ਇਬਨ-ਏ-ਇੰਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਬਨੇ ਇੰਸ਼ਾ ਤੋਂ ਰੀਡਿਰੈਕਟ)
Jump to navigation Jump to search
ਇਬਨੇ ਇੰਸ਼ਾ
ابن انشاء
ਜਨਮ ਸ਼ੇਰ ਮੁਹੰਮਦ ਖਾਨ
(1927-06-15)15 ਜੂਨ 1927
ਫਿਲੌਰ, ਪੰਜਾਬ, ਬਰਤਾਨਵੀ ਭਾਰਤ
ਮੌਤ 11 ਜਨਵਰੀ 1978(1978-01-11) (ਉਮਰ 50)
ਲੰਦਨ, ਇੰਗਲੈਂਡ
ਕੌਮੀਅਤ ਪਾਕਿਸਤਾਨੀ
ਕਿੱਤਾ ਉਰਦੂ ਕਵੀ, ਹਾਸਰਸੀ ਲੇਖਕ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ
ਪ੍ਰਭਾਵਿਤ ਕਰਨ ਵਾਲੇ ਅਮੀਰ ਖੁਸਰੋ
ਪ੍ਰਭਾਵਿਤ ਹੋਣ ਵਾਲੇ ਉਰਦੂ ਕਵਿਤਾ
ਵਿਧਾ ਗਜ਼ਲ

ਇਬਨੇ ਇੰਸ਼ਾ (15 ਜੂਨ 1927- 11 ਜਨਵਰੀ 1978) ( ਉਰਦੂ: ابن انشاء‎ ਜਨਮ ਸਮੇਂ ਸ਼ੇਰ ਮੁਹੰਮਦ ਖਾਨ شیر محمد خان),[1][2][3] ਪਾਕਿਸਤਾਨੀ ਉਰਦੂ ਕਵੀ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ ਸੀ।[1][3] ਉਸਦਾ ਦਾ ਬਚਪਨ ਦਾ ਨਾਂ ਸ਼ੇਰ ਮੁਹੰਮਦ ਖਾਨ ਸੀ ਅਤੇ ਉਸ ਦਾ ਜਨਮ ਪੰਜਾਬ ਦੇ ਫਿਲੌਰ ਵਿੱਚ ਹੋਇਆ। ਉਸ ਨੂੰ ਪਾਕਿਸਤਾਨ ਦੇ ਪ੍ਰਮੁੱਖ ਖੱਬੇ-ਪੱਖੀ, ਸੂਫ਼ੀ ਤੇ ਹਾਸਰਸੀ ਕਵੀਆਂ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦੀਆਂ ਕਾਵਿ ਰਚਨਾਵਾਂ ਹਨ, ਇਸ ਬਸਤੀ ਕੇ ਇੱਕ ਕੂਚੇ ਮੇਂ, ਚਾਂਦ ਨਗਰ ਅਤੇ ਦਿਲ-ਏ-ਵਹਸ਼ੀ। ਉਸਦੀ ਕਵਿਤਾ ਅਮੀਰ ਖੁਸਰੋ ਦੀ ਯਾਦ ਤਾਜਾ ਕਰ ਦਿੰਦੀ ਹੈ, ਜਿਸਦੀ ਰੰਗਤ ਹਿੰਦੀ-ਉਰਦੂ ਭਾਸ਼ਾਈ ਕੰਪਲੈਕਸ ਵਾਲੀ ਹੈ। ਉਸਦੇ ਕਾਵਿ-ਰੂਪਾਂ ਅਤੇ ਕਾਵਿ-ਸ਼ੈਲੀ ਨੇ ਕਵੀਆਂ ਦੀ ਨਵੀਂ ਪੁੰਗਰਦੀ ਪੀੜ੍ਹੀ ਤੇ ਚੋਖਾ ਪ੍ਰਭਾਵ ਪਾਇਆ ਹੈ।[2][4][5]

ਪੁਸਤਕ ਸੂਚੀ[ਸੋਧੋ]

ਕਵਿਤਾ

 • ਇਸ ਬਸਤੀ ਕੇ ਏਕ ਕੂਚੇ ਮੇਂ[3]
 • ਚਾਂਦ ਨਗਰ[3]
 • ਦਿਲ-ਏ-ਵਹਿਸ਼ੀ[3]

ਸਫ਼ਰਨਾਮੇ

 • ਅਵਾਰਾਗਰਦ ਕੀ ਡਾਇਰੀ
 • ਦੁਨੀਆਂ ਗੋਲ ਹੈ[3]
 • ਇਬਨ ਬਤੂਤਾ ਕੇ ਤਾਕੁਬ ਮੇਂ
 • ਚਲਤੇ ਹੋ ਤੋ ਚੀਨ ਕੋ ਚਲੀਏ[3]
 • ਨਗਰੀ ਨਗਰੀ ਫਿਰ ਮੁਸਾਫਰ[3]

ਮਜਾਹੀਆ

 • ਆਪ ਸੇ ਕਿਆ ਪਰਦਾ
 • ਖੁਮਾਰ ਏ ਗੰਦਮ
 • ਉਰਦੂ ਕੀ ਆਖਰੀ ਕਿਤਾਬ[3]
 • ਖਤ ਇੰਸ਼ਾ ਜੀ ਕੇ[3]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

 1. 1.0 1.1 "Ibn-e-Insha remembered". Times of Ummah.com. 12 January 2012. Retrieved 2012-03-28. 
 2. 2.0 2.1 "Ibn-e-Insha: nagri nagri phira musafir". Pakistaniat.com. 6 February 2008. Retrieved 2012-03-28. 
 3. 3.0 3.1 3.2 3.3 3.4 3.5 3.6 3.7 3.8 3.9 "34th death anniversary of Ibn-e-Insha today". Dunya News.TV. 11 January 2012. Retrieved 2012-03-28. 
 4. "On Ibn-e-Insha and Nazarul Islam's death anniversaries". Pakistan Today.com.pk. 13 January 2011. Retrieved 2012-03-28. 
 5. "Renowned Urdu poet Ibn-e-Insha remembered". Business Recorder.com. 11 January 2012. Retrieved 2012-03-28.