ਆਇਰਲੈਂਡ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਰਲੈਂਡ
ਤਸਵੀਰ:Cricket Ireland logo.svg
ਕ੍ਰਿਕਟ ਆਇਰਲੈਂਡ ਦਾ ਲੋਗੋ
ਖਿਡਾਰੀ ਅਤੇ ਸਟਾਫ਼
ਕਪਤਾਨਵਿਲੀਅਮ ਪੋਰਟਰਫ਼ੀਲਡ
ਕੋਚਜੌਹਨ ਬਰੇਸਵੈਲ
ਮੈਨੇਜਰਕ੍ਰਿਸ ਸਿੱਡਲ[1]
ਇਤਿਹਾਸ
ਟੈਸਟ ਦਰਜਾ ਮਿਲਿਆ2017
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈ.ਸੀ.ਸੀ. ਦਰਜਾਪੂਰਨ ਮੈਂਬਰ (2017)
ਆਈ.ਸੀ.ਸੀ. ਖੇਤਰਯੂਰਪ
ਆਈ.ਸੀ.ਸੀ. ਦਰਜਾਬੰਦੀ ਹੁਣ [2] ਸਭ ਤੋਂ ਵਧੀਆ
ਟੈਸਟ
ਇੱਕ ਦਿਨਾ ਅੰਤਰਰਾਸ਼ਟਰੀ 12 10
ਟਵੰਟੀ-20 18 9
ਟੈਸਟ
ਪਹਿਲਾ ਟੈਸਟ
ਆਖਰੀ ਟੈਸਟ
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [3] 0 0/0 (0 ਡਰਾਅ)
ਇਸ ਸਾਲ [4] 0 0/0 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀਬਨਾਮ  ਇੰਗਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 13 ਜੂਨ 2006
ਆਖਰੀ ਇੱਕ ਦਿਨਾ ਅੰਤਰਰਾਸ਼ਟਰੀਬਨਾਮ  ਨਿਊਜ਼ੀਲੈਂਡ ਦਿ ਵਿਲੇਜ, ਡਬਲਿਨ; 21 ਮਈ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [5] 123 51/62
(3 ਟਾਈ/7 ਕੋਈ ਨਤੀਜਾ ਨਹੀਂ)
ਇਸ ਸਾਲ [6] 13 4/8 (1 NR)
ਵਿਸ਼ਵ ਕੱਪ ਵਿੱਚ ਹਾਜ਼ਰੀਆਂ3 (ਪਹਿਲੀ ਵਾਰ 2007)
ਸਭ ਤੋਂ ਵਧੀਆ ਨਤੀਜਾ8ਵਾਂ (2007)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀਬਨਾਮ  ਸਕਾਟਲੈਂਡ ਸਟੋਰਮੌਂਟ, ਬੈਲਫ਼ਾਸਟ ਵਿਖੇ; 2 ਅਗਸਤ 2008
ਆਖਰੀ ਟਵੰਟੀ-20 ਅੰਤਰਰਾਸ਼ਟਰੀਬਨਾਮ  ਅਫਗਾਨਿਸਤਾਨ ਗਰੇਟਰ ਨੌਇਡਾ ਖੇਡ ਮੈਦਾਨ, ਗਰੇਟਰ ਨੌਇਡਾ; 12 ਮਾਰਚ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [7] 61 26/29 (6 ਕੋਈ ਨਤੀਜਾ ਨਹੀਂ)
ਇਸ ਸਾਲ [8] 7 2/5
ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਾਜ਼ਰੀਆਂ5 (ਪਹਿਲੀ ਵਾਰ 2009)
ਸਭ ਤੋਂ ਵਧੀਆ ਨਤੀਜਾਸੂਪਰ 8 (2009)

ਟੈਸਟ ਕਿਟ

Kit left arm blueborder.png
Kit right arm blueborder.png

ਇੱਕ ਦਿਨਾ ਅੰਤਰਰਾਸ਼ਟਰੀ ਕਿਟ

22 ਜੂਨ 2017 ਤੱਕ

ਆਇਰਲੈਂਡ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਸਾਰੇ ਆਇਰਲੈਂਡ ਦੀ ਤਰਜਮਾਨੀ ਕਰਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ਤੇ ਵਿੱਚ ਟੈਸਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਮੈਚ ਖੇਡਦੀ ਹੈ। ਇਹ ਆਈ.ਸੀ.ਸੀ. ਦੀ ਗਿਆਰਵੀਂ ਪੂਰਨ ਮੈਂਬਰ ਹੈ। ਇਸਨੂੰ 22 ਜੂਨ 2017 ਨੂੰ ਅਫ਼ਗ਼ਾਨਿਸਤਾਨ ਦੇ ਨਾਲ ਟੈਸਟ ਦਰਜਾ ਦਿੱਤਾ ਗਿਆ ਸੀ।[9][10][11][12]

ਹਵਾਲੇ[ਸੋਧੋ]