ਅੰਬਰ ਰੁੱਖ
ਅੰਬਰ ਰੁੱਖ | |
---|---|
![]() | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | V. farnesiana
|
Binomial name | |
Vachellia farnesiana | |
varieties | |
| |
![]() | |
Synonyms | |
|
ਅੰਬਰ ਰੁੱਖ (Vachellia farnesiana), ਅਕੇਸ਼ਿਆ ਫਾਰਨੇਸੀਅਨਾ , ਅਤੇ ਪਹਿਲਾਂ ਮਿਮੋਸਾ ਫਾਰਨੇਸੀਅਨਾ, ਆਮ ਤੌਰ ਤੇ ਮਿੱਠੀ ਕਿੱਕਰ,[1] huisache[2] ਜਾਂ ਸੂਈ ਝਾੜੀ, ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸਦਾ ਇਹ ਨਾਮ ਇਸ ਲਈ ਪਿਆ, ਕਿਉਂਕਿ ਇਸ ਦੀਆਂ ਟਾਹਣੀਆਂ ਕੰਡਿਆਂ ਨਾਲ ਭਰੀਆਂ ਹੁੰਦੀਆਂ ਹਨ। ਇਸ ਦੀ ਮੂਲ-ਭੂਮੀ ਦੀ ਸੀਮਾ ਸ਼ੱਕੀ ਹੈ। ਜਦ ਕਿ ਮੂਲ ਬਿੰਦੂ ਮੈਕਸੀਕੋ ਅਤੇ ਮੱਧ ਅਮਰੀਕਾ ਹੈ। ਇਸਦੀ ਸਪੀਸੀ-ਵੰਡ ਸਰਬ-ਤਪਤਖੰਡੀ ਹੈ, ਜਿਸ ਵਿੱਚ ਉੱਤਰੀ ਆਸਟਰੇਲੀਆ ਅਤੇ ਦੱਖਣੀ ਏਸ਼ੀਆ ਸ਼ਾਮਲ ਹਨ। ਇਹ ਗੱਲ ਅਸਪਸ਼ਟ ਹੈ ਕਿ ਕੀ, ਬਾਹਰ-ਅਮਰੀਕੀ ਵੰਡ ਮੁੱਖ ਤੌਰ ਤੇ ਕੁਦਰਤੀ ਹੈ ਜਾਂ ਐਨਥਰੋਪੋਜੈਨਿਕ।[3] ਇਸ ਦੀ ਰੇਂਜ ਦਾ ਕੁਝ ਹਿੱਸਾ ਪਤਝੜੀ ਹੈ,[4] ਪਰ ਬਹੁਤੇ ਥਾਈਂ ਸਦਾਬਹਾਰ ਹੈ।[5] ਇਹ ਸਪੀਸੀਜ਼ ਅਠ ਮੀਟਰ (26 ਫੁੱਟ)[6] ਤੱਕ ਵਧਦੀ ਹੈ ਅਤੇ ਇਸਦੀ ਉਮਰ 25-50 ਸਾਲ ਹੈ।[7]
ਵਰਗੀਕਰਨ
[ਸੋਧੋ]ਇਸਦਾ ਵਰਣਨ ਸਭ ਤੋਂ ਪਹਿਲਾਂ ਯੂਰਪੀਅਨਾਂ ਦੁਆਰਾ 1625 ਈ. ਵਿੱਚ ਟੋਬੀਅਸ ਐਲਡੀਨੀ ਦੁਆਰਾ "ਅਕੇਸ਼ੀਆ ਇੰਡੀਕਾ ਫਾਰਨੇਸੀਆਨਾ" ਨਾਮ ਹੇਠ ਕੀਤਾ ਗਿਆ ਸੀ। ਰੋਮ ਵਿੱਚ ਫਾਰਨੀਜ਼ ਗਾਰਡਨ ਵਿੱਚ ਸੈਂਟੋ ਡੋਮਿੰਗੋ, ਜੋ ਕਿ ਹੁਣ ਡੋਮਿਨਿਕਨ ਰੀਪਬਲਿਕ ਹੈ, ਵਿੱਚ ਇਕੱਠੇ ਕੀਤੇ ਬੀਜਾਂ ਤੋਂ ਉਗਾਏ ਗਏ ਪੌਦਿਆਂ ਵਜੋਂ ਇਸ ਨੂੰ ਦਰਸਾਇਆ ਗਿਆ ਸੀ, ਜੋ ਕਿ 1611 ਵਿੱਚ ਉੱਗਿਆ ਸੀ।
ਹਵਾਲੇ
[ਸੋਧੋ]- ↑ ਫਰਮਾ:PLANTS
- ↑ "Lady Bird Johnson Wildflower Center - The University of Texas at Austin". www.wildflower.org. Archived from the original on 2016-03-03. Retrieved 2016-06-28.
- ↑ Clarke, H.D., Seigler, D.S., Ebinger, J.E. 1989; 'Acacia farnesiana (Fabaceae: Mimosoideae) and Related Species from Mexico, the Southwestern U.S., and the Caribbean' Systematic Botany 14 549-564
- ↑ PDF Ursula K. Schuch and Margaret Norem, Growth of Legume Tree Species Growing in the Southwestern United States, University of Arizona.
- ↑ "Discover Life - Fabaceae: Acacia farnesiana (L. ) Willd. - Cassie Flower, Vachellia farnesiana, Poponax farnesiana, Mimosa farnesiana, Ellington Curse, Klu, Sweet Acacia, Mimosa Bush, Huisache". Pick5.pick.uga.edu. Archived from the original on 2012-02-24. Retrieved 2012-04-19.
{{cite web}}
: Unknown parameter|dead-url=
ignored (|url-status=
suggested) (help) - ↑ "Purdue University". Hort.purdue.edu. 1997-12-16. Retrieved 2012-04-19.
- ↑ "Acacia salicina Lindley" (PDF). Worldwidewattle.com. Retrieved 2013-10-24.