ਆਸਾ ਅਕੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਾ ਅਕੀਰਾ
ਜਨਮ (1986-01-03) ਜਨਵਰੀ 3, 1986 (ਉਮਰ 38)[1]
ਕੱਦ5 ft 2 in (1.57 m)[3][4]
ਜੀਵਨ ਸਾਥੀਟੋਨੀ ਰਿਬਾਸ[5]
No. of adult films505 ਬਤੌਰ ਪਰਫਾਰਮਰ, 8 ਬਤੌਰ ਨਿਰਦੇਸ਼ਕ (per IAFD, as of May 2016)[3]
ਵੈੱਬਸਾਈਟasaakira.com

ਆਸਾ ਅਕੀਰਾ (ਜਨਮ 3 ਜਨਵਰੀ, 1986) ਇੱਕ ਅਮਰੀਕੀ ਪੋਰੋਨੋਗ੍ਰਾਫਿਕ ਅਭਿਨੇਤਰੀ, ਬਾਲਗ ਫ਼ਿਲਮਨਿਰਦੇਸ਼ਕ ਅਤੇ ਲੇਖਕ ਹੈ।

ਸ਼ੁਰੂਆਤੀ ਜੀਵਨ[ਸੋਧੋ]

ਅਕੀਰਾ ਦਾ ਜਨਮ 3 ਜਨਵਰੀ, 1986 ਨੂੰ ਮੈਨਹੈਟਨ, ਨਿਊ ਯਾਰਕ, ਵਿੱਚ ਹੋਇਆ ਜੋ ਇਸਦੇ ਜਪਾਨੀ ਮਾਪੇ ਦੀ ਇਕਲੌਤੀ ਧੀ ਹੈ। ਇਸਦੇ ਮਾਤਾ-ਪਿਤਾ ਦੋਵੇਂ ਹੀ ਪ੍ਰਵਾਸੀ ਹਨ।[6] ਇਹ ਸੋਹੋ ਵਿੱਚ ਰਹਿੰਦੀ ਸੀ ਅਤੇ ਬਾਅਦ ਵਿੱਚ ਇਹ 9 ਸਾਲ ਦੀ ਉਮਰ ਵਿੱਚ ਟੋਕੀਓ ਦੀ ਚਲੀ ਗਈ ਜਦੋਂ ਇਸਦੇ ਪਿਤਾ, ਇੱਕ ਪੋਰਟਰੇਟ ਫੋਟੋਗ੍ਰਾਫਰ, ਉੱਥੇ ਮੁੜ ਆਪਣਾ ਕੰਮ ਕਰਨ ਲੱਗਿਆ। ਇਹ ਜਦੋਂ 13 ਸਾਲ ਦੀ ਸੀ ਤਾਂ ਸੰਯੁਕਤ ਰਾਜ ਅਮਰੀਕਾ ਨੂੰ ਵਾਪਸ ਚਲੀ ਗਈ ਅਤੇ ਫਿਰ ਡਾਉਨਟਾਉਨ ਬਰੁਕਲਿਨ ਅਤੇ ਬਾਅਦ ਵਿੱਚ ਕਲਿੰਟਨ ਹਿੱਲ ਚਲੀ ਗਈ। 2014 ਵਿੱਚ ਇੱਕ ਇੰਟਰਵਿਊ ਵਿੱਚ, ਅਕੀਰਾ ਨੇ ਆਪਣੇ ਬਚਪਨ ਨੂੰ "ਬਿਲਕੁਲ ਆਮ" ਦੱਸਿਆ ਹੈ।

ਆਪਣੀ ਕਿਸ਼ੋਰ ਉਮਰ ਵਿੱਚ, ਇਹ ਬੱਚਿਆਂ ਦੀ ਬੁਕਸਟੋਰ ਵਿੱਚ ਬਤੌਰ ਖਜ਼ਾਨਚੀ ਕੰਮ ਕੀਤਾ।

ਸਿੱਖਿਆ[ਸੋਧੋ]

ਅਕੀਰਾ ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਸਕੂਲ, ਮੈਨਹੈਟਨ ਵਿੱਚ, ਸਕਾਲਰਸ਼ਿਪ ਪਾਉਣ ਦੇ ਸਮਰਥ ਸੀ ਕਿਉਂਕਿ ਇਸਦੇ ਦਾਦਾ ਜੀ 45 ਸਾਲ ਜਪਾਨੀ ਨੀਤੀਵਾਨ ਰਹੇ। ਆਪਣੇ ਘੱਟ ਗ੍ਰੇਡ ਕਾਰਨ ਇਸਨੂੰ ਆਪਣੇ ਪੁਰਾਣੇ ਸਕੂਲ ਵਿੱਚ ਵਾਪਿਸ ਨਹੀਂ ਬੁਲਾਇਆ ਗਿਆ, ਬਾਅਦ ਵਿੱਚ ਇਸਨੇ ਵਾਸ਼ਿੰਗਟਨ ਇਰਵਿੰਗ ਹਾਈ ਸਕੂਲ, ਗ੍ਰਾਮਰਸੀ ਪਾਰਕ ਵਿੱਚ ਦਾਖ਼ਿਲਾ ਲਿਆ।

ਕੈਰੀਅਰ[ਸੋਧੋ]

2009 ਵਿੱਚ ਅਕੀਰਾ

ਅਕੀਰਾ ਨੇ 19 ਸਾਲ ਦੀ ਉਮਰ ਵਿੱਚ ਬਤੌਰ ਇੱਕ ਡੋਮਿਨੈਟਿਕਸ  ਕੰਮ ਕੀਤਾ।[7] ਉਸ ਨੇ ਬਾਅਦ ਵਿੱਚ ਬਤੌਰ ਇੱਕ ਸਟਰਿਪਰ, ਹਸਟਲਰ ਕਲੱਬ ਨਿਊ ਯਾਰਕ ਵਿੱਚ ਕੰਮ ਕੀਤਾ।[8] 2006-2007 ਵਿੱਚ, ਇਸਨੇ ਇੱਕ ਰੇਡੀਓ ਸ਼ੋਅ ਬੁਬਾ ਦ ਲਵ ਸਪੋਂਜ ਵਿੱਚ ਨਿਯਮਤ ਕੰਮ ਕੀਤਾ ਜਿਸ ਸ਼ੋਅ ਨੂੰ "ਵੇਸਵਾ ਪ੍ਰਦਰਸ਼ਨ" ਵਜੋਂ ਜਾਣਿਆ ਜਾਂਦਾ ਸੀ। ਇਸਦੀ ਮੁਲਾਕਾਤ ਸ਼ੋਅ ਦੇ ਦੌਰਾਨ ਇੱਕ ਪੋਰੋਨੋਗ੍ਰਾਫਿਕ ਅਭਿਨੇਤਰੀ ਜੀਨਾ ਲੀਨ ਨਾਲ ਹੋਈ ਜਿਸਨੇ ਇਸਨੂੰ ਕਾਮ ਉਕਸਾਉ (ਪੋਰਨ) ਕਾਰਜ ਦੀ ਪੇਸ਼ਕਸ਼ ਕੀਤੀ। ਇਸਦਾ ਪਹਿਲਾ ਮੁੰਡਾ-ਕੁੜੀ ਸੀਨ ਟ੍ਰੇਵਿਸ ਨਾਈਟ ਸੀ ਜਿਸਦੀ ਨਿਰਮਾਤਾ ਜੀਨਾ ਲੀਨ ਸੀ, ਬਾਅਦ ਵਿੱਚ ਇਸਨੇ ਕੁੜੀ-ਕੁੜੀ ਵਾਲੇ ਸੀਨ ਕੀਤੇ, ਮੁੱਖ ਤੌਰ ' 'ਤੇ ਲੀਨ ਨਾਲ ਕੀਤੇ। ਫਿਰ ਇਸਨੇ ਵੋਉਇਰ ਮੀਡੀਆ ਨਾਲ ਇੱਕ ਇਕਰਾਰਨਾਮਾ ਤੇ ਦਸਤਖਤ ਕੀਤਾ ਜਿਸ ਤੋਂ ਛੇ ਮਹੀਨੇ ਬਾਅਦ ਇਹ ਫਰੀਲਾਂਸਰ ਬਣ ਗਈ।[9] ਆਸਾ ਇਸਦਾ ਅਸਲੀ ਪਹਿਲਾ ਨਾਂ ਹੈ, ਜਿਸ ਦਾ ਜਪਾਨੀ ਮਤਲਬ "ਸਵੇਰ" ਹੈ, ਅਤੇ ਆਖਰੀ ਨਾਂ ਅਕੀਰਾ ਸਟੇਜੀ ਨਾਂ ਹੈ।[10]

ਨਿੱਜੀ ਜ਼ਿੰਦਗੀ[ਸੋਧੋ]

ਅਕੀਰਾ ਮਰਦਾਂ ਅਤੇ "ਮਰਦਾਂ ਵਾਂਗ ਦਿੱਸਣ ਵਾਲੀ ਕੁੜੀਆਂ ਨੂੰ" ਜਿਨਸੀ ਆਕਰਸ਼ਿਤ ਕਰਦੀ ਹੈ।

ਅਕੀਰਾ ਨੂੰ ਬਤੌਰ ਇੱਕ ਨਾਰੀਵਾਦੀ ਪਛਾਣਿਆ ਜਾਂਦਾ ਹੈ।[11]

ਅਵਾਰਡ[ਸੋਧੋ]

ਆਸਾ ਅਕੀਰਾ ਦੁਆਰਾ ਪ੍ਰਾਪਤਸਨਮਾਨਾਂਦੀ ਸੂਚੀ
 ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 32 82
ਹਵਾਲੇ
2012 ਵਿੱਚ ਅਕੀਰਾ ਦੁਆਰਾ ਪ੍ਰਾਪਤ, ਐਕਸਬੀਆਈਜ਼ੈਡ ਪੁਰਸਕਾਰ ਸਾਲ ਦੀ ਔਰਤ ਪ੍ਰਫਾਮਰ ਲਈ   ਪੁਰਸਕਾਰ ਸਮਾਰੋਹ ਵਿੱਚ ਬੈਕਸਟੇਜ 'ਤੇ
ਸਾਲ
ਸਮਾਰੋਹ
ਸ਼੍ਰੇਣੀ
ਕਾਰਜ
2011 ਏਵੀਐਨ ਅਵਾਰਡ
ਬੇਸਟ ਆਲ-ਗਰਲ ਥ੍ਰੀ-ਵੇਅ ਸੀਨ (with ਐਲਿਕਸ ਟੈਕਸਾਸ  ਅਤੇ  ਕ੍ਰਿਸਟਿਨਾ ਰੋਜ਼) ਬਟਵੁਮੈਨ ਵਰਸਿਜ਼ਸਲਟਵੁਮੈਨ
ਬੇਸਟ ਅਨਲ ਸੈਕਸ ਸੀਨ (ਮੈਨੁਏਲ ਫੇਰਾਰਾ ਨਾਲ) ਆਸਾ ਅਕੀਰਾ ਇਜ਼ ਇਨਸਟੀਬਿਲ

ਬੇਸਟ ਡਬਲ ਪੇਨੇਟ੍ਰੇਸ਼ਨ ਸੈਕਸ ਸੀਨ (ਟੋਨੀ ਰਿਬਾਸ ਅਤੇ ਏਰਿਕ ਏਵਰਹਾਰਡ ਨਾਲ)

ਬੇਸਟ ਥ੍ਰੀ-ਵੇਅ ਸੈਕਸ ਸੀਨ (ਜੀ/ਬੀ/ਬੀ) (ਪ੍ਰਿੰਸ ਯਾਹਸ਼ੁਆ ਅਤੇ ਜੋਨ ਜੋਨ)
ਅਰਬਨ ਐਕਸ ਅਵਾਰਡ
ਬੇਸਟ ਕਪਲ ਸੈਕਸ ਸੀਨ (ਮਿਸਟਰ ਪੇਟੇ ਨਾਲ) ਵਾਜਾਜ਼ਲੇਡ

ਪਾਰਨ ਸਟਾਰ ਆਫ਼ ਦ ਈਅਰ
2012 ਏਵੀਐਨ ਅਵਾਰਡ
ਬੇਸਟ ਅਨਲ ਸੈਕਸ ਸੀਨ (ਨਾਚੋ ਵਿਦਲ ਨਾਲ) ਆਸਾ ਅਕੀਰਾ ਇਜ਼ ਇਨਸਟੀਬਿਲ 2
ਬੇਸਟ ਡਬਲ- ਪੇਨੇਟ੍ਰੇਸ਼ਨ ਸੀਨ (ਮਿਕ ਬਲੂ ਅਤੇ ਟੋਨੀ ਰਿਬਾਸ ਨਾਲ)
ਬੇਸਟ ਗਰੁਪ ਸੈਕਸ ਸੀਨ ( ਏਰਿਕ ਏਵਰਹਾਰਡ, ਟੋਨੀ ਰਿਬਾਸ, ਡੈਨੀ ਮਾਉਂਟੇਨ, ਜੋਨ ਜੋਨ, ਬ੍ਰੋਕ ਅਦਾਮਸ, ਰਾਮੋਨ ਨੋਮਾਰ ਅਤੇ ਜਾਨ ਸਟਰਾਂਗ ਨਾਲ)
ਬੇਸਟ ਟੀਜ਼ ਪ੍ਰਫ਼ਾਰਮੈਂਸ
ਬੇਸਟ ਥ੍ਰੀ-ਵੇਅ ਸੈਕਸ ਸੀਨ, ਮੁੰਡਾ/ਮੁੰਡਾ/ਕੁੜੀ (ਮਿਕ ਬਲੂ ਅਤੇ ਟੋਨੀ ਰਿਬਾਸ ਨਾਲ)

ਬੇਸਟ ਸੋਲੋ ਸੈਕਸ ਸੀਨ
ਸੁਪਰਸਟਾਰ ਸ਼ੋਅਡਾਉਨ 2: ਆਸਾ ਅਕੀਰਾ ਵਰਸਿਜ਼ ਕ੍ਰਿਸਟਿਨਾ ਰੋਜ਼

ਹਵਾਲੇ[ਸੋਧੋ]

 1. Akira, Asa. "Asa Akira Official Website". Asa Akira Official Page. Puba.com. Retrieved May 15, 2016.
 2. Susannah Cahalan (April 26, 2014). "From prep-school kid to millionaire porn star". New York Post. Retrieved September 8, 2014. {{cite web}}: Italic or bold markup not allowed in: |publisher= (help)
 3. 3.0 3.1 3.2 Asa Akira ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 4. Jared Rutter (June 24, 2008). "Vouyer Media Ships Asa Akira Release". AVN.com. Archived from the original on ਜੂਨ 19, 2012. Retrieved December 23, 2008.
 5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Hffr
 6. Cahalan, Susannah (April 26, 2014). "From prep-school kid to millionaire porn star". New York Post. Retrieved April 28, 2016.
 7. Adam Wilcox (May 9, 2012). "XXX Wasteland Exclusive Interview: Asa Akira". XXX Wasteland. Archived from the original on July 13, 2012. Retrieved September 15, 2014. {{cite web}}: Unknown parameter |deadurl= ignored (|url-status= suggested) (help)
 8. Dan Miller (March 16, 2012). "XBIZ TV: 'Insatiable' Asa Akira Goes From Dominatrix to Performer of the Year". XBIZ. Retrieved July 28, 2013.
 9. Paulie K. (July 14, 2010). "Asa Akira Strips Down". Xtreme. Archived from the original on ਫ਼ਰਵਰੀ 26, 2015. Retrieved September 15, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
 10. Paulie K. (October 3, 2013). "Catching the Fever of Asa Akira". Xtreme. Archived from the original on ਅਕਤੂਬਰ 3, 2014. Retrieved September 8, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
 11. Asa Akira (September 3, 2014). "Asa Akira: Just Because I Do Porn Doesn't Mean I'm Not A Feminist". Playboy. Archived from the original on ਜੁਲਾਈ 18, 2015. Retrieved July 19, 2015. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]