ਸਮੱਗਰੀ 'ਤੇ ਜਾਓ

ਕ੍ਰਿਕਟ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਈਸੀਸੀ ਕ੍ਰਿਕਟ ਵਿਸ਼ਵ ਕੱਪ
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ)
ਫਾਰਮੈਟਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਐਡੀਸ਼ਨ1975 (ਇੰਗਲੈਂਡ)
ਨਵੀਨਤਮ ਐਡੀਸ਼ਨ2015 (ਆਸਟਰੇਲੀਆ, ਨਿਊਜ਼ੀਲੈਂਡ)
ਅਗਲਾ ਐਡੀਸ਼ਨ2019 (ਇੰਗਲੈਂਡ ਅਤੇ ਵੇਲਜ਼)
ਟੂਰਨਾਮੈਂਟ ਫਾਰਮੈਟ↓various
ਟੀਮਾਂ ਦੀ ਗਿਣਤੀ20 (ਸਾਰੇ ਟੂਰਨਾਮੈਂਟ)
14 (ਜਿਆਦਾਤਰ)
10 (ਅੱਗੇ ਤੋਂ)
ਮੌਜੂਦਾ ਜੇਤੂ ਆਸਟਰੇਲੀਆ (5ਵੀਂ ਵਾਰ)
ਸਭ ਤੋਂ ਵੱਧ ਜੇਤੂ ਆਸਟਰੇਲੀਆ (5ਵਾਂ ਟਾਈਟਲ)
ਸਭ ਤੋਂ ਵੱਧ ਦੌੜ੍ਹਾਂਭਾਰਤ ਸਚਿਨ ਤੇਂਦੁਲਕਰ (2,278)
ਸਭ ਤੋਂ ਵੱਧ ਵਿਕਟਾਂਆਸਟਰੇਲੀਆ ਗਲੇਨ ਮੈਕਗ੍ਰਾਥ (71)
ਵੈੱਬਸਾਈਟਅਧਿਕਾਰਕ ਵੈੱਬਸਾਈਟ

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਾਂ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।[1][2][3][4][5]

ਪਹਿਲਾ ਵਿਸ਼ਵ ਕੱਪ 1975 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। 1987 ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿੱਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। 2015 ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਆਸਟਰੇਲੀਆ ਦੀ ਟੀਮ ਨੇ ਜਿੱਤਿਆ ਸੀ।[6]

ਵਿਜੇਤਾ ਦੀ ਸੂਚੀ

[ਸੋਧੋ]
ਸਾਲ ਮੇਜ਼ਬਾਨ ਦੇਸ਼ ਫਾਈਨਲ ਦਾ ਸਥਾਨ ਫਾਈਨਲ ਕੁੱਲ ਟੀਮ
ਵਿਜੇਤਾ ਨਤੀਜੇ ਉਪਵਿਜੇਤਾ
੧੯੭੫ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਵੈਸਟ ਇੰਡੀਜ਼
291/8 (60 ਓਵਰ)
ਵੈਸਟ ਇੰਡੀਜ਼ 17 ਰਨ ਨਾਲ ਜੇਤੂ
ਸਕੋਰ ਕਾਰਡ Archived 2009-04-05 at the Wayback Machine.
 ਆਸਟਰੇਲੀਆ
274 ਔਲ ਆਉਟ (58.4 ਓਵਰ)
੧੯੭੫ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਵੈਸਟ ਇੰਡੀਜ਼
286/9 (60 ਓਵਰ)
ਵੈਸਟ ਇੰਡੀਜ਼ 92 ਰਨ ਨਾਲ ਜੇਤੂ
ਸਕੋਰ ਕਾਰਡ Archived 2009-04-25 at the Wayback Machine.
 ਇੰਗਲੈਂਡ
194 ਔਲ ਆਉਟ (51 ਓਵਰ)
੧੯੮੩ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਭਾਰਤ
183 ਔਲ ਆਉਟ (54.4 ਓਵਰ)
ਭਾਰਤ 43 ਰਨ ਨਾਲ ਜੇਤੂ
ਸਕੋਰ ਕਾਰਡ Archived 2009-03-18 at the Wayback Machine.
 ਵੈਸਟ ਇੰਡੀਜ਼
140 ਔਲ ਆਉਟ (52 ਓਵਰ)
੧੨
੧੯੮੭ ਭਾਰਤ ਪਾਕਿਸਤਾਨ
ਭਾਰਤ, ਪਾਕਿਸਤਾਨ
ਈਡਨ ਗਾਰਡਨ, ਕਲਕੱਤਾ,

ਭਾਰਤ

 ਆਸਟਰੇਲੀਆ
253/5 (50 ਓਵਰ)
ਆਸਟਰੇਲੀਆ 7 ਰਨ ਨਾਲ ਜੇਤੂ
ਸਕੋਰ ਕਾਰਡ Archived 2009-02-07 at the Wayback Machine.
 ਇੰਗਲੈਂਡ
246/8 (50 ਓਵਰ)
੧੯੯੨ ਆਸਟਰੇਲੀਆ ਨਿਊਜ਼ੀਲੈਂਡ
ਆਸਟਰੇਲੀਆ, ਨਿਊਜ਼ੀਲੈਂਡ
ਐਮ ਸੀ ਜੀ, ਮੈਲਬਰਨ,

ਆਸਟਰੇਲੀਆ

 ਪਾਕਿਸਤਾਨ
249/6 (50 ਓਵਰ)
ਪਾਕਿਸਤਾਨ 22 ਰਨ ਨਾਲ ਜੇਤੂ
ਸਕੋਰ ਕਾਰਡ Archived 2009-04-22 at the Wayback Machine.
 ਇੰਗਲੈਂਡ
227 ਔਲ ਆਉਟ (49.2 ਓਵਰ)
੧੯੯੬ ਭਾਰਤ ਪਾਕਿਸਤਾਨ ਸ੍ਰੀ ਲੰਕਾ
ਭਾਰਤ, ਪਾਕਿਸਤਾਨ, ਸ਼ਿਰੀਲੰਕਾ
ਗੱਦਾਫੀ ਸਟੇਡੀਅਮ, ਲਹੌਰ,

ਪਾਕਿਸਤਾਨ

 ਸ੍ਰੀ ਲੰਕਾ
245/3 (46.2 ਓਵਰ)
ਸ੍ਰੀ ਲੰਕਾ 7 ਵਿਕਟ ਨਾਲ ਜੇਤੂ
ਸਕੋਰ ਕਾਰਡ Archived 2009-04-29 at the Wayback Machine.
 ਆਸਟਰੇਲੀਆ
241/7 (50 ਓਵਰ)
੧੨
੧੯੯੯ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਆਸਟਰੇਲੀਆ
133/2 (20.1 ਓਵਰ)
ਆਸਟਰੇਲੀਆ 8 ਵਿਕਟ ਨਾਲ ਜੇਤੂ
ਸਕੋਰ ਕਾਰਡ Archived 2008-03-28 at the Wayback Machine.
 ਪਾਕਿਸਤਾਨ
132 ਔਲ ਆਉਟ (39 ਓਵਰ)
੧੨
੨੦੦੩ ਦੱਖਣੀ ਅਫ਼ਰੀਕਾ
ਦੱਖਣੀ ਅਫਰੀਕਾ
ਵਾਨਦੇਰੇਰਸ ਸਟੇਡੀਅਮ, ਜੋਹਾਨਿਨਸਬਰਗ,

ਦੱਖਣੀ ਅਫਰੀਕਾ

 ਆਸਟਰੇਲੀਆ
359/2 (50 ਓਵਰ)
ਆਸਟਰੇਲੀਆ 125 ਰਨ ਨਾਲ ਜੇਤੂ
ਸਕੋਰ ਕਾਰਡ Archived 2008-06-16 at the Wayback Machine.
 ਭਾਰਤ
234 ਔਲ ਆਉਟ (39.2 ਓਵਰ)
੧੪
੨੦੦੭ ਕ੍ਰਿਕਟ ਵੈਸਟ ਇੰਡੀਜ਼
ਵੈਸਟ ਇੰਡੀਜ਼
ਕੇਨਸਿੰਗਟਨ ਓਵਲ, ਬ੍ਰਿੱਜਟਾਊਨ,

ਬਾਰਬਾਡੋਸ

 ਆਸਟਰੇਲੀਆ
281/4 (38 ਓਵਰ)
ਆਸਟਰੇਲੀਆ 53 ਰਨ ਨਾਲ ਜੇਤੂ
(ਡੀ/ਏਲ)

ਸਕੋਰ ਕਾਰਡ
 ਸ੍ਰੀ ਲੰਕਾ
215/8 (36 ਓਵਰ)
੧੬
੨੦੧੧ ਭਾਰਤ ਬੰਗਲਾਦੇਸ਼ ਸ੍ਰੀ ਲੰਕਾ
ਭਾਰਤ, ਬੰਗਲਾਦੇਸ਼, ਸ਼ਿਰੀਲੰਕਾ
ਵਾਨਖੇੜੇ ਸਟੇਡੀਅਮ, ਮੁੰਬਈ,

ਭਾਰਤ

 ਭਾਰਤ
277/4 (48.2 ਓਵਰ)
ਭਾਰਤ 6 ਵਿਕਟ ਨਾਲ ਜੇਤੂ
ਸਕੋਰ ਕਾਰਡ
 ਸ੍ਰੀ ਲੰਕਾ
274/6 (50 ਓਵਰ)
੧੪
੨੦੧੫ ਆਸਟਰੇਲੀਆ ਨਿਊਜ਼ੀਲੈਂਡ
ਆਸਟਰੇਲੀਆ, ਨਿਊਜ਼ੀਲੈਂਡ
ਏਮ ਸੀ ਜੀ, ਮੈਲਬਰਨ,

ਆਸਟਰੇਲੀਆ

 ਆਸਟਰੇਲੀਆ
186/3 (33.1 ਓਵਰ)
ਆਸਟਰੇਲੀਆ 7 ਵਿਕਟ ਨਾਲ ਜੇਤੂ
ਸਕੋਰ ਕਾਰਡ
 ਨਿਊਜ਼ੀਲੈਂਡ
183 (45 ਓਵਰ)
੧੪
੨੦੧੯ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

੧੦
੨੦੨੩ ਭਾਰਤ
ਭਾਰਤ

ਟੀਮ ਪ੍ਰਦਰਸ਼ਨ

[ਸੋਧੋ]

ਪਿਛਲੇ ਵਿਸ਼ਵ ਕੱਪ ਟੀਮ 'ਚ ਵਿਆਪਕ ਪ੍ਰਦਰਸ਼ਨ:

टीम ੧੯੭੫ ੧੯੭੯ ੧੯੮੩ ੧੯੮੭ ੧੯੯੨ ੧੯੯੬ ੧੯੯੯ ੨੦੦੩ ੨੦੦੭ ੨੦੧੧ ੨੦੧੫ ੨੦੧੯ ੨੦੨੩
ਇੰਗਲੈਂਡ ਇੰਗਲੈਂਡ ਇੰਗਲੈਂਡ ਭਾਰਤ
ਪਾਕਿਸਤਾਨ
ਆਸਟਰੇਲੀਆ
ਨਿਊਜ਼ੀਲੈਂਡ
ਭਾਰਤ
ਪਾਕਿਸਤਾਨ
ਸ੍ਰੀਲੰਕਾ
ਇੰਗਲੈਂਡ ਦੱਖਣੀ ਅਫ਼ਰੀਕਾ ਕ੍ਰਿਕਟ ਵੈਸਟ ਇੰਡੀਜ਼ ਭਾਰਤ
ਸ੍ਰੀਲੰਕਾ
ਬੰਗਲਾਦੇਸ਼
ਆਸਟਰੇਲੀਆ
ਨਿਊਜ਼ੀਲੈਂਡ
ਇੰਗਲੈਂਡ ਭਾਰਤ
 ਅਫ਼ਗ਼ਾਨਿਸਤਾਨGP
 ਆਸਟਰੇਲੀਆ2ndGPGP1st5th2nd1st1st1stQF1st
 ਬੰਗਲਾਦੇਸ਼GPGP7thGPQF
ਫਰਮਾ:Country data ਬਰਮੂਡਾGP
 ਕੈਨੇਡਾGPGPGPGP
ਪੂਰਬੀ ਅਫਰੀਕਾGP
 ਇੰਗਲੈਂਡSF2ndSF2nd2ndQFGPGP5thQFGPQ
 ਭਾਰਤGPGP1stSF7thSF6th2ndGP1stSF Q
 ਆਇਰਲੈਂਡ8thGPGP
 ਕੀਨੀਆGPGPSFGPGP
ਫਰਮਾ:Country data ਨਾਮੀਬੀਆGP
ਫਰਮਾ:Country data ਨੀਦਰਲੈਂਡGPGPGPGP
 ਨਿਊਜ਼ੀਲੈਂਡSFSFGPGPSFQFSF5thSFSF2nd
 ਪਾਕਿਸਤਾਨGPSFSFSF1stQF2ndGPGPSFQF
 ਸਕਾਟਲੈਂਡGPGPGP
 ਦੱਖਣੀ ਅਫ਼ਰੀਕਾSFQFSFGPSFQFSF
 ਸ੍ਰੀ ਲੰਕਾGPGPGPGP8th1stGPSF2nd2ndQF
 ਸੰਯੁਕਤ ਅਰਬ ਅਮੀਰਾਤGPGP
 ਵੈਸਟ ਇੰਡੀਜ਼1st1st2ndGP6thSFGPGP6thQFQF
 ਜ਼ਿੰਬਾਬਵੇGPGP9thGP5th6thGPGPGP

ਹੁਣ ਮੌਜੂਦ ਨਾ।

੧੯੯੨ ਵਿਸ਼ਵ ਕੱਪ ਦੇ ਪਿਹਲੇ, ਨਸਲੀ ਵਿਤਕਰਾ ਦੇ ਕਰਕੇ ਦੱਖਣੀ ਅਫਰੀਕਾ ਤੇ ਪਾਬੰਦੀ ਸੀ।

ਸੂਚਨਾ

  • 1st- ਵਿਜੇਤਾ
  • 2nd- ਉਪਵਿਜੇਤਾ
  • SF – ਸੈਮੀ-ਫਾਈਨਲ
  • S8 – ਸੁਪਰ ਅੱਠ (ਸਿਰਫ ੨੦੦੭)
  • S6 –ਸੁਪਰ ਛੇ (੧੯੯੯–੨੦੦੩)
  • QF – ਕੁਆਰਟਰ ਫਾਈਨਲ (੧੯੯੬ & ੨੦੧੧)
  • R1 – ਪਹਿਲੀ ਦੌਰ

ਪੁਰਸਕਾਰ

[ਸੋਧੋ]

ਮੈਨ ਆਫ ਦਾ ਟੁਰਨਾਮੇਂਟ

[ਸੋਧੋ]

ਇਹ ਪੁਰਸਕਾਰ ੧੯੯੨ ਦੇ ਬਾਅਦ ਦਿੱਤਾ ਗਿਆ ਸੀ।[7]

ਸਾਲ ਖਿਡਾਰੀ ਪ੍ਰਦਰਸ਼ਨ ਵਰਣਨ
੧੯੯੨ਨਿਊਜ਼ੀਲੈਂਡ ਮਾਰਟਿਨ ਕ੍ਰੋਵੇ456 ਰਨ
੧੯੯੬ਸ੍ਰੀਲੰਕਾ ਸਨਥ ਜੈਸੂਰਿਆ221 ਰਨ ਅਤੇ 7 ਵਿਕਟ
੧੯੯੯ਦੱਖਣੀ ਅਫ਼ਰੀਕਾ ਲਾਨਸ ਕਲੁਸਨਰ281 ਰਨ ਅਤੇ 17 ਵਿਕਟ
੨੦੦੩ਭਾਰਤ ਸਚਿਨ ਤੇਂਦੁਲਕਰ673 ਰਨ ਅਤੇ 2 ਵਿਕਟ
੨੦੦੭ਆਸਟਰੇਲੀਆ ਗਲੇਨ ਮੈਕਗ੍ਰਾ26 ਵਿਕਟ
੨੦੧੧ਭਾਰਤ ਯੁਵਰਾਜ ਸਿੰਘ362 ਰਨ ਅਤੇ 15 ਵਿਕਟ
੨੦੧੫ਆਸਟਰੇਲੀਆ ਮਿਸ਼ੇਲ ਸਟਾਰਕ22 ਵਿਕਟ

ਵਿਸ਼ਵ ਕੱਪ ਫਾਈਨਲ ਦਾ 'ਚ ਮੈਨ ਆਫ ਦਾ ਮੈਚ'

[ਸੋਧੋ]

ਫਾਈਨਲ ਵਿੱਚ ਵਧੀਆ ਖਿਡਾਰੀ ਨੂੰ "ਮੈਨ ਆਫ ਦਾ ਮੈਚ" ਨਾਲ ਸਨਮਾਨਿਤ ਕੀਤਾ ਗਿਆ ਹੈ।[7]

ਸਾਲ ਖਿਡਾਰੀ ਪ੍ਰਦਰਸ਼ਨ ਵਰਣਨ
੧੯੭੫ਕ੍ਰਿਕਟ ਵੈਸਟ ਇੰਡੀਜ਼ ਕਲਾਈਵ ਲੋਇਡ102 ਰਨ
੧੯੭੫ਕ੍ਰਿਕਟ ਵੈਸਟ ਇੰਡੀਜ਼ ਵਿਵ ਰਿਚਰਡਸ138* ਰਨ
੧੯੮੩ਭਾਰਤ ਮਹਿੰਦਰ ਅਮਰਨਾਥ3/12 ਬੌਲਿੰਗ ਅੰਕੜੇ ਅਤੇ 26 ਰਨ
੧੯੮੭ਆਸਟਰੇਲੀਆ ਡੇਵਿਡ ਬੂਨ75 ਰਨ
੧੯੯੨ਪਾਕਿਸਤਾਨ ਵਸੀਮ ਅਕਰਮ33 ਰਨ ਅਤੇ 3/49 ਬੌਲਿੰਗ ਅੰਕੜੇ
੧੯੯੬ਸ੍ਰੀਲੰਕਾ ਅਰਵਿੰਦ ਡਿ ਸਿਲਵਾ107* ਰਨ ਅਤੇ 3/42 ਬੌਲਿੰਗ ਅੰਕੜੇ
੧੯੯੯ਆਸਟਰੇਲੀਆ ਸ਼ੇਨ ਵਾਰਨ4/33 ਬੌਲਿੰਗ ਅੰਕੜੇ
੨੦੦੩ਆਸਟਰੇਲੀਆ ਰਿਕੀ ਪੋਟਿੰਗ140* ਰਨ
੨੦੦੭ਆਸਟਰੇਲੀਆ ਐਡਮ ਗਿਲਕ੍ਰਿਸਟ149 ਰਨ
੨੦੧੧ਭਾਰਤ ਮਹਿੰਦਰ ਸਿੰਘ ਧੋਨੀ91* ਰਨ
੨੦੧੫ਆਸਟਰੇਲੀਆ ਯਾਕੂਬ ਫਾਕਨਰ3/36 ਬੌਲਿੰਗ ਅੰਕੜੇ

ਹਵਾਲੇ

[ਸੋਧੋ]
  1. ICC Cricket World Cup: About Archived 2013-06-01 at the Wayback Machine. – International Cricket Council. Retrieved 30 जून 2013.
  2. "World Cup Overview". cricketworldcup.com. Archived from the original on 2007-01-24. Retrieved 29 ਜਨਵਰੀ 2007. {{cite web}}: Unknown parameter |dead-url= ignored (|url-status= suggested) (help)
  3. cbc staff (14 ਮਾਰਚ 2007). "2007 Cricket World Cup". cbc. Archived from the original on 2007-03-28. Retrieved 4 ਅਪ੍ਰੈਲ 2007. {{cite news}}: Unknown parameter |dead-url= ignored (|url-status= suggested) (help)
  4. "The Wisden History of the Cricket World Cup". barbadosbooks.com. Archived from the original on 2012-03-18. Retrieved 4 ਅਪ੍ਰੈਲ 2007. {{cite web}}: Unknown parameter |dead-url= ignored (|url-status= suggested) (help)
  5. "Papa John's CEO Introduces Cricket to Jerry Jones and Daniel Snyder". ir.papajohns.com. Archived from the original on 2007-07-11. Retrieved 4 ਅਪ੍ਰੈਲ 2007. {{cite web}}: Unknown parameter |dead-url= ignored (|url-status= suggested) (help)
  6. http://www.bbc.co.uk/sport/0/cricket/32105654
  7. 1 2 "Cricket World Cup Past Glimpses". webindia123.com. Retrieved 31 अक्टूबर 2007. {{cite web}}: Check date values in: |accessdate= (help)

ਬਾਹਰੀ ਕੜੀਆਂ

[ਸੋਧੋ]