ਅਮੀਰਾ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮੀਰਾ ਅਹਿਮਦ
عمیرہ احمد
ਜਨਮ (1976-12-10) 10 ਦਸੰਬਰ 1976 (ਉਮਰ 45)
ਸਿਆਲਕੋਟ, ਪਾਕਿਸਤਾਨ
ਵੱਡੀਆਂ ਰਚਨਾਵਾਂMeri Zaat Zara-e-Benishan, ਪੀਰ-ਏ-ਕਾਮਲ
ਕੌਮੀਅਤਪਾਕਿਸਤਾਨੀ
ਸਿੱਖਿਆਅੰਗਰੇਜ਼ੀ ਸਾਹਿਤ ਵਿੱਚ ਐਮਏ
ਅਲਮਾ ਮਾਤਰMurray College
ਕਿੱਤਾਲੇਖਕ, ਨਾਵਲਕਾਰ

ਅਮੀਰਾ ਅਹਿਮਦ (ਉਰਦੂ: عمیرہ احمد‎) (ਜਨਮ 10 ਦਸੰਬਰ 1976) ਇੱਕ ਪਾਕਿਸਤਾਨੀ ਲੇਖਿਕਾ ਹੈ ਜੋ ਆਪਣੀ ਕਿਤਾਬ ਪੀਰ-ਏ-ਕਾਮਲ ਅਤੇ ਲਹਸਿਲਦੀ ਬਦੌਲਤ ਮਸ਼ਹੂਰ ਹੋਈ। ਉਹ ਪਾਕਿਸਤਾਨੀ ਟੀਵੀ ਡਰਾਮਾ ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ ਕਾਰਨ ਲਕਸ ਸਟਾਇਲ ਸਨਮਾਨ ਵਿੱਚ ਬੈਸਟ ਰਾਇਟਰ ਸਨਮਾਨ ਵੀ ਪ੍ਰਾਪਤ ਕਰ ਚੁੱਕੀ ਹੈ।

ਪ੍ਰਕਾਸ਼ਨ[ਸੋਧੋ]

ਟੀਵੀ ਡਰਾਮੇ[ਸੋਧੋ]

ਅਮੀਰਾ ਦੇ ਕੁਝ ਨਾਵਲਾਂ ਉੱਪਰ ਉਸੇ ਨਾਂ ਉੱਪਰ ਟੀਵੀ ਡਰਾਮੇ ਵੀ ਬਣ ਚੁੱਕੇ ਹਨ ਅਤੇ ਇਹਨਾਂ ਵਿੱਚ ਜ਼ਿੰਦਗੀ ਗੁਲਜ਼ਾਰ ਹੈ, ਮਾਤ, ਸ਼ਹਿਰ-ਏ-ਜ਼ਾਤ, ਅਕਸ, ਕੰਕਰ ਅਤੇ ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ ਪ੍ਰਮੁੱਖ ਹਨ।