ਆਇਰਨ ਮੈਨ
ਦਿੱਖ
ਆਇਰਨ ਮੈਨ | |
---|---|
ਤਸਵੀਰ:Iron Man bleeding edge.jpg | |
ਪ੍ਰਕਾਸ਼ਨ ਜਾਣਕਾਰੀ | |
ਪ੍ਰਕਾਸ਼ਕ | ਮਾਰਵਲ ਕਾਮਿਕਸ |
ਪਹਿਲਾ ਵਿਖਾਵਾ | ਟੇਲਸ ਆਫ਼ ਸਸਪੈਂਸ #39 (ਮਾਰਚ 1963) |
ਰਚਨਾਕਾਰ | ਸਟੈਨ ਲੀ ਲੈਰੀ ਲੀਬਰ ਡੌਨ ਹੈੱਕ ਜੈਕ ਕਰਬੀ |
ਕਹਾਣੀ-ਅੰਦਰਲੀ ਜਾਣਕਾਰੀ | |
Alter ego | ਐਨਥਨੀ ਐਡਵਰਡ "ਟੋਨੀ" ਸਟਾਰਕ |
ਨਸਲਾਂ | ਇਨਸਾਨ |
ਜਨਮ ਦੀ ਥਾਂ | ਧਰਤੀ |
ਟੀਮ ਜੋੜ | ਅਵੈਂਜਰਸ ਰੱਖਿਆ ਮਹਿਕਮਾ ਫ਼ੋਰਸ ਵਰਕਸ ਨਿਊ ਅਵੈਂਜਰਸ ਗਾਰਡੀਅਨਸ ਆਫ਼ ਦ ਗੈਲੇਕਸੀ ਇਲੂਮੀਨੇਟੀ ਦ ਮਾਈਟੀ ਅਵੈਂਜਰਸ ਸ਼ੀਲਡ ਸਟਾਰਕ ਇੰਡਸਟ੍ਰੀਜ਼ Stark Resilient ਥੰਡਰਬੋਲਟ ਵੈਸਟ ਕੋਸਟ ਅਵੈਂਜਰਸ |
ਸਾਂਝਦਾਰੀ | ਵਾਰ ਮਸ਼ੀਨ ਰੈਸਕਿਊ |
ਕਾਬਲੀਅਤਾਂ |
|
ਦ ਇਨਵਿਨਸੀਬਲ ਆਇਰਨ ਮੈਨ | |
ਤਸਵੀਰ:Ironman001.jpg | ਦ ਇਨਵਿਨਸੀਬਲ ਆਇਰਨ ਮੈਨ ਦਾ ਕਵਰ #1 (ਮਈ 1968)। ਜਿਨੇ ਕੋਲਨ ਅਤੇ ਮਾਈਕ ਇਸਪੋਸੀਤੋ ਦੀ ਆਰਟ |
ਲੜੀ ਪ੍ਰਕਾਸ਼ਨ ਜਾਣਕਾਰੀ | |
Schedule | ਮਹੀਨਾਵਾਰ |
ਰੂਪ (ਫ਼ਾਰਮੈਟ) | ਚਲ ਰਹੀ ਲੜੀ |
ਵੰਨਗੀ | ਸੁਪਰਹੀਰੋ |
ਪ੍ਰਕਾਸ਼ਨ ਮਿਤੀ | (ਜਿਲਦ 1) ਮਈ 1968 – 1996 (ਜਿਲਦ 2) ਨਵੰਬਰ 1996 – ਨਵੰਬਰ 1997 (ਜਿਲਦ 3) ਫ਼ਰਵਰੀ 1998 – ਦਿਸੰਬਰ 2004 (ਜਿਲਦ 4) ਜਨਵਰੀ 2005 – ਜਨਵਰੀ 2009 (ਜਿਲਦ 5) ਜੁਲਾਈ 2008 – ਫ਼ਰਵਰੀ 2011 (ਜਿਲਦ 1 ਜਾਰੀ) ਮਾਰਚ 2011 – ਦਿਸੰਬਰ 2012 (ਜਿਲਦ 6) ਜਨਵਰੀ 2013 – ਅਗਸਤ 2014 |
ਜਾਰੀਕਰਨਾਂ ਦੀ ਗਿਣਤੀ | (ਜਿਲਦ 1): 332 (ਜਿਲਦ 2): 13 (ਜਿਲਦ 3): 89 (ਜਿਲਦ 4): 35 (ਜਿਲਦ 5): 33 (ਜਿਲਦ 1 ਜਾਰੀ): 29 (#500-527 plus #500.1) (ਜਿਲਦ 6): 31 (#1-30 plus #20.INH) (ਸੁਪੀਰੀਅਰ ਆਇਰਨ ਮੈਨ) 3 (ਫ਼ਰਵਰੀ 2015 ਦੀ ਕਵਰ ਮਿਤੀ ਮੁਤਾਬਕ) |
ਸਿਰਜਣਾਤਮਕ ਟੀਮ | |
ਲਿਖਾਰੀ | List
|
ਪੈਨਸਿਲ ਕਲਾਕਾਰ | List
|
ਸਿਆਹੀ ਕਲਾਕਾਰ | List
|
ਰੰਗ ਕਲਾਕਾਰ | List
|
ਆਇਰਨ ਮੈਨ (ਟੋਨੀ ਸਟਾਰਕ) ਇੱਕ ਗਲਪੀ ਸੂਪਰਹੀਰੋ ਹੈ ਜਿਹੜਾ ਮਾਰਵਲ ਕਾਮਿਕਸ ਦੁਆਰਾ ਪ੍ਰਕਾਸ਼ਿਤ ਕੀਤੀਆਂ ਅਮਰੀਕੀ ਕਾਮਿਕ ਕਿਤਾਬਾਂ ਅਤੇ ਇਸ ਦੇ ਸਬੰਧਤ ਮੀਡੀਆ ਵਿੱਚ ਵਿਖਾਈ ਦਿੰਦਾ ਹੈ। ਇਹ ਕਿਰਦਾਰ ਲੇਖਕ-ਸੰਪਾਦਕ ਸਟੈਨ ਲੀ ਨੇ ਰਚਿਆ, ਸਕ੍ਰਿਪਟ ਲੇਖਕ ਲੈਰੀ ਲੀਬਰ ਨੇ ਉੱਨਤ ਕੀਤਾ, ਅਤੇ ਕਲਾਕਾਰਾਂ ਡੌਨ ਹੈੱਕ ਅਤੇ ਜੈਕ ਕਰਬੀ ਨੇ ਡਿਜ਼ਾਈਨ ਕੀਤਾ। ਇਹ ਪਹਿਲੀ ਵਾਰ ਟੇਲਸ ਆਫ਼ ਸਸਪੈਂਸ #39 ਵਿੱਚ ਵਿਖਾਈ ਦਿੱਤਾ ਸੀ (ਕਵਰ ਮਿਤੀ ਮਾਰਚ 1963)।