ਆਹਾਨਾ ਕੁਮਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਹਾਨਾ ਕੁਮਰਾ
Aahana Kumra on Day 2 of Lakme Fashion Week 2017.jpg
ਆਹਾਨਾ ਕੁਮਰਾ 2017
ਜਨਮ1985[1]
ਮੁੰਬਈ, ਮਹਾਰਾਸ਼ਟਰ, ਇੰਡੀਆ
ਪੇਸ਼ਾ
ਵੈੱਬਸਾਈਟaahanakumra.com

ਆਹਾਨਾ ਕੁਮਰਾ ਇਕ ਭਾਰਤੀ ਫ਼ਿਲਮ, ਟੈਲੀਵਿਜ਼ਨ ਅਤੇ ਥੀਏਟਰ ਅਦਾਕਾਰਾ ਹੈ। ਕੁਮਾਰਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਯੁੱਧ ਵਿਚ ਅਮਿਤਾਭ ਬੱਚਨ ਦੇ ਨਾਲ ਆਪਣੀ ਛੋਟੀ ਸਕ੍ਰੀਨ ਲਈ ਵੀ ਜਾਣੀ ਜਾਂਦੀ ਹੈ ਅਤੇ ਏਜੈਂਟ ਰਾਘਵ- ਕ੍ਰਾਇਮ ਬ੍ਰਾਂਚ ਵਿੱਚ ਉਹ ਮੁੱਖ ਭੂਮਿਕਾ ਨਿਭਾ ਰਹੀ ਹੈ।  

ਕੈਰੀਅਰ[ਸੋਧੋ]

ਆਹਾਨਾ ਕੁਮਰਾ, ਜੋ ਲਖਨਊ ਵਿੱਚ ਹੀ ਜਨਮੀ ਤੇ ਵੱਡੀ ਹੋਈ ਦਾ ਝੁਕਾਅ ਬਚਪਨ ਤੋਂ ਹੀ ਅਦਾਕਾਰੀ ਵੱਲ ਸੀ ਅਤੇ ਜਲਦੀ ਹੀ ਉਸਨੇ ਥੀਏਟਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਵਿਸਲਿੰਗ ਵੁੱਡਸ ਇੰਟਰਨੈਸ਼ਨਲ ਸਕੂਲ ਆਫ਼ ਐਕਟਿੰਗ ਤੋਂ ਗ੍ਰੈਜੂਏਟ ਕੀਤੀ ਅਤੇ ਇਸ਼ਤਿਹਾਰਾਂ ਅਤੇ ਲਘੂ ਫ਼ਿਲਮਾਂ ਤੋਂ ਅਪਣਾ ਕੈਰੀਅਰ ਸ਼ੁਰੂ ਕੀਤਾ। 2013 ਵਿੱਚ ਕੁਮਰਾ ਨੇ ਟੈਲੀਵਿਜਨ ਸੀਰੀਜ਼ ਯੁੱਧ ਵਿੱਚ ਅਦਾਕਾਰੀ ਕੀਤੀ, ਜਿਸਦੇ 20 ਏਪਿਸੋਡ ਸਨ। ਇਸ ਵਿੱਚ ਉਸਨੇ ਅਮਿਤਾਬ ਬੱਚਨ ਦੀ ਕੁੜੀ ਦੀ ਕੇਂਦਰੀ ਭੂਮਿਕਾ ਨਿਭਾਈ। ਬਾਅਦ ਵਿੱਚ ਉਸਨੇ ਏਜੇਂਟ ਰਾਘਵ- ਕ੍ਰਾਇਮ ਬ੍ਰਾਂਚ ਵਿੱਚ ਸ਼ਰਦ ਕੇਲਕਰ ਦੇ ਖਿਲਾਫ਼ ਏਜੇਂਟ ਤ੍ਰੀਸ਼ਾ ਦੇਵਨ ਵਜੋਂ ਮੁੱਖ ਭੂਮਿਕਾ ਨਿਭਾਈ। ਕੁਮਰਾ ਨੇ ਥਰਡ ਮੋਇਡਾ ਇੰਟਰਨੈਸ਼ਨਲ ਐਵਾਰਡ ਵਿੱਚ ਆਪਣੀ ਇਕ ਲਘੂ ਫ਼ਿਲਮ ਸਾਇਬੇਰੀਆ ਲਈ 'ਬੇਸਟ ਐਕਟਰਸ ਐਵਾਰਡ' ਪ੍ਰਾਪਤ ਕੀਤਾ। ਉਸਨੇ 2013 ਵਿਚ ਆਪਣੀ ਹਿੰਦੀ ਵਿਸ਼ੇਸ਼ ਫ਼ਿਲਮ ਸੋਨਾ ਸਪਾ ਦੀ ਸ਼ੁਰੂਆਤ ਕੀਤੀ ਅਤੇ ਕੁਡਲਾ ਕੈਫੇ ਵਿਚ 2015 ਵਿਚ ਉਸਦੀ ਟੂਲੂ ਫ਼ਿਲਮ ਦੀ ਸ਼ੁਰੂਆਤ ਹੋਈ। ਉਸਨੇ ਪ੍ਰਕਬੱਡੀ 2016 ਦੀ ਲੜੀ ਦਾ ਆਯੋਜਨ ਵੀ ਕੀਤਾ।[2][3][4][5][6][7][8] 2017 ਵਿਚ ਕੁਮਰਾ ਨੇ ਬਲੈਕ ਕਮੇਡੀ ਫ਼ਿਲਮ ਲਪਿਸਟਿਕ ਅੰਡਰ ਮਾਈ ਬੁਰਖਾ ਵਿੱਚ ਲੀਲਾ ਵਜੋਂ ਭੂਮਿਕਾ ਨਿਭਾਈ।[9] ਅਗਲੇ ਸਾਲ ਉਸ ਨੇ ਪ੍ਰਿਅੰਕਾ ਗਾਂਧੀ ਦੇ ਸਿਆਸੀ ਜੀਵਨੀ ਤੇ ਬਣੀ ਫ਼ਿਲਮ ਦ ਐਕਸੀਡੈਂਟ ਪ੍ਰਾਇਮ ਮਨਿਸਟਰ  ਵਿੱਚ ਵੀ ਕੰਮ ਕੀਤਾ।[10]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਸੂਚਨਾ
2018 ਦ ਐਕਸੀਡੈਂਟ ਪ੍ਰਾਇਮ ਮਨਿਸਟਰ ਪ੍ਰਿਅੰਕਾ ਗਾਂਧੀ ਫ਼ੀਚਰ ਫ਼ਿਲਮ
2017 ਇਟ ਹੈਪਨ ਇਨ ਹੋਂਗ ਕੋਗ ਆਹਾਨਾ ਵੈੱਬ ਲੜੀ [11]
2017 ਇਨਸਾਇਡ ਐੱਜ  ਸ਼ਾਹਾਨਾ ਵਸ਼ਿਸ਼ਥਾ ਵੈੱਬ ਲੜੀ ਐਮਾਜ਼ਾਨ ਪ੍ਰਾਇਮ ' ਤੇ
2016 ਪ੍ਰੋ ਕਬੱਡੀ ਮੇਜ਼ਬਾਨ  ਸਟਾਰ ਸਪੋਰਟਸ
2016 ਓਫ਼ੀਸਲ ਚੁਕਿਆਗਿਰੀ ਰਾਤੀ ਵੈੱਬ ਲੜੀ
2017  ਲਿਪਸਟਿਕ ਅੰਡਰ ਮਾਈ ਬੁਰਖਾ ਲੀਲਾ ਫ਼ੀਚਰ ਫ਼ਿਲਮ
2016 ਕਵੀਨ ਆਫ਼ ਹਰਟਜ਼ ਮੁੱਖ ਭੂਮਿਕਾ ਲਘੂ ਫ਼ਿਲਮ
2016 ਦ ਬਲੂਬੇਰੀ ਹੰਟ ਜਯਾ ਫ਼ੀਚਰ ਫ਼ਿਲਮ
2015 ਏਕ ਥਾ ਮੈਂ ਲਘੂ ਫ਼ਿਲਮ
2015 ਏਜੰਟ ਰਾਘਵ ਏਜੰਟ ਤ੍ਰੀਸ਼ਾ ਦੇਵਨ ਟੀ ਵੀ  ਲੜੀ
2015 ਡ੍ਰਿਮਿੰਗ ਅਵੇਕ ਏਸ਼ਾ ਲਘੂ ਫ਼ਿਲਮ
2015 ਸਾਇਬੇਰੀਆ ਲਘੂ ਫ਼ਿਲਮ
2015 ਕੁਡਲਾ ਕੈਫੇ ਟੁਲੁ ਫ਼ੀਚਰ ਫ਼ਿਲਮ [12]
2014 ਯੁੱਧ ਤਰੁਨੀ ਸਿਕਾਰਵਰ ਟੀ ਵੀ  ਲੜੀ
2013 ਅਣਸੁਣੀ ਮੀਰਾ ਲਘੂ ਫ਼ਿਲਮ
2013 ਸੋਨਾ ਸਪਾ ਰਿਤੂ ਫ਼ੀਚਰ ਫ਼ਿਲਮ [13]
2010 ਕਾਰਡਬੋਰਡ ਥੋਟਸ ਲਘੂ ਫ਼ਿਲਮ
2009 ਬਾਲੀਵੁੱਡ ਹੀਰੋ ਕਲੈਪਰ ਕੁੜੀ ਟੀ ਵੀ  ਲੜੀ
2009 ਮਾਈ ਤੀਸ਼ਾ ਲਘੂ ਫ਼ਿਲਮ

ਐਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਫਿਲਮ ਪੁਰਸਕਾਰ ਸ਼੍ਰੇਣੀ ਨਤੀਜਾ Ref.
2018 ਲਿਪਸਟਿਕ ਅੰਡਰ ਮਾਈ ਬੁਰਖਾ ਸਟਾਰ ਸਕਰੀਨ ਅਵਾਰਡ ਸਹਾਇਕ ਭੂਮਿਕਾ ਵਿੱਚ ਵਧੀਆ ਅਦਾਕਾਰ - ਫ਼ੀਮੇਲ ਨਾਮਜ਼ਦ
FOI ਆਨਲਾਈਨ ਅਵਾਰਡ, ਭਾਰਤ ਵਧੀਆ ਕਾਰਗੁਜ਼ਾਰੀ ਨਾਮਜ਼ਦ [14]

ਹਵਾਲੇ[ਸੋਧੋ]

 1. "Aahana Kumra". www.bollywoodbindass.com. Archived from the original on 8 June 2017. Retrieved 26 December 2017. 
 2. "Amitabh Bachchan made 'Yudh' so much easier: Aahana Kumra". The Indian Express. Press Trust of India. 1 August 2014. Archived from the original on 15 February 2015. Retrieved 15 February 2015. 
 3. "Aahana Kumra". Archived from the original on 15 February 2015. Retrieved 15 February 2015. 
 4. "Aahana Kumra: Was not nervous to work with Amitabh Bachchan". CNN-IBN. Press Trust of India. 31 July 2014. Archived from the original on 5 August 2014. Retrieved 15 February 2015.  CS1 maint: BOT: original-url status unknown (link)
 5. Shukla, Richa (15 December 2014). "Aahana Kumra: Gorging on dal baati churma was a great experience". The Times of India. Archived from the original on 15 December 2014. Retrieved 15 February 2015. 
 6. "Amitabh Bachchan's Yudh: Actress Aahana Kumra feels fortunate to be working with Big B". India TV. Press Trust of India. 2 July 2014. Archived from the original on 15 February 2015. Retrieved 15 February 2015. 
 7. "Aahana Kumra's dream to work with Big B comes true". Mid Day. Indo-Asian News Service. 2 July 2014. Archived from the original on 15 February 2015. Retrieved 15 February 2015. 
 8. Singh, Suhani (11 July 2014). "She's a Scream: Newbie Aahana Kumra to make debut opposite Amitabh Bachchan in TV series Yudh". India Today. Archived from the original on 15 February 2015. Retrieved 15 February 2015. 
 9. "Movie Review: 'Lipstick Under My Burkha' Could Start A Revolution". thequint.com. Archived from the original on 6 April 2018. Retrieved 6 April 2018. 
 10. "Anupam Kher starts shooting for Manmohan Singh movie The Accidental Prime Minister, see photos". indianexpress.com. 5 April 2018. Archived from the original on 5 April 2018. Retrieved 6 April 2018. 
 11. Lazarus, Susanna Myrtle (9 March 2018). "Aahana Kumra and Amol Parashar on their new show and how travel defines them". Archived from the original on 6 April 2018. Retrieved 6 April 2018. 
 12. Prabhu, Ganesh (18 February 2016). "'Kudla Cafe' to hit Udupi cinemas tomorrow". Archived from the original on 18 February 2016. Retrieved 6 April 2018. 
 13. "WATCH: Trailer of Naseeruddin Shah's new concept thriller film 'Sona Spa'". india.com. 23 February 2013. Archived from the original on 3 September 2014. Retrieved 6 April 2018. 
 14. "FOI Online Awards". FOI Online Awards (in ਅੰਗਰੇਜ਼ੀ). Archived from the original on 19 January 2018. Retrieved 2018-01-27.