ਈਸ਼ਵਰ ਦਿਆਲ ਗੌੜ
ਦਿੱਖ
(ਆਈ ਡੀ ਗੌੜ ਤੋਂ ਮੋੜਿਆ ਗਿਆ)
ਈਸ਼ਵਰ ਦਿਆਲ ਗੌੜ | |
---|---|
ਜਨਮ | ਈਸ਼ਵਰ ਦਿਆਲ ਗੌੜ 28 ਅਗਸਤ 1956 ਬੁਢਲਾਡਾ, ਜਿਲ੍ਹਾ ਮਾਨਸਾ,ਪੰਜਾਬ, ਭਾਰਤ |
ਕਿੱਤਾ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਅਧਿਆਪਕ ਅਤੇ ਕਵੀ, ਲੇਖਕ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ |
ਈਸ਼ਵਰ ਦਿਆਲ ਗੌੜ (ਜਨਮ 1956) ਪੰਜਾਬੀ ਕਵੀ ਅਤੇ ਲੇਖਕ ਹੈ, ਜਿਸਨੇ ਪੰਜਾਬੀ ਦੇ ਇਲਾਵਾ ਅੰਗਰੇਜ਼ੀ ਵਿੱਚ ਵੀ ਰਚਨਾ ਕੀਤੀ ਹੈ। ਉਹ ਕਿੱਤੇ ਵਜੋਂ ਇਤਿਹਾਸ ਦਾ ਅਧਿਆਪਕ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪੜ੍ਹਾਉਂਦਾ ਹੈ। ਈਸ਼ਵਰ ਦਿਆਲ ਗੌੜ ਨੇ ਪੰਜਾਬ ਦੇ ਲੋਕ-ਸਾਹਿਤ ਦਾ ਅਧਿਐਨ ਕੀਤਾ ਹੈ ਅਤੇ ਉਹ ਲੋਕ ਸਾਹਿਤ ਨੂੰ ਇਤਿਹਾਸ ਦਾ ਮੂਲ ਸਰੋਤ ਕਹਿੰਦਾ ਹੈ। ਉਸਦੀ ਦਲੀਲ ਹੈ ਕਿ ਇਹ ਆਵਾਮੀ ਇਤਿਹਾਸ ਹੈ ਜੋ ਹਕੂਮਤੀ ਮਿਸਲਖ਼ਾਨਿਆਂ ਤੋਂ ਵੱਖਰਾ ਹੈ। ਈਸ਼ਵਰ ਮੁਤਾਬਕ ਕਿੱਸਿਆਂ ਵਿੱਚ ਪੰਜਾਬੀ ਬੰਦੇ ਦੀ ਪਛਾਣ ਦੇ ਨਕਸ਼ ਉਘੜਦੇ ਹਨ।[1]
ਰਚਨਾਵਾਂ
[ਸੋਧੋ]ਪੰਜਾਬੀ
[ਸੋਧੋ]- ਚਰਖਾ ਬੋਲੇ ਸਾਈਂ ਸਾਈਂ (2006)
- ਫਰੀਦਾ ਖਾਕੁ ਨ ਨਿੰਦੀਐ: ਪੰਜਾਬ ਦਾ ਵਿਰਸਾ (ਇਤਿਹਾਸ ਤੇ ਇਤਿਹਾਸਕਾਰੀ) (2016)
- ਪੜ੍ਹ ਅਖਰੁ ਏਹੋ ਬੁਝੀਐ (2018) (ਲੇਖ)
- ਸੁਰਮੇਦਾਨੀ (1999 ਪਹਿਲੀ ਵਾਰ, 2018 ਦੂਜੀ ਵਾਰ)
- ਕੌਣ ਆਇਆ ਪਹਿਨ ਲਿਬਾਸ ਕੁੜੇ (2020)
ਅੰਗਰੇਜ਼ੀ
[ਸੋਧੋ]ਸਹਿ-ਲੇਖਕ ਵਜੋਂ
[ਸੋਧੋ]- Popular Literature And Pre-Modern Societies In South Asia (ਸਹਿ-ਲੇਖਕ ਸਰਿੰਦਰ ਸਿੰਘ)
- Sufism in Punjab: Mystics, Literatures and Shrines (ਸਹਿ-ਲੇਖਕ ਸਰਿੰਦਰ ਸਿੰਘ)
ਹਵਾਲੇ
[ਸੋਧੋ]- ↑ https://www.bbc.com/punjabi/india-42091512
- ↑ [1][permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2014-05-11.
{{cite web}}
: Unknown parameter|dead-url=
ignored (|url-status=
suggested) (help)