ਡਬਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਬਲਿਨ
Baile Átha Cliath
ਸਿਖਰੋਂ ਘੜੀ ਦੇ ਰੁਖ ਨਾਲ਼: ਸੈਮੁਅਲ ਬੈਕਟ ਪੁਲ, ਟ੍ਰਿਨਟੀ ਕਾਲਜ, ਕਸਟਮ ਹਾਊਸ, ਡਬਲਿਨ ਕਿਲ੍ਹਾ, ਓ'ਕਾਨਲ ਪੁਲ ਅਤੇ ਸਮਾਗਮ ਕੇਂਦਰ ਡਬਲਿਨ

ਝੰਡਾ

Coat of arms
ਮਾਟੋ: Obedientia Civium Urbis Felicitas
"ਨਾਗਰਿਕਾਂ ਦਾ ਆਗਿਆ-ਪਾਲਣ ਨਗਰ ਦੀ ਖ਼ੁਸ਼ੀ ਹੈ"[1]
ਡਬਲਿਨ is located in ਆਇਰਲੈਂਡ
ਡਬਲਿਨ
ਆਇਰਲੈਂਡ ਵਿੱਚ ਡਬਲਿਨ ਦੀ ਸਥਿਤੀ
ਗੁਣਕ: 53°20′52″N 6°15′35″W / 53.34778°N 6.25972°W / 53.34778; -6.25972
ਦੇਸ਼  ਆਇਰਲੈਂਡ
ਸੂਬਾ ਲਿੰਸਟਰ
ਸਰਕਾਰ
 - ਕਿਸਮ ਸ਼ਹਿਰੀ ਕੌਂਸਲ
 - ਮੁੱਖ-ਦਫ਼ਤਰ ਡਬਲਿਨ ਸਿਟੀ ਹਾਲ
 - ਲਾਰਡ ਮੇਅਰ ਨਾਓਈਸ ਓ ਮੂਈਰੀ
 - ਡੇਲ ਈਰੀਅਨ ਕੇਂਦਰੀ ਡਬਲਿਨ
ਉੱਤਰ-ਕੇਂਦਰੀ ਡਬਲਿਨ
ਪੂਰਬ-ਉੱਤਰ ਡਬਲਿਨ
ਉੱਤਰ-ਪੱਛਮ ਡਬਲਿਨ
ਦੱਖਣ-ਕੇਂਦਰੀ ਡਬਲਿਨ
ਦੱਖਣ-ਪੂਰਬ ਡਬਲਿਨ
 - ਯੂਰਪੀ ਸੰਸਦ ਡਬਲਿਨ ਹਲਕਾ
ਰਕਬਾ
 - ਸ਼ਹਿਰ ਫਰਮਾ:Infobox settlement/mi2km2
ਅਬਾਦੀ
 - ਸ਼ਹਿਰ 5,27,612
 - ਸ਼ਹਿਰੀ 11,10,627
 - ਮੁੱਖ-ਨਗਰ 18,04,156
 - ਵਾਸੀ ਸੂਚਕ ਡਬ, ਡਬਲਿਨੀ
 - ਜਾਤੀ-ਸਮੂਹ
(2011 ਮਰਦਮਸ਼ੁਮਾਰੀ)
<.04
ਸਮਾਂ ਜੋਨ ਪੱਛਮੀ ਯੂਰਪੀ ਸਮਾਂ (UTC0)
 - ਗਰਮ-ਰੁੱਤ (ਡੀ0ਐੱਸ0ਟੀ) ਆਇਰਲੈਂਡੀ ਮਿਆਰੀ ਸਮਾਂ (UTC+1)
ਡਾਕ ਜ਼ਿਲ੍ਹੇ D1-18, 20, 22, 24, D6W
ਇਲਾਕਾ ਕੋਡ 01
ਵੈੱਬਸਾਈਟ www.dublincity.ie

ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[2][3] ਇਸ ਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ ਉੱਤੇ ਅਤੇ ਡਬਲਿਨ ਇਲਾਕਾ ਦੇ ਕੇਂਦਰ ਵਿੱਚ ਸਥਿੱਤ ਹੈ।

ਹਵਾਲੇ[ਸੋਧੋ]