ਹਨ। 1950 ਤੋਂ ਹੋੰਗ ਕੋੰਗ ਵਿੱਚ ਜਦੋਂ ਕਾਲੀਆਂ ਨਾਲ ਗਰਮ ਕਰਕੇ ਬਣਾਇਆ ਜਾਂਦਾ ਹੈ ਤਦੋ ਤੇ ਇਹ ਬਹੁਤ ਹੀ ਪ੍ਰਸਿੱਧ ਸੀ।

ਬਣਾਉਣ ਦਾ ਤਰੀਕਾ[ਸੋਧੋ]

ਐੱਗ ਵੇਫਲਜ਼ ਨੂੰ ਇੱਕ ਤਾਜ਼ੇ ਮਿੱਠੇ, ਅੰਡੇ ਦੇ ਘੋਲ ਨਾਲ ਬਣਦੇ ਹਨ, ਜਿਸਨੂੰ ਤਵੇ ਤੇ ਪਕਾਇਆ ਜਾਂਦਾ ਹੈ। ਤਵਾ ਜਾਂ ਤਾ ਕੋਲਿਆਂ ਤੇ ਰੱਖ ਕੇ ਗਰਮ ਕੀਤਾ ਜਾਂਦਾ ਹੈ ਜਾਂ ਬਿਜਲੀ ਵਾਲਾ ਤਵਾ ਹੁੰਦਾ ਹੈ। ਘੋਲ ਨੂੰ ਤਵੇ ਤੇ ਧਾਰ ਦੀ ਤਰਾਂ ਪਾਇਆ ਜਾਂਦਾ ਹੈ ਜਿਸ ਦਾ ਗੋਲ ਆਕਾਰ ਦੇ ਵਾਫ਼ਲ ਬਣ ਜਾਂਦੀ ਹੈ। ਅੰਡੇ ਦੇ ਸਵਾਦ ਦੇ ਨਾਲ ਨਾਲ ਗ੍ਰੀਨ ਟੀ, ਚਾਕਲੇਟ ਅਤੇ ਅਦਰਕ ਦੇ ਸੁਆਦ ਵਿੱਚ ਵੀ ਵਾਫ਼ਲ ਮਿਲਦੇ ਹਨ। ਸਥਾਨਕ ਪਰੰਪਰਾ 'ਤੇ ਨਿਰਭਰ ਕਰਦਾ ਹੈ ਕੀ ਦਿਨ ਦੇ ਵੱਖ ਵੱਖ ਸਮੇ ਐੱਗ ਵੇਫਲਜ਼ ਨੂੰ ਖਾਧਾ ਜਾਂਦਾ ਹੈ।

ਹਵਾਲੇ[ਸੋਧੋ]