ਆਮਨਾ ਸ਼ੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਮਨਾ ਮੋਹਿਬ
287137-AaminaSheikhcropped.jpg
ਜਨਮਆਮਨਾ ਸ਼ੇਖ
ਅਗਸਤ 29, 1981
ਨਿਊ ਯਾਰਕ, ਨਿਊਯਾਰਕ ਸ਼ਹਿਰ, ਅਮਰੀਕਾ
ਰਿਹਾਇਸ਼ਕਰਾਚੀ, (ਪਾਕਿਸਤਾਨ)
ਰਾਸ਼ਟਰੀਅਤਾਪਾਕਿਸਤਾਨ
ਅਲਮਾ ਮਾਤਰਹੈਂਪਸ਼ਾਇਰ ਕਾਲਜ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2008–ਹੁਣ ਤੱਕ
ਸਾਥੀਮੋਹਿਬ ਮਿਰਜ਼ਾ (ਵਿਆਹ:2005-ਹੁਣ ਤੱਕ)
ਵੈੱਬਸਾਈਟAamina Sheikh.com

ਆਮਨਾ ਸੇਖ ਇੱਕ ਪਾਕਿਸਤਾਨੀ ਅਦਾਕਾਰਾ ਹੈ।[1] ਉਹ 1981 ਵਿੱਚ ਨਿਊ ਯਾਰਕ ਵਿੱਚ ਜੰਮੀ ਅਤੇ ਉਸਦੇ ਅੱਬਾ ਇੱਕ ਫਾਰਮਾਸਿਸਟ ਹਨ।[2] ਉਸਦੇ ਚਰਚਿਤ ਡਰਾਮਮਿਆਂ ਵਿੱਚ ਦਾਮ, ਮਾਤ, ਇਸ਼ਕ ਗੁਮਸ਼ੁਦਾ ਅਤੇ ਜੈਕਸਨ ਹਾਈਟਸ ਆਦਿ ਪ੍ਰਮੁੱਖ ਹਨ।[3] ਇਸ ਤੋਂ ਇਲਾਵਾ ਉਸਨੇ ਸੀਡਲਿੰਗਸ, ਅਰਮਾਨ ਅਤੇ ਜੋਸ਼ ਵਰਗੀਆਂ ਚਰਚਿਤ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ।[4] 2005 ਵਿੱਚ ਉਸਨੇ ਮੋਹਿਬ ਮਿਰਜ਼ਾ ਨਾਲ ਨਿਕਾਹ ਕਰਵਾ ਲਿਆ ਜੋ ਕਿ ਖੁਦ ਇੱਕ ਫਿਲਮ ਅਦਾਕਾਰ ਹੈ।[5][6]

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਫਿਲਮਾਂ
ਸਾਲ ਫਿਲਮ ਰੋਲ ਕੁਝ ਹੋਰ ਜਾਣਕਾਰੀ
2011 ਲਵ ਮੇਂ ਗਮ ਖੁਦ ਇੱਕ ਗੀਤ ਵਿੱਚ ਵਿਸ਼ੇਸ਼ ਆਮਦ
2013 ਸੀਡਲਿੰਗਸ ਮਲੀਹਾ ਲਕਸ ਸਟਾਇਲ ਅਵਾਰਡ (ਸਭ ਤੋਂ ਵਧੀਆ ਫਿਲਮ ਅਦਾਕਾਰਾ)
ਨਿਊ ਯਾਰਕ ਫਿਲਮ ਫੈਸਟੀਵਲ ਅਵਾਰਡ(ਸਭ ਤੋਂ ਵਧੀਆ ਫਿਲਮ ਅਦਾਕਾਰਾ)
ਸਾਰਕ ਫਿਲਮ ਫੈਸਟੀਵਲ ਅਵਾਰਡ(ਸਭ ਤੋਂ ਵਧੀਆ ਫਿਲਮ ਅਦਾਕਾਰਾ)
ਨਾਮਜ਼ਦ- ਪਾਕਿਸਤਾਨ ਮੀਡੀਆ ਅਵਾਰਡ(ਸਭ ਤੋਂ ਵਧੀਆ ਫਿਲਮ ਅਦਾਕਾਰਾ)
2013 ਅਰਮਾਨ ਜ਼ਰਨਾਬ ਇਹ ਫਿਲਮ 1996 ਵਿੱਚ ਆਈਅਰਮਾਨ ਦਾ ਰੀਮੇਕ ਸੀ।
ਫ਼ਵਾਦ ਖਾਨ ਨਾਲ ਤਰੰਗ ਹਾਉਸਫੂਲ ਅਵਾਰਡ ਫਾਰ ਬੈਸਟ ਸਕਰੀਨ ਕੱਪਲ
2013 Josh: Independence Through Unity ਫਾਤਿਮਾ ਸਾਈਲੈਂਟ ਰੀਵਰ ਫਿਲਮ ਫੈਸਟੀਵਲ ਅਵਾਰਡ(ਸਭ ਤੋਂ ਵਧੀਆ ਫਿਲਮ ਅਦਾਕਾਰਾ)
ਪਾਕਿਸਤਾਨ ਮੀਡੀਆ ਅਵਾਰਡ(ਸਭ ਤੋਂ ਵਧੀਆ ਫਿਲਮ ਅਦਾਕਾਰਾ)
2014 O21 ਨਤਾਸ਼ਾ
2015 ਗੁੱਡ ਮਾਰਨਿੰਗ ਕਰਾਚੀ ਮਹਵਿਸ਼ Cameo Appearance
ਡਰਾਮਾ
ਸਾਲ ਡਰਾਮਾ ਰੋਲ ਚੈਨਲ ਅਤੇ ਹੋਰ ਜਾਣਕਾਰੀ
2008 ਵਿਲਕੋ ਮੇਘਾ ਪੀਟੀਵੀ
ਕਿੱਸੋਂ ਕੀ ਚਾਦਰ ਐਮਨ
ਹਜਰਾ
ਏਪੀਸੋਡ ਘੁਟਨ
ਏਪੀਸੋਡ ਤੁਮ ਔਰਤ ਮੈਂ ਮਰਦ, ਹਮ ਟੀਵੀ
ਮੇਰਾ ਨਾਮ ਹੈ ਮੁਹੱਬਤ ਹੁਮਾ ਏਪੀਸੋਡ ਆਸ਼ਿਕ ਪਾਨ ਸ਼ਾਪ
ਬੋਲਤੇ ਅਫ਼ਸਾਨੇ ਰਜੀਆ ਏਪੀਸੋਡ ਡਾਇਨ, ਟੀਵੀ ਵਨ
2009 ਦਿਲ-ਏ-ਨਾਦਾਨ ਸੀਮਾ ਜੀਓ ਟੀਵੀ
ਅਗਰ ਤੁਮ ਨਾ ਹੋਤੇ ਸ਼ੀਰੀਨ ਇੰਡਸ ਵਿਜ਼ਨ
2010 ਹਾਲ-ਏ-ਦਿਲ ਸੀਰਤ ਏਆਰਯਾਈ ਡਿਜੀਟਲ
ਦਾਮ ਮਲੀਹਾ ਏਆਰਯਾਈ ਡਿਜੀਟਲ
ਸਲੀਨਾ ਬੁਸ਼ਰਾ ਏਟੀਵੀ
ਤੇਰੇ ਲੀਏ ਸਿਮਰਨ ਏਆਰਯਾਈ ਡਿਜੀਟਲ
ਇਸ਼ਕ ਗੁਮਸ਼ੁਦਾ ਨੇਹਾ ਹਮ ਟੀਵੀ
ਹਮ ਤੁਮ (ਟੀਵੀ ਡਰਾਮਾ) ਅੰਮਲ ਜੀਓ ਟੀਵੀ
ਉਡਾਨ ਸਨਾ ਜੀਓ ਟੀਵੀ
ਮੇਰਾ ਸਾਈਂ ਨੈਨਾ ਏਆਰਯਾਈ ਡਿਜੀਟਲ
ਮੈਂ ਅਬਦੁਲ ਕਾਦਿਰ ਹੂੰ ਨੈੱਲ ਹਮ ਟੀਵੀ
2011 ਮਾਤ ਐਮਨ ਹਮ ਟੀਵੀ
ਉਮ-ਏ-ਕੁਲਸੂਮ ਉਮ-ਏ-ਕੁਲਸੂਮ ਏਆਰਯਾਈ ਡਿਜੀਟਲ
ਕੁਛ ਕਮੀ ਸੀ ਹੈ ਅਸਮੀ ਜੀਓ ਟੀਵੀ
ਮੋਰਾ ਪੀਆ ਉਜਾਲਾ ਜੀਓ ਟੀਵੀ
ਏਕ ਹਥੇਲੀ ਪੇ ਹਿਨਾ ਏਕ ਹਥੇਲੀ ਪੇ ਲਹੂ ਹਿਜਾਬ ਜੀਓ ਟੀਵੀ
2012 ਮੇਰਾ ਸਾਈਂ ਨੈਨਾ [[ਏਆਰਯਾਈ ਡਿਜੀਟਲ
2013 ਮਿਰਾਤ-ਉਲ-ਉਰੂਸ ਆਇਜਾ ਜੀਓ ਟੀਵੀ
ਸਿਲਵਟੇਂ ਜੈਬ ਏਆਰਯਾਈ ਡਿਜੀਟਲ
ਕੁਛ ਇਸ ਤਰ੍ਹਾਂ ਸਬੀਨਾ ਪੀਟੀਵੀ ਹੋਮ
2014 ਜੈਕਸਨ ਹਾਈਟਸ ਸਲਮਾ ਉਰਦੂ 1
ਟੈਲੀਫ਼ਿਲਮ
ਸਾਲ ਟੈਲੀਫ਼ਿਲਮ ਰੋਲ ਹੋਰ ਜਾਣਕਾਰੀ
2007 ਗੁਰਮੁਚ ਸਿੰਘ ਕੀ ਵਸੀਅਤ ਮੀਆਂ ਸਾਹਬ ਦੀ ਕੁੜੀ ਸਆਦਤ ਹਸਨ ਮੰਟੋ ਦੇ ਇੱਕ ਨਾਵਲ ਉੱਪਰ ਆਧਾਰਿਤ
2008 ਬਾਰਿਸ਼ ਮੇਂ ਦੀਵਾਰ ਅਸਮਾ-ਉਲ-ਹੱਕ ਆਗ ਟੀਵੀ
ਵਾਪਸੀ ਸਬਾ ਏਆਰਯਾਈ ਡਿਜੀਟਲ
2009 ਬੀਬੀ ਜੀ ਅੰਬਰ ਏਆਰਯਾਈ ਡਿਜੀਟਲ
ਏਕ ਜੈਸੇ ਖ਼ਵਾਬ ਸਬਾ ਏਆਰਯਾਈ ਡਿਜੀਟਲ
ਯਹ ਬਕਰਾ ਨਹੀਂ ਚਲੇਗਾ ਮਹਿਰੀਨ ਏਆਰਯਾਈ ਡਿਜੀਟਲ
2010 ਮੇਰਾ ਮਿਆਨ ਬੋਲੇ ਮੈਂ ਸਾਇਮਾ ਤੀਵੀਂ ਵਨ
2011 ਭਾਗ ਅਮੀਨਾ ਭਾਗ ਅਮੀਨਾ ਜੀਓ ਟੀਵੀ
2014 ਕਾਨੇਬਾਜ਼ ਸ਼ਬਾਨਾ ਏਆਰਯਾਈ ਡਿਜੀਟਲ
2011 ਅਰੇਂਜ ਸ਼ਾਦੀ ਕੀ ਲਵ ਸਟੋਰੀ ਜ਼ਰੀਨ ਹਮ ਟੀਵੀ

ਹਵਾਲੇ[ਸੋਧੋ]

  1. "Aamina Sheikh Biography". 
  2. "There's something about Aamina". The Newsline Magazine. Archived from the original on 29 ਨਵੰਬਰ 2010. Retrieved 25 November 2010.  Check date values in: |archive-date= (help)
  3. "pakistani dramas".  Text "http://drama.fazeem.com/tag/amina-sheikh/" ignored (help);
  4. "Aamina Sheikh's real life character".  Text "http://www.bollywoodlife.com/news-gossip/aamina-sheikhs-real-life-character/" ignored (help);
  5. "Marriage, celebrity style". Maliha Rehman. Jang - Instep. 
  6. "Aamina Sheikh and Mohib Mirza enthrall audience in New York".  Text "http://www.dawn.com/news/742150/aamina-sheikh-and-mohib-mirza-enthrall-audience-in-new-york" ignored (help);