ਇਬਨ-ਏ-ਇੰਸ਼ਾ
ਦਿੱਖ
(ਇਬਨ-ਏ-ਇਨਸ਼ਾ ਤੋਂ ਮੋੜਿਆ ਗਿਆ)
ਇਬਨੇ ਇੰਸ਼ਾ ابن انشاء | |
---|---|
ਜਨਮ | ਸ਼ੇਰ ਮੁਹੰਮਦ ਖਾਨ 15 ਜੂਨ 1927 ਫਿਲੌਰ, ਪੰਜਾਬ, ਬਰਤਾਨਵੀ ਭਾਰਤ |
ਮੌਤ | 11 ਜਨਵਰੀ 1978 ਲੰਦਨ, ਇੰਗਲੈਂਡ | (ਉਮਰ 50)
ਕਲਮ ਨਾਮ | ਇੰਸ਼ਾ |
ਕਿੱਤਾ | ਉਰਦੂ ਕਵੀ, ਹਾਸਰਸੀ ਲੇਖਕ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਗਜ਼ਲ |
ਇਬਨੇ ਇੰਸ਼ਾ (15 ਜੂਨ 1927- 11 ਜਨਵਰੀ 1978) ( Urdu: ابن انشاء ਜਨਮ ਸਮੇਂ ਸ਼ੇਰ ਮੁਹੰਮਦ ਖਾਨ ur),[1][2][3] ਪਾਕਿਸਤਾਨੀ ਉਰਦੂ ਕਵੀ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ ਸੀ।[1][3] ਉਸਦਾ ਦਾ ਬਚਪਨ ਦਾ ਨਾਂ ਸ਼ੇਰ ਮੁਹੰਮਦ ਖਾਨ ਸੀ ਅਤੇ ਉਸ ਦਾ ਜਨਮ ਪੰਜਾਬ ਦੇ ਫਿਲੌਰ ਵਿੱਚ ਹੋਇਆ। ਉਸ ਨੂੰ ਪਾਕਿਸਤਾਨ ਦੇ ਪ੍ਰਮੁੱਖ ਖੱਬੇ-ਪੱਖੀ, ਸੂਫ਼ੀ ਤੇ ਹਾਸਰਸੀ ਕਵੀਆਂ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦੀਆਂ ਕਾਵਿ ਰਚਨਾਵਾਂ ਹਨ, ਇਸ ਬਸਤੀ ਕੇ ਇੱਕ ਕੂਚੇ ਮੇਂ, ਚਾਂਦ ਨਗਰ ਅਤੇ ਦਿਲ-ਏ-ਵਹਸ਼ੀ। ਉਸਦੀ ਕਵਿਤਾ ਅਮੀਰ ਖੁਸਰੋ ਦੀ ਯਾਦ ਤਾਜਾ ਕਰ ਦਿੰਦੀ ਹੈ, ਜਿਸਦੀ ਰੰਗਤ ਹਿੰਦੀ-ਉਰਦੂ ਭਾਸ਼ਾਈ ਕੰਪਲੈਕਸ ਵਾਲੀ ਹੈ। ਉਸਦੇ ਕਾਵਿ-ਰੂਪਾਂ ਅਤੇ ਕਾਵਿ-ਸ਼ੈਲੀ ਨੇ ਕਵੀਆਂ ਦੀ ਨਵੀਂ ਪੁੰਗਰਦੀ ਪੀੜ੍ਹੀ ਤੇ ਚੋਖਾ ਪ੍ਰਭਾਵ ਪਾਇਆ ਹੈ।[2][4][5]
ਪੁਸਤਕ ਸੂਚੀ
[ਸੋਧੋ]ਕਵਿਤਾ
ਸਫ਼ਰਨਾਮੇ
- ਅਵਾਰਾਗਰਦ ਕੀ ਡਾਇਰੀ
- ਦੁਨੀਆ ਗੋਲ ਹੈ[3]
- ਇਬਨ ਬਤੂਤਾ ਕੇ ਤਾਕੁਬ ਮੇਂ
- ਚਲਤੇ ਹੋ ਤੋ ਚੀਨ ਕੋ ਚਲੀਏ[3]
- ਨਗਰੀ ਨਗਰੀ ਫਿਰ ਮੁਸਾਫਰ[3]
ਮਜਾਹੀਆ
ਬਾਹਰੀ ਸਰੋਤ
[ਸੋਧੋ]ਹਵਾਲੇ
[ਸੋਧੋ]- ↑ 1.0 1.1 "Ibn-e-Insha remembered". Times of Ummah.com. 12 January 2012. Archived from the original on 2018-12-24. Retrieved 2012-03-28.
{{cite news}}
: Unknown parameter|dead-url=
ignored (|url-status=
suggested) (help) - ↑ 2.0 2.1 "Ibn-e-Insha: nagri nagri phira musafir". Pakistaniat.com. 6 February 2008. Retrieved 2012-03-28.
- ↑ 3.00 3.01 3.02 3.03 3.04 3.05 3.06 3.07 3.08 3.09 "34th death anniversary of Ibn-e-Insha today". Dunya News.TV. 11 January 2012. Retrieved 2012-03-28.
- ↑ "On Ibn-e-Insha and Nazarul Islam's death anniversaries". Pakistan Today.com.pk. 13 January 2011. Retrieved 2012-03-28.
- ↑ "Renowned Urdu poet Ibn-e-Insha remembered". Business Recorder.com. 11 January 2012. Retrieved 2012-03-28.
ਸ਼੍ਰੇਣੀਆਂ:
- CS1 errors: unsupported parameter
- Pages using Infobox writer with unknown parameters
- Pages using Lang-xx templates
- ਜਨਮ 1927
- ਮੌਤ 1978
- ਬਰਤਾਨਵੀ ਭਾਰਤ ਦੇ ਲੋਕ
- ਜਲੰਧਰ ਦੇ ਲੋਕ
- ਮੁਹਾਜਿਰ ਲੋਕ
- ਪਾਕਿਸਤਾਨੀ ਉਰਦੂ ਕਵੀ
- ਉਰਦੂ ਕਵੀ
- ਪਾਕਿਸਤਾਨੀ ਲੇਖਕ
- ਪਾਕਿਸਤਾਨੀ ਹਾਸਰਸ ਲੇਖਕ
- ਕਰਾਚੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ
- ਉਰਦੂ ਹਾਸਰਸਵਾਦੀ
- ਪਾਕਿਸਤਾਨੀ ਮੁਸਲਮਾਨ
- ਪਾਕਿਸਤਾਨੀ ਸੁੰਨੀ ਮੁਸਲਮਾਨ
- ਪਾਕਿਸਤਾਨੀ ਯਾਤਰਾ ਲੇਖਕ
- ਕਰਾਚੀ ਦੇ ਕਵੀ
- ਬੱਚਿਆਂ ਦੇ ਉਰਦੂ ਲੇਖਕ
- 20 ਵੀਂ ਸਦੀ ਦੇ ਉਰਦੂ ਲੇਖਕ
- ਉਰਦੂ ਯਾਤਰਾ ਲੇਖਕ
- 20ਵੀਂ ਸਦੀ ਦੇ ਕਵੀ