ਇਜੀ ਜੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
EasyJet Airline Company Limited
EasyJet logo.svg
Founded 1995; 23 ਸਾਲ ਪਿਹਲਾਂ (1995)
AOC # 2091
Operating bases
Fleet size 233
Destinations 134
Company slogan "europe by easyJet"
"business by easyJet"
"This is Generation easyJet"
"Come On Let's Fly"
"The web's favourite airline"
Parent company EasyJet plc
Headquarters London Luton Airport
Luton, United Kingdom
Key people
Revenue

ਵਾਧਾ

£4,686 million (2015)[1]
Operating income

ਵਾਧਾ

£688 million (2015)[1]
Net income

ਵਾਧਾ

£548 million (2015)[1]
Employees

ਘਾਟਾ

10,104 (2015)[1]
Website www.easyjet.com
Easyjet A319 G-EZEZ AMS 2016-09-04.jpg

ਇਜੀ ਜੇਟ ਇੱਕ ਬਰਤਾਨਵੀ ਘਟ ਕੀਮਤ ਵਾਲੀ ਏਅਰ ਲਾਈਨ ਕੇਰਿਏਰ ਹੈ ਜੋ ਕੀ ਲੰਦਨ ਲੂਟਨ ਹਵਾਈ ਅੱਡੇ ਤੇ ਆਧਰਿਤ ਹੈ.[2] ਇਹ 32 ਦੇਸ਼ ਵਿੱਚ 700 'ਤੇ ਰਸਤੇ ' ਤੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾ ਤੇ ਸੇਵਾ ਪ੍ਰਦਾਨ ਕਰਦੀ ਹੈ. [3][4] ਇਜੀ ਜੇਟ ਲੰਡਨ ਸਟਾਕ ਐਕਸਚੇਜ਼ 'ਤੇ ਸੂਚੀਬੱਧ ਅਤੇ FTSE 100 ਇੰਡੈਕਸ ਦੀ ਭਾਈਵਾਲ ਹੈ.[5] ਇਸੀ ਗਰੁਪ ਹੋਲਡਿੰਗਜ਼ ਲਿਮਟਿਡ (ਇਸ ਦੇ ਸੰਸਥਾਪਕ ਸਰ ਸਟੇਲਿਓਸ ਹਾਜੀ-ਲੈਨੂਅਨ ਅਤੇ ਉਸ ਦੇ ਪਰਿਵਾਰ ਦਾ ਇਜੀ ਏਅਰ ਲਾਇਨ ਵਿੱਚ ਨਿਵੇਸ਼ ਵਾਹਨ ) ਦਾ 34.62 % ਹਿੱਸੇਦਾਰੀ ਨਾਲ ਸਭ ਤੋ ਵੱਡਾ ਹਿੱਸੇਦਾਰ (ਜੁਲਾਈ 2014 ਦੇ ਤੌਰ 'ਤੇ ) ਹੈ.[6] ਇਹ ਸਾਰੇ ਯੂਰਪ ਵਿੱਚ 11000 ਲੋਕਾ ਨੂੰ ਰੋਜਗਾਰ ਪ੍ਰਦਾਨ ਕਰਦਾ ਹੈ, ਪਰ ਮੁਖ ਤੋਰ ਤੇ ਇਹ ਨੌਕਰਿਆ ਯੂ.ਕੇ. ਵਿੱਚ ਹੀ ਅਧਾਰਿਤ ਹਨ.[7]

1995 'ਚ ਇਜੀ ਜੇਟ ਦੀ ਸਥਾਪਨਾ ਦੇ ਬਾਅਦ ਇਸ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ, ਇਹ ਵਿਸਥਾਰ ਜਿਆਦਾਤਰ ਅਧਿਗ੍ਰਹਣ ਕਰਨ ਨਾਲ ਹੋਇਆ. [8][9] ਅਤੇ ਘਟ ਕੀਮਤ ਏਅਰ ਲਾਇਨ ਦੀ ਮੰਗ ਕਰਕੇ ਹੋਇਆ. ਇਹ ਏਅਰਲਾਈਨ ਆਪਣੀ ਐਸੋਸੀਏਟ ਕੰਪਨੀ ਦੇ ਇਜੀ ਜੇਟ ਜਰਮਨੀ ਦੇ ਨਾਲ ਮਿਲ ਕੇ 200 ਤੋ ਵਧ ਜਹਾਜੀ ਉਡਾਨਾ ਦਾ ਸੰਚਾਲਨ ਕਰਦੀ ਹੈ ਜਿਸ ਵਿੱਚ ਜਿਆਦਾਤਰ ਏਅਰ ਬਸ ਏ319 ਸ਼ਾਮਿਲ ਹਨ.[10] ਇਸ ਦੇ ਯੋਰਪ ਵਿੱਚ 24 ਬੇਸ ਹਨ ਅਤੇ ਜਿਸ ਵਿਚੋ ਗੇਟਵਿਕ ਸਭ ਤੋ ਵਡਾ ਬੇਸ ਹੈ [11] 2014 ਵਿੱਚ, ਇਸੀ ਜੇਟ 65 ਮਿਲੀਅਨ ਤੋ ਵੱਧ ਯਾਤਰੀ ਲੈ ਕੇ ਗਇਆ.[12] ਜੋ ਕੀ ਇਸ ਨੂੰ ਯਾਤਰੀ ਦੀ ਗਿਣਤੀ ਦੇ ਰੂਪ ਵਿੱਚ ਰੇਨੀਅਰ ਤੋ ਬਾਦ ਯੂਰੋਪ ਦੀ ਦੂਸਰੀ ਸਭ ਤੋ ਵਧੀ ਏਅਰ ਲਾਇਨ ਬਣਾਉਦੀ ਹੈ [13][14]

ਇਸੀ ਜੇਟ ਟੈਲੀਵੀਯਨ ਦੀ ਲੜੀ ਏਅਰ ਲਾਇਨ ਬ੍ਰੋਡਕਾਸਟ ਆਈ ਟੀ ਵੀ ਤੇ ਦਿਖਾਈ ਗਈ ਜਿਸ ਵਿਚ ਏਅਰ ਲਾਇਨ ਦਾ ਲੂਟਨ ਹਵਾਈ ਅੱਡੇ ਅਤੇ ਹੋਰ ਬੇਸਾ ਤੇ ਕੰਮ ਕਰਨ ਦਾ ਤਰੀਕਾ ਦਿਖਾਇਆ ਗਇਆ

ਇਤਿਹਾਸ[ਸੋਧੋ]

ਸ਼ੁਰੁਆਤ[ਸੋਧੋ]

ਸਥਾਪਨਾ ਦੇ ਬਾਅਦ ਇਸੀ ਜੇਟ ਨੇ ਬਹੁਤ ਵਿਸਥਾਰ ਕੀਤਾ, ਇਹ ਵਿਸਥਾਰ ਯੁਨਾਈਟਡ ਕਿੰਗਡਮ ਹੈ ਅਤੇ ਯੂਰਪ ਕੋਟੀਨੇਟਲ ਵਿੱਚ ਉੱਚ ਮੰਗ ਕਰਕੇ ਹੋਇਆ. ਇਸ ਵਿਸਥਾਰ ਕਰਕੇ, ਇਸੀ ਜੇਟ ਨੇ ਕਈ ਵਿਰੋਧੀ ਏਅਰਲਾਈਨਜ਼ ਖਰੀਦੀ ਗਈ ਹੈ , ਯੂਨਾਇਟੇਡ ਏਅਰ ਵੇਜ ਵੀ ਸ਼ਾਮਲ ਹੈ.

ਮਾਰਚ 1998 ਵਿੱਚ, ਇਜੀ ਜੇਟ ਨੇ ਤਿੰਨ ਲੱਖ ਸਵਿੱਸ ਫ੍ਰੇਕਸਵਿੱਚ ਲਈ ਸਵਿੱਸ ਚਾਰਟਰ ਏਅਰਲਾਈਨ TEATTEA ਵਿੱਚ 40% ਦੀ ਹਿੱਸੇਦਾਰੀ ਖਰੀਦੀ. ਏਅਰਲਾਈਨ ਦਾ ਨਵਾ ਨਾਮ ਇਜੀ ਜੇਟ ਸ੍ਵਿਟਜ਼ਰ ਲੇਡ ਰਖਿਆ ਗਇਆ ਅਤੇ ਇਸ ਨੇ ਅਪਣਿਆ ਸੇਵਾਵਾ 1 ਅਪ੍ਰੈਲ 1999 ਵਿੱਚ ਸ਼ੁਰੂ ਕੀਤਿਆ ਅਤੇ ਜਿਨੀਵਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਪਣੇ ਹੈੱਡਕੁਆਰਟਰ ਦੇ ਤੋਰ ਤੇ ਤਬਦੀਲ ਕੀਤਾ ਸੀ. ਇਹ ਇਜੀ ਜੇਟ ਦਾ ਯੂ ਕੇ ਤੋ ਬਾਹਰ ਪਹਲਾ ਨਵ ਅਧਾਰ ਸੀ.[15] 2002 ਵਿੱਚ, ਇਜੀ ਜੇਟ ਨੇ 374 ਮਿਲੀਅਨ ਪੋਡ ਵਿੱਚ ਵਿਰੋਧੀ ਏਅਰਲਾਈਨ ਲੰਡਨ ਸਟੇੰਡ ਸ਼ੇਡ – ਅਧਾਰਿਤ ਗੋ ਨੂੰ ਖਰੀਦਿਆ.

ਇਜੀ ਜੇਟ ਨੂੰ ਗੋ ਤੋ ਤਿੰਨ ਨਵੇ ਠਿਕਾਣਾ ਵਿਰਸੇ ਬ੍ਰਿਸ੍ਟਾਲ ਹਵਾਈਅੱਡਾ, ਈਸਟ ਮਿਡ ਲੇਡ ਏਅਰ ਪੋਰਟ ਅਤੇ ਲੰਦਨ ਸਟੇਨ ਸੇਡ ਏਅਰ ਪੋਰਟ ਮਿਲੇ. ਗੋ ਦੇ ਅਧਿਗ੍ਰਹਣ ਨਾਲ ਇਜੀ ਜੇਟ ਦੇ ਫਲੀਟ ਵਿੱਚ ਬੋਇੰਗ 737-300 ਜਹਾਜ਼ ਦੀ ਗਿਣਤੀ ਦੁੱਗਣੀ ਹੋ ਗਈ.[8]

2002 ਵਿੱਚ, ਇਜੀ ਜੇਟ ਨੇ ਗੇਟਵਿਕ ਏਅਰ ਪੋਰਟ ਤੇ ਇੱਕ ਨਵਾ ਬੇਸ ਖੋਲਿਆ ਅਤੇ 2003 ਅਤੇ 2007 ਦੇ ਵਿਚਕਾਰ ਜਰਮਨ, ਫ੍ਰਾਂਸ, ਇਟਲੀ ਅਤੇ ਸਪੇਨ ਵਿਚ ਆਪਣੇ ਬੇਸ ਖੋਲਿਆ ਤੇ ਯੂਰੋਪ ਵਿੱਚ ਆਪਣੀ ਹੋਂਦ ਮਜਬੂਤ ਕੀਤੀ. [15] 2007 ਵਿੱਚ, ਇਜੀ ਜੇਟ ਕਿਸੇ ਵੀ ਹੋਰ ਕਿਸੇ ਵੀ ਯੂਰਪੀ ਏਅਰਲਾਈਨ ਤੋ ਵੱਧ ਪ੍ਰਤੀ ਦਿਨ ਉਡਾਨਾ ਓਪਰੇਟਿੰਗ ਕਰਨ ਦਾ ਦਾਅਵਾ ਕੀਤਾ.[16] 25 ਅਕਤੂਬਰ 2007 ਵਿੱਚ ਇਜੀ ਜੇਟ ਨੇ ਜੀ ਬੀ ਏਅਰ ਲਾਇਨ ਦਾ ਸਾਰੀ ਸ਼ੇਅਰ ਪੂੰਜੀ ਬਲੇਡ ਗਰੂਪ ਤੋ ਖਰੀਦ ਲੀਤੀ.

ਹਵਾਲੇ[ਸੋਧੋ]

  1. 1.0 1.1 1.2 1.3 "Annual report and accounts 2015" (PDF). EasyJet. Retrieved 16 February 2016. 
  2. "Company Profile | Reuters.co.uk". Uk.reuters.com. Retrieved 5 July 2016. 
  3. "Route Map | Flights to European Destinations and Beyond". easyJet. Retrieved 5 July 2016. 
  4. "EasyJet airline details". theAirDB. Retrieved 5 July 2016. 
  5. "EasyJet and London Stock Exchange to join FTSE 100 index". BBC News. 7 March 2013. Retrieved 5 July 2016. 
  6. "Holding(s) in Company". investis.com. 
  7. "EasyJet corporate website". EasyJet. Retrieved 5 July 2016. 
  8. 8.0 8.1 "EasyJet buys Go for £374m". BBC. 16 May 2002. Archived from the original on 28 January 2010. Retrieved 5 July 2016. 
  9. "EasyJet agrees to buy GB Airways". BBC. 25 October 2007. Archived from the original on 28 January 2010. Retrieved 5 July 2016. 
  10. "Annual report and accounts 2009" (PDF). EasyJet. p. 20. Archived from the original (PDF) on 2 February 2010. Retrieved 5 July 2016. 
  11. "Annual report and accounts 2009" (PDF). EasyJet. p. 13. Archived from the original (PDF) on 2 February 2010. Retrieved 5 July 2016. 
  12. "All Services 2012". Civil Aviation Authority. Retrieved 5 July 2016. 
  13. "Annual Report 2009" (PDF). Ryanair. p. 3. Retrieved 5 July 2016. 
  14. "About EasyJet Airlines". cleartrip.com. Retrieved 5 July 2016. 
  15. 15.0 15.1 "Key events in our history". EasyJet. Archived from the original on 28 January 2010. Retrieved 5 July 2016. 
  16. Bamber, Greg J.; Gittell, Jody Hoffer; Kochan, Thomas A.; von Nordenflytch, Andrew (2009). "Chapter 5". Up in the Air: How Airlines Can Improve Performance by Engaging their Employees. Cornell University Press, Ithaca. Retrieved 5 July 2016.