ਆਸ਼ੀਮਾ ਭੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸ਼ੀਮਾ ਭੱਲਾ
ਜਨਮ
ਅਸਮ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2001–2010

ਆਸ਼ੀਮਾ ਭੱਲਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਆਸਾਮੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਭੱਲਾ ਨੇ ਇਸਦੇ ਕੈਰੀਅਰ ਦੀ ਸ਼ੁਰੂਆਤ ਪਿਆਰ ਜਿੰਦਗੀ ਹੈ ਫ਼ਿਲਮ ਤੋਂ ਮੋਨਿਸ਼ ਬਹਿਲ ਅਤੇ ਰਾਜੇਸ਼ ਖੰਨਾ ਦੇ ਨਾਲ ਕੀਤੀ।

ਇਸਨੇ ਟੈਲੀਵਿਜ਼ਨ ' ਤੇ, ਸਟਾਰ ਪਲੱਸ[1] ਉੱਪਰ ਆਉਣ ਵਾਲੇ ਨਾਟਕ ਮੇਰੀ ਆਵਾਜ਼ ਕੋ ਮਿਲ ਗਯੀ ਰੋਸ਼ਨੀ ਵਿੱਚ ਮੁੱਖ ਕਿਰਦਾਰ ਨਿਭਾ ਕੇ ਆਪਣੀ ਪਛਾਣ ਬਣਾਈ। ਇਸ ਦੇ ਇਲਾਵਾ, ਇਸਨੇ ਏਕ ਖਿਲਾੜੀ ਏਕ ਹਸੀਨਾ  ਸ਼ੋਅ ਵਿੱਚ ਵੀ ਕੰਮ ਕੀਤਾ। 

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ
2001 ਪਿਆਰ ਜ਼ਿੰਦਗੀ ਹੈ
ਪ੍ਰਿਆ
ਡੈਡੀ ਪ੍ਰਿਆ
ਤੇਲਗੂ
2002 ਨਾ ਤੁਮ ਜਾਨੋ ਨਾ ਹਮ ਤਾਨਿਆ
ਹਿੰਦੀ
ਹਥਿਆਰ
ਡਾਂਸਰ
ਹਿੰਦੀ
ਰਾਮਨਾ ਦੇਵਕੀ
ਤਾਮਿਲ
2003 ਅਲਾਉਦੀਨ ਪ੍ਰੀਤੀ
ਤਾਮਿਲ
ਜ਼ਿੰਦਾ ਦਿਲ  ਹਿੰਦੀ
2004 ਚੇਪਾਵੇ ਚਿਰੁਗਲੀ
ਨਿਰਮਲਾ
ਤੇਲਗੂ
ਜਯੇਸਥਾ
ਕੰਚਨਾ
ਕੰਨੜ
2005 ਮਾਂ -ਵੇਅਰ ਆਰ ਯੂ ਸ਼ਾਲਿਨੀ ਹਿੰਦੀ
ਨਾਇਡੂ ਐਲਐਲਬੀ  ਤੇਲਗੂ
2006 ਸੁਦੇਸੀ
ਤਾਮਿਲ
2010  ਥੰਬੀ ਅਰਜੁਨ ਰਾਧਿਕਾ ਤਾਮਿਲ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Ashima Bhalla opposite Karan V Grover in Punar Vivah 2? - Times Of India". Articles.timesofindia.indiatimes.com. 2013-04-30. Archived from the original on 2013-05-05. Retrieved 2013-09-04. {{cite web}}: Unknown parameter |dead-url= ignored (help) Archived 2013-05-05 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2013-05-05. Retrieved 2017-05-27. {{cite web}}: Unknown parameter |dead-url= ignored (help) Archived 2013-05-05 at the Wayback Machine.

ਬਾਹਰੀ ਲਿੰਕ[ਸੋਧੋ]