ਆਬਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਬਰੂ
ਸ਼੍ਰੇਣੀਪਰਿਵਾਰਕ ਡਰਾਮਾ
ਸੀਰੀਅਲ
ਨਿਰਮਾਤਾਮੋਮਿਨਾ ਦੁਰੈਦ
ਲੇਖਕਕੈਸਰ ਹਯਾਤ
ਨਿਰਦੇਸ਼ਕਇਲਿਆਸ ਕਸ਼ਮੀਰੀ
ਅਦਾਕਾਰਫਾਰਾਹ ਸ਼ਾਹ
ਅਸਮਾ ਅੱਬਾਸ
ਨੂਰ ਹਸਨ ਰਿਜ਼ਵੀ
ਏਸ਼ਾਲ ਫਯਾਜ਼
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਨਿਰਮਾਣ
ਨਿਰਮਾਤਾਮੋਮਿਨਾ ਦੁਰੈਦ
ਕੈਮਰਾ ਪ੍ਰਬੰਧMulti-Camera
ਚਾਲੂ ਸਮਾਂ30-45 ਮਿੰਟ
ਨਿਰਮਾਤਾ ਕੰਪਨੀ(ਆਂ)MD Productions
ਪਸਾਰਾ
ਮੂਲ ਚੈਨਲਹਮ ਟੀਵੀ
ਤਸਵੀਰ ਦੀ ਬਣਾਵਟ480i (SDTV)
720p (HDTV)
ਆਡੀਓ ਦੀ ਬਣਾਵਟStereo
ਰਿਲੀਜ਼ ਮਿਤੀ20 ਦਸੰਬਰ 2015 (2015-12-20)
ਬਾਹਰੀ ਕੜੀਆਂ
Hum Television
MD Productions

ਆਬਰੂਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਹਮ ਟੀਵੀ ਉੱਪਰ 201 ਦਿਸੰਬਰ 2015 ਨੂੰ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ। ਇਸਨੂੰ ਨਿਰਦੇਸ਼ਿਤ ਇਲਿਆਸ ਕਸ਼ਮੀਰੀ ਨੇ ਕੀਤਾ ਹੈ। ਇਸ ਡਰਾਮੇ ਦੀ ਪਟਕਥਾ ਕੈਸਰ ਹਯਾਤ ਨੇ ਲਿਖੀ ਹੈ ਅਤੇ ਇਸ ਦਾ ਸਕ੍ਰੀਨਪਲੇਅ ਅਮੀਰਾ ਅਹਿਮਦ ਨੇ ਲਿਖਿਆ ਹੈ। ਇਸ ਵਿੱਚ ਏਸ਼ਾਲ ਫਯਾਜ਼, ਫਾਰਾਹ ਸ਼ਾਹ, ਅਸਮਾ ਅੱਬਾਸ, ਨੂਰ ਹਸਨ ਰਿਜ਼ਵੀ ਅਤੇ ਅਹਿਮਦ ਜ਼ੇਬ ਹਨ।[1]

ਕਾਸਟ[ਸੋਧੋ]

  • ਏਸ਼ਾਲ ਫਯਾਜ਼ (ਆਬਰੂ)
  • ਨੂਰ ਹਸਨ (ਅਲੀ)
  • ਜ਼ੈਨਬ ਅਹਿਮਦ (ਫ਼ੌਜੀਆ)
  • ਅਹਿਮਦ ਜ਼ੇਬ (ਆਬਿਦ-ਅਲੀ ਦਾ ਭਰਾ)
  • ਫਾਰਹ ਸ਼ਾਹ (ਉਬਾਇਦਾ/ਫ਼ਰਜਾਨਾ ਜ਼ਫਰ)
  • ਆਮਨਾ ਕਰੀਮ
  • ਹੁਮਾਇਰਾ ਬਾਨੋ
  • ਅਸਮਾ ਅੱਬਾਸ (ਸਕੀਨਾ - ਆਬਰੂ ਅਤੇ ਹਮੀਦ ਦੀ ਮਾਂ)
  • ਇਸਮਤ ਜ਼ੈਦੀ (ਕਾਲਜ ਪ੍ਰਿੰਸੀਪਲ)
  • ਇਮਰਾਨ ਅਸ਼ਰਫ (ਹਮੀਦ - ਆਬਰੂ ਦਾ ਭਰਾ)

ਹਵਾਲੇ[ਸੋਧੋ]