ਸਕਾਟਲੈਂਡ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਕਾਟਲੈਂਡ
ਤਸਵੀਰ:CricScotnew.jpg
180px
ਖਿਡਾਰੀ ਅਤੇ ਸਟਾਫ਼
ਕਪਤਾਨ ਕਾਈਲ ਕੋਏਟਜ਼ਰ
ਕੋਚ ਗਰਾਂਟ ਬਰੈਡਬਰਨ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈ.ਸੀ.ਸੀ. ਦਰਜਾ ਇੱਕ ਦਿਨਾ ਅਤੇ ਟਵੰਟੀ-20 ਦਰਜੇ ਨਾਲ ਸਹਾਇਕ ਮੈਂਬਰ (1994)
ਆਈ.ਸੀ.ਸੀ. ਖੇਤਰ ਯੂਰਪ
ਵਿਸ਼ਵ ਕ੍ਰਿਕਟ ਲੀਗ ਪ੍ਰਤਿਯੋਗਤਾ
ਟੈਸਟ
ਪਹਿਲਾ ਅੰਤਰਰਾਸ਼ਟਰੀ 7 ਮਈ 1849 ਬਨਾਮ ਆਲ ਇੰਗਲੈਂਡ XI, ਐਡਿਨਬਰਗ ਵਿੱਚ
ਇੱਕ ਦਿਨਾ ਅੰਤਰਰਾਸ਼ਟਰੀ
ਵਿਸ਼ਵ ਕੱਪ ਵਿੱਚ ਹਾਜ਼ਰੀਆਂ 3 (ਪਹਿਲੀ ਵਾਰ 1999)
ਸਭ ਤੋਂ ਵਧੀਆ ਨਤੀਜਾ ਗਰੁੱਪ ਸਟੇਜ
(1999, 2007, 2015)
ਵਿਸ਼ਵ ਕੱਪ ਕੁਆਲੀਫ਼ਾਇਅਰ ਵਿੱਚ ਹਾਜ਼ਰੀਆਂ 5 (ਪਹਿਲੀ ਵਾਰ 1997)
ਸਭ ਤੋਂ ਵਧੀਆ ਨਤੀਜਾ ਜੇਤੂ, 2005 ਅਤੇ 2014
Kit left arm blackshoulders.png
Kit right arm blackshoulders.png

ਇੱਕ ਦਿਨਾ ਕਿਟ

Kit left arm blackshoulders.png
Kit right arm blackshoulders.png

ਟਵੰਟੀ-20 ਕਿਟ

12 ਮਾਰਚ 2016 ਤੱਕ

ਸਕਾਟਲੈਂਡ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਸਕਾਟਲੈਂਡ ਦਾ ਪ੍ਰਤਿਨਿਧ ਕਰਦੀ ਹੈ। ਇਹ ਆਪਣੇ ਘਰੇਲੂ ਮੈਚ ਦੀ ਗਰਾਂਜ ਕਲੱਬ ਵਿਖੇ ਖੇਡਦੀ ਹੈ।

ਸਕਾਟਲੈਂਡ ਆਈ.ਸੀ.ਸੀ. ਦਾ ਸਹਾਇਕ ਮੈਂਬਰ 1994 ਵਿੱਚ ਬਣਿਆ[1], ਜਦੋਂ ਇਹ ਦੋ ਸਾਲ ਪਹਿਲਾਂ ਇੰਗਲੈਂਡ ਕ੍ਰਿਕਟ ਟੀਮ ਤੋਂ ਅਲੱਗ ਹੋਇਆ ਸੀ। ਉਦੋਂ ਤੋਂ, ਇਹਨਾਂ ਨੇ ਤਿੰਨ ਕ੍ਰਿਕਟ ਵਿਸ਼ਵ ਕੱਪ 1999, 2007 ਅਤੇ 2015) ਅਤੇ ਤਿੰਨ ਆਈ.ਸੀ.ਸੀ. ਵਿਸ਼ਵ ਟਵੰਟੀ-20 (2007, 2009 ਅਤੇ 2016) ਟੂਰਨਾਮੈਂਟ ਖੇਡੇ। ਹਾਲਾਂਕਿ ਇਹਨਾਂ ਵਿੱਚੋਂ ਕਿਸੇ ਵੀ ਪ੍ਰਤਿਯੋਗਤਾ ਵਿੱਚ ਸਕਾਟਲੈਂਡ ਨੂੰ ਜਿੱਤ ਨਹੀਂ ਹਾਸਲ ਹੋਈ। ਸਕਾਟਲੈਂਡ ਨੇ ਪਹਿਲੀ ਵਾਰ ਹਾਂਗਕਾਂਗ ਦੀ ਟੀਮ ਨੂੰ 2016 ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਰਾਇਆ ਸੀ।[2] ਸਕਾਟਲੈਂਡ ਦੀ ਕ੍ਰਿਕਟ ਦਾ ਪ੍ਰਬੰਧਨ ਕ੍ਰਿਕਟ ਸਕਾਟਲੈਂਡ ਕਰਦਾ ਹੈ।



ਹਵਾਲੇ[ਸੋਧੋ]

  1. Scotland at Cricket Archive
  2. Muthu, Deivarayan (12 March 2016). "Scotland end win drought at ICC global events". ESPNcricinfo. Retrieved 13 March 2016.