ਆਸਟਰੀਆਈ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਟਰੀਆਈ ਸਲਤਨਤ
Kaiserthum Österreich  (ਜਰਮਨ)
ਜਰਮਨ ਮਹਾਂਸੰਘ ਦਾ ਮੁਲਕ
(ਅੰਸ਼ਕ, 1815–1866)
1804–1867
ਝੰਡਾ ਸ਼ਾਹੀ ਕੁੱਲ-ਚਿੰਨ
ਨਾਅਰਾ
Alles Erdreich ist Österreich untertan
"ਸਾਰਾ ਜਗਤ ਆਸਟਰੀਆ ਅਧੀਨ ਹੈ"
ਐਨਥਮ
Gott erhalte Franz den Kaiser
"ਰੱਬ ਬਾਦਸ਼ਾਹ ਫ਼ਰਾਂਸਿਸ ਦੀ ਰੱਖਿਆ ਕਰੇ"
1815 ਵਿੱਚ ਆਸਟਰੀਆਈ ਸਲਤਨਤ
ਰਾਜਧਾਨੀ ਵੀਏਨਾ
ਭਾਸ਼ਾਵਾਂ ਜਰਮਨ, ਹੰਗਰੀਆਈ, ਚੈੱਕ, ਸਲੋਵਾਕ, ਪੋਲੈਂਡੀ, ਰੂਥੀਨੀ, ਸਲੋਵੇਨੀ, ਕ੍ਰੋਏਸ਼ੀਆਈ, ਸਰਬੀ, ਰੋਮਾਨੀਆਈ, ਇਤਾਲਵੀ
ਧਰਮ ਰੋਮਨ ਕੈਥੋਲਿਕ
ਸਰਕਾਰ ਨਿਰੋਲ ਬਾਦਸ਼ਾਹੀ
ਬਾਦਸ਼ਾਹ
 •  1804–1835 ਫ਼ਰਾਂਸਿਸ ਪਹਿਲਾ
 •  1835–1848 ਫ਼ਰਡੀਨਾਂਡ ਪਹਿਲਾ
 •  1848–1867 ਫ਼ਰਾਂਸਿਸ ਜੋਜ਼ਫ਼ ਪਹਿਲਾ
ਮੰਤਰੀ-ਰਾਸ਼ਟਰਪਤੀ
 •  1821–1848 ਕਲੈਮਨਜ਼ ਵੈਨਸਲ (ਪਹਿਲਾ)
 •  1867 ਫ਼ਰਾਈਡਰਿਸ਼ ਫ਼ਰਡੀਨਾਂਡ (ਆਖ਼ਰੀ)
ਵਿਧਾਨਕ ਢਾਂਚਾ ਸ਼ਾਹੀ ਕੌਂਸਲ
 •  Upper house ਹੈਰਨਹਾਊਸ
 •  Lower house ਆਬਗਿਓਰਡਨੇਤਨਹਾਊਸ
ਇਤਿਹਾਸਕ ਜ਼ਮਾਨਾ ਅਜੋਕਾ ਜੁੱਗ
 •  ਸ਼ਾਹੀ ਫ਼ਰਮਾਨ 11 ਅਗਸਤ 1804
 •  ਵੀਏਨਾ ਕਾਂਗਰਸ 8 ਜੂਨ 1815
 •  ਸੰਵਿਧਾਨ ਮਕਬੂਲੀ 20 ਅਕਤੂਬਰ 1860
 •  ਆਸਟਰੋ-ਪਰੂਸੀ ਜੰਗ 14 ਜੂਨ 1866
 •  ਪਰਾਗ ਦਾ ਅਮਨ 23 ਅਗਸਤ 1866
 •  1867 ਦਾ ਸਮਝੌਤਾ 30 ਮਾਰਚ 1867
ਖੇਤਰਫ਼ਲ
 •  1804 6,98,700 km² (2,69,770 sq mi)
ਅਬਾਦੀ
 •  1804 est. 2,12,00,000 
     Density 30.3 /km²  (78.6 /sq mi)
ਮੁਦਰਾ ਥਾਲਰ,
(1804–1857)
ਫ਼ਰਾਈਨਜ਼ਥਾਲਰ
(1857–1867)
ਸਾਬਕਾ
ਅਗਲਾ
Archduchy of Austria
Kingdom of Bohemia
Kingdom of Croatia (Habsburg)
Kingdom of Hungary (1526–1867)
Austria-Hungary
Kingdom of Italy
ਹੁਣ ਦਾ ਹਿੱਸਾ
Warning: Value specified for "continent" does not comply

ਆਸਟਰੀਆਈ ਸਲਤਨਤ (ਆਸਟਰੀਆਈ ਜਰਮਨ: Kaiserthum Oesterreich, ਅਜੋਕੇ ਹਿੱਜੇ Kaisertum Österreich) ਨੂੰ 1804 ਦੇ ਸ਼ਾਹੀ ਫ਼ਰਮਾਨ ਰਾਹੀਂ ਹਾਬਸਬੁਰਕ ਦੀਆਂ ਬਾਦਸ਼ਾਹਤਾਂ ਤੋਂ ਉਲੀਕਿਆ ਗਿਆ ਸੀ। ਇਹ ਇੱਕ ਬਹੁ-ਕੌਮੀ ਸਲਤਨਤ ਸੀ ਅਤੇ ਦੁਨੀਆ ਦੀਆਂ ਮਹਾਨ ਤਾਕਤਾਂ 'ਚੋਂ ਇੱਕ ਸੀ। ਭੂਗੋਲਕ ਤੌਰ ਉੱਤੇ ਇਹ ਰੂਸੀ ਸਲਤਨਤ ਮਗਰੋਂ ਯੂਰਪ ਦਾ ਦੂਜਾ ਸਭ ਤੋਂ ਵੱਡਾ ਮੁਲਕ ਸੀ। ਰੂਸ ਮਗਰੋਂ ਇਹ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮੁਲਕ ਵੀ ਸੀ ਅਤੇ ਜਰਮਨ ਮਹਾਂਸੰਘ ਵਿਚਲਾ ਸਭ ਤੋਂ ਵੱਡਾ ਅਤੇ ਤਾਕਤਵਰ ਦੇਸ਼ ਸੀ। ਇਹਦਾ ਐਲਾਨ ਪਹਿਲੀ ਫ਼ਰਾਂਸੀਸੀ ਸਲਤਨਤ ਦੇ ਜੁਆਬ ਵਜੋਂ ਕੀਤਾ ਗਿਆ ਸੀ ਅਤੇ ਪਵਿੱਤਰ ਰੋਮਨ ਸਲਤਨਤ ਦੇ ਖ਼ਾਤਮੇ ਤੱਕ ਇਹ ਇੱਕ-ਦੂਜੇ ਨੂੰ ਢਕਦੇ ਸਨ। 1867 ਦੇ ਆਊਸਗਲਾਈਸ਼ ਨੇ ਆਸਟਰੀਆਈ ਸਲਤਨਤ ਵਿੱਚ ਹੰਗਰੀ ਦੇ ਦਰਜੇ ਨੂੰ ਉਤਾਂਹ ਚੁੱਕ ਦਿੱਤਾ ਜਿਹਦੇ ਕਰ ਕੇ ਆਸਟਰੀਆ-ਹੰਗਰੀ ਦੀ ਦੂਹਰੀ ਬਾਦਸ਼ਾਹੀ ਹੋਂਦ ਵਿੱਚ ਆਈ।

ਹਵਾਲੇ[ਸੋਧੋ]