ਆਜ ਸਮਾਜ
ਦਿੱਖ
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਬ੍ਰੋਡਸ਼ੀਟ |
ਪ੍ਰ੍ਕਾਸ਼ਕ | ਆਈ.ਟੀਵੀ ਨੈੱਟਵਰਕ |
ਸੰਪਾਦਕ | ਅਜੇ ਸ਼ੁਕਲਾ |
ਰਾਜਨੀਤਿਕ ਇਲਹਾਕ | ਆਜ਼ਾਦ |
ਭਾਸ਼ਾ | ਹਿੰਦੀ |
ਮੁੱਖ ਦਫ਼ਤਰ | ਚੰਡੀਗੜ੍ਹ, ਭਾਰਤ |
ਵੈੱਬਸਾਈਟ | AajSamaaj.com |
ਆਜ ਸਮਾਜ ਭਾਰਤ ਦਾ ਇੱਕ ਹਿੰਦੀ ਅਖ਼ਬਾਰ ਹੈ। ਅਖ਼ਬਾਰ ਦਾ ਪ੍ਰਬੰਧ ਗੁੱਡ ਮੋਰਨਿੰਗ ਇੰਡੀਆ ਮੀਡੀਆ ਪ੍ਰਾਈਵੇਟ ਲਿਮਟਿਡ ਸਮੂਹ ਦੁਆਰਾ ਕੀਤਾ ਜਾਂਦਾ ਹੈ।[1]
ਇਤਿਹਾਸ
[ਸੋਧੋ]ਆਜ ਸਮਾਜ ਦੀ ਸਥਾਪਨਾ 2007 ਵਿੱਚ ਨਵੀਂ ਦਿੱਲੀ ਵਿੱਚ ਕੀਤੀ ਗਈ ਸੀ। 2009 ਵਿਚ ਇਸ ਨੇ ਹਰਿਆਣਾ, ਚੰਡੀਗੜ੍ਹ, ਪੰਚਕੁਲਾ ਅਤੇ ਮੁਹਾਲੀ ਦੇ ਸੰਸਕਰਣਾਂ ਨੂੰ ਜੋੜਿਆ।[2]
ਹਵਾਲੇ
[ਸੋਧੋ]- ↑ "About Us". Aaj Samaj. Archived from the original on 11 January 2016. Retrieved 11 January 2016.
- ↑ "About Us". Aaj Samaj. Archived from the original on 11 January 2016. Retrieved 11 January 2016."About Us". Aaj Samaj. Archived from the original on 11 January 2016. Retrieved 11 January 2016.
ਬਾਹਰੀ ਲਿੰਕ
[ਸੋਧੋ]- "Indian Newspaper Society rejects IRS 2013 findings". timesofindia-economictimes. Retrieved 2016-01-11.