ਆਰਤੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਰਤੀ ਦੇਵੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਹੈ।

ਨੌਕਰੀ[ਸੋਧੋ]

ਐਮ.ਬੀ.ਏ. ਕਰਨ ਤੋਂ ਬਾਅਦ ਆਰਤੀ ਦੇਵੀ ਓਡੀਸ਼ਾ ਦੇ ਬ੍ਰਹਮਪੁਰ ਆਈ। ਉਹ ਡੀ.ਬੀ.ਆਈ. ਬੈਂਕ ਦੀ ਸ਼ਾਖਾ ਵਿੱਚ ਨੌਕਰੀ ਕਰ ਰਹੀ ਸੀ। 2012 ਵਿੱਚ ਜਦੋਂ ਇਸ ਪਿੰਡ ਵਿੱਚ ਮਹਿਲਾ ਸਰਪੰਚ ਲਈ ਸ਼ੀਟ ਰਾਖਵੀਂ ਰੱਖੀ ਗਈ ਤਾਂ ਇਸਨੂੰ ਆਪਣਾ ਸਮਾਜ ਸੇਵਾ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦਿੱਤਾ।

ਪੰਚਾਇਤੀ ਚੋਣਾਂ[ਸੋਧੋ]

ਪਿੰਡ ਦੇ ਲੋਕਾ ਨੇ ਇੱਕ ਪੜੀ-ਲਿਖੀ ਉਮੀਦਵਾਰ ਲਈ ਆਪਣੀ ਰੁਚੀ ਦਿਖਾਈ ਅਤੇ 17 ਸਾਲ ਦੀ ਉਮਰ ਵਿੱਚ ਆਰਤੀ ਦੇਵੀ ਆਪਣੇ ਪਿੰਡ ਗੰਜਮ ਜ਼ਿਲੇ ਦੇ ਪਿੰਡ ਧੁੰਕਾਪੜਾ ਵਿੱਚ ਚੋਣਾਂ ਜਿੱਤ ਕੇ ਪਹਿਲੀ ਮਹਿਲਾ ਸਰਪੰਚ ਬਣੀ।[1] ਕੁਝ ਹੀ ਮਹੀਨਿਆਂ ਬਾਅਦ ਆਰਤੀ ਦੇਵੀ ਦਾ ਕੰਮ ਦੇਖਦੇ ਹੋਏ ਅਮਰੀਕੀ ਸਰਕਾਰ ਨੇ "ਇੰਟਰਨੈਸ਼ਨਲ ਵਿਜ਼ੀਟਰਜ ਡਿਵੈਲਪਮੈਂਟ ਪ੍ਰੋਗਰਾਮ" ਲਈ ਚੁਣ ਲਿਆ ਗਿਆ।[2]

ਓਬਾਮਾ ਨਾਲ ਮੁਲਾਕਾਤ[ਸੋਧੋ]

ਆਰਤੀ ਦੇਵੀ ਸਰਕਾਰੀ ਰਾਸ਼ੀ ਦਾ ਸਦਉਪਯੋਗ ਕਰਦੀ ਹੋਈ ਵਿਕਾਸ ਕਾਰਜ ਕਰਦੀ ਹੈ। ਉਹ ਤਿੰਨ ਹਫਤੇ ਲਈ ਅਮਰੀਕਾ ਦੌਰੇ ਤੇ ਗਈ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਮਿਲੀ।[3]

ਹਵਾਲੇ[ਸੋਧੋ]