ਸਮੱਗਰੀ 'ਤੇ ਜਾਓ

ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
੧੯੦੦ ਵਿੱਚ ਸਲਤਨਤਵਾਦ ਅਤੇ ਬਸਤੀਵਾਦ

ਸਲਤਨਤ ਜਾਂ ਸਾਮਰਾਜ (English: Empire) ਸਿਆਸੀ ਮਹਿਨੇ ਵਿੱਚ ਮੁਲਕਾਂ ਅਤੇ ਲੋਕਾਂ (ਨਸਲੀ ਗਰੋਹਾਂ) ਦੀ ਵਿਸ਼ਾਲ ਭੂਗੋਲਕ ਮੰਡਲੀ ਨੂੰ ਆਖਿਆ ਜਾਂਦਾ ਹੈ ਜੋ ਕਿਸੇ ਬਾਦਸ਼ਾਹ ਜਾਂ ਬੇਗਮ (ਹਾਕਮ) ਦੀ ਹੁਕਮਰਾਨੀ ਹੇਠ ਇਕੱਠੇ ਕੀਤੇ ਜਾਂਦੇ ਹਨ।

ਸਨਾਤਨੀ ਵਰਤੋਂ ਤੋਂ ਛੁੱਟ ਸਲਤਨਤ ਜਾਂ ਐਂਪਾਇਰ ਸ਼ਬਦ ਦੀ ਵਰਤੋਂ ਕਿਸੇ ਵੱਡੇ ਪੱਧਰ ਦੇ ਸ਼ਾਹੂਕਾਰੀ ਉਦਯੋਗ (ਮਿਸਾਲ ਵਜੋਂ ਕੋਈ ਬਹੁਰਾਸ਼ਟਰੀ ਕੰਪਨੀ ਜਾਂ ਰਾਸ਼ਟਰੀ, ਖੇਤਰੀ ਜਾਂ ਸ਼ਹਿਰੀ ਪੱਧਰ ਦੀ ਸਿਆਸੀ ਸੰਸਥਾ) ਵਾਸਤੇ ਵੀ ਕੀਤੀ ਜਾਂਦੀ ਹੈ।[1]

ਹਵਾਲੇ

[ਸੋਧੋ]
  1. "definition of empire from Oxford Dictionaries Online". Oxford Dictionary. Retrieved 21 November 2008.[permanent dead link]