ਆਦਿਲ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਦਿਲ ਹੁਸੈਨ
ਆਦਿਲ ਹੁਸੈਨ
ਆਦਿਲ ਹੁਸੈਨ Life of Pi ਪ੍ਰੈੱਸ ਮੀਟ, 2012
ਜਨਮ (1963-10-05) 5 ਅਕਤੂਬਰ 1963 (ਉਮਰ 57)
Goalpara, ਅਸਾਮ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ

ਆਦਿਲ ਹੁਸੈਨ (ਅਸਾਮੀ: আদিল হুছেইন, ਦਾ ਜਨਮ 5 ਅਕਤੂਬਰ 1963) ਅਸਾਮ ਰਾਜ ਤੋਂ ਇੱਕ ਭਾਰਤੀ ਮੰਚ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਹੈ, ਜੋ ਮੁੱਖ ਧਾਰਾ ਬਾਲੀਵੁੱਡ ਵਿੱਚ ਅਤੇ ਨਾਲ ਆਰਟ ਹਾਊਸ ਸਿਨੇਮਾ ਚ ਵੀ ਕੰਮ ਕਰਦਾ ਹੈ।