ਈਸ਼ਵਰ ਦਿਆਲ ਗੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਸ਼ਵਰ ਦਿਆਲ ਗੌੜ
ਈਸ਼ਵਰ ਦਿਆਲ ਗੌੜ
ਜਨਮਈਸ਼ਵਰ ਦਿਆਲ ਗੌੜ
(1956-08-28) 28 ਅਗਸਤ 1956 (ਉਮਰ 63)
ਬੁਢਲਾਡਾ, ਜਿਲ੍ਹਾ ਮਾਨਸਾ,ਪੰਜਾਬ, ਭਾਰਤ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਕਿੱਤਾਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਅਧਿਆਪਕ ਅਤੇ ਕਵੀ, ਲੇਖਕ

ਈਸ਼ਵਰ ਦਿਆਲ ਗੌੜ (ਜਨਮ 1956) ਪੰਜਾਬੀ ਕਵੀ ਅਤੇ ਲੇਖਕ ਹੈ, ਜਿਸਨੇ ਪੰਜਾਬੀ ਦੇ ਇਲਾਵਾ ਅੰਗਰੇਜ਼ੀ ਵਿੱਚ ਵੀ ਰਚਨਾ ਕੀਤੀ ਹੈ। ਉਹ ਕਿੱਤੇ ਵਜੋਂ ਇਤਿਹਾਸ ਦਾ ਅਧਿਆਪਕ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪੜ੍ਹਾਉਂਦਾ ਹੈ। ਈਸ਼ਵਰ ਦਿਆਲ ਗੌੜ ਨੇ ਪੰਜਾਬ ਦੇ ਲੋਕ-ਸਾਹਿਤ ਦਾ ਅਧਿਐਨ ਕੀਤਾ ਹੈ ਅਤੇ ਉਹ ਲੋਕ ਸਾਹਿਤ ਨੂੰ ਇਤਿਹਾਸ ਦਾ ਮੂਲ ਸਰੋਤ ਕਹਿੰਦਾ ਹੈ। ਉਸਦੀ ਦਲੀਲ ਹੈ ਕਿ ਇਹ ਆਵਾਮੀ ਇਤਿਹਾਸ ਹੈ ਜੋ ਹਕੂਮਤੀ ਮਿਸਲਖ਼ਾਨਿਆਂ ਤੋਂ ਵੱਖਰਾ ਹੈ। ਈਸ਼ਵਰ ਮੁਤਾਬਕ ਕਿੱਸਿਆਂ ਵਿੱਚ ਪੰਜਾਬੀ ਬੰਦੇ ਦੀ ਪਛਾਣ ਦੇ ਨਕਸ਼ ਉਘੜਦੇ ਹਨ।[1]

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

  • ਚਰਖਾ ਬੋਲੇ ਸਾਈਂ ਸਾਈਂ (2006)
  • ਸੁਰਮੇਦਾਨੀ (1999, 2018)

ਅੰਗਰੇਜ਼ੀ[ਸੋਧੋ]

  • Martyr As Bridegroom: A Folk Representation of Bhagat Singh[2]
  • Society, Religion And Patriarchy[3]

ਸਹਿ-ਲੇਖਕ ਵਜੋਂ[ਸੋਧੋ]

  • Popular Literature And Pre-Modern Societies In South Asia (ਸਹਿ-ਲੇਖਕ ਸਰਿੰਦਰ ਸਿੰਘ)
  • Sufism in Punjab: Mystics, Literatures and Shrines (ਸਹਿ-ਲੇਖਕ ਸਰਿੰਦਰ ਸਿੰਘ)

ਹੋਰ[ਸੋਧੋ]

  • ਫਰੀਦਾ ਖਾਕੁ ਨ ਨਿੰਦੀਐ: ਪੰਜਾਬ ਦਾ ਵਿਰਸਾ (ਇਤਿਹਾਸ ਤੇ ਇਤਿਹਾਸਕਾਰੀ) (2016)
  • ਪੜ੍ਹ ਅਖਰੁ ਏਹੋ ਬੁਝੀਐ (2018) (ਲੇਖ)

ਹਵਾਲੇ[ਸੋਧੋ]