ਇਮਾਇਲ ਦੁਰਖੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਮਾਇਲ ਦੁਰਖੀਮ
ਫਰਾਂਸੀਸੀ ਸਮਾਜ-ਸ਼ਾਸਤਰੀ
ਜਨਮਡੇਵਿਡ ਇਮਾਇਲ ਦੁਰਖੀਮ
(1858-04-15)ਅਪ੍ਰੈਲ 15, 1858
ਏਪੀਨਲ, ਲੌਰੇਨ, ਫਰਾਂਸ
ਮੌਤਨਵੰਬਰ 15, 1917(1917-11-15) (ਉਮਰ 59)
ਪੈਰਿਸ, Île-de-France, ਫਰਾਂਸ
ਕੌਮੀਅਤਫਰਾਂਸੀਸੀ
ਖੇਤਰਦਰਸ਼ਨ, ਸਮਾਜ-ਵਿਗਿਆਨ, ਮਾਨਵ-ਵਿਗਿਆਨ, ਧਰਮ-ਅਧਿਅਨ
ਅਦਾਰੇਪੈਰਿਸ ਯੂਨੀਵਰਸਿਟੀ, ਬਾਰਡੋ(Bordeaux)ਯੂਨੀਵਰਸਿਟੀ
ਪ੍ਰਭਾਵਕਾਂਤ,ਪਲੈਟੋ, ਹਰਬਰਟ ਸਪੈਂਸਰ, ਅਰਸਤੂ, ਮਾਂਤੇਸਕਿਉ, ਜੀਨ ਜੇਕ ਰੂਸੋ, ਅਗਸਤ ਕਾਮਤੇ. ਵਿਲੀਅਮ ਜੇਮਸ, ਜਾੱਨ ਸਟੁਅਰਟ ਮਿਲ
ਅਲਮਾ ਮਾਤਰÉcole Normale Supérieure

ਇਮਾਇਲ ਦੁਰਖੀਮ ਫਰਾਂਸੀਸੀ ਸਮਾਜ-ਵਿਗਿਆਨੀ ਅਤੇ ਦਾਰਸ਼ਨਿਕ ਸੀ।

ਜੀਵਨ[ਸੋਧੋ]

ਦੁਰਖੀਮ ਦਾ ਜਨਮ 1858 ਵਿਚ ਫਰਾਂਸ ਦੇ ਸਟਾਰਜ਼ਬੂਰਗ ਦੇ ਨੇੜੇ ਏਪੀਨਲ ਵਿਚ ਇੱਕ ਯਹੂਦੀ ਪਰਿਵਾਰ ਵਿਚ ਹੋਇਆ। ਉਸਦਾ ਵਿਆਹ 1887 ਵਿਚ louise Dreyfus ਨਾਲ ਹੋਇਆ। ਸਰਕਾਰੀ ਵਜੀਫਿਆਂ ਤੇ ਉਹ ਜਰਮਨ ਦੇ ਵਿਸ਼ਵਵਿਦਿਆਲਿਆਂ ਵਿਚ ਵੀ ਗਿਆ।

ਪੁਸਤਕਾਂ[ਸੋਧੋ]

  1. ਦ ਡਵਿਜ਼ਨ ਆਫ ਲੇਬਰ ਇਨ ਸੋਸਾਇਟੀ
  2. ਦ ਰੂਲਜ਼ ਆਫ ਸ਼ਸ਼ੋਲੋਜਿਕਲ ਮੈਥਡ
  3. ਸਿਉਸਾਇਡ
  4. ਦ ਐਲੀਮੈਂਟਰੀ ਫੌਰਮਜ਼ ਆਫ ਦ ਰਿਲਿਜਿਅਸ ਲਾਇਫ਼[1][2]

ਹਵਾਲੇ[ਸੋਧੋ]

  1. ਨਾਨਕ ਪ੍ਰਕਾਸ਼ ਪੱਤ੍ਰਿਕਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਜੂਨ 2007,ਪੰਨੇ 49-51
  2. https://en.wikipedia.org/wiki/%C3%89mile_Durkheim